ਬਾਲੀਵੁੱਡ ਦੀ ਸੁਪਰਸਟਾਰ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਲੰਡਨ ‘ਚ ਮਿਲਿਆ ਵੱਡਾ ਤੋਹਫ਼ਾ

Deepika Padukone London and New Delhi in statue at Madame Tussauds

ਬਾਲੀਵੁੱਡ ਦੀ ਸੁਪਰਸਟਾਰ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਲੰਡਨ ‘ਚ ਮਿਲਿਆ ਵੱਡਾ ਤੋਹਫ਼ਾ:ਬਾਲੀਵੁੱਡ ਦੀ ਸੁਪਰਸਟਾਰ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਜਲਵੇ ਬਾਲੀਵੁੱਡ ਵਿੱਚ ਹੀ ਨਹੀਂ ਬਲਕਿ ਹਾਲੀਵੁੱਡ ਵਿੱਚ ਵੀ ਹਨ।ਦੀਪਿਕਾ ਨੂੰ ਹੁਣ ਲੰਡਨ ‘ਚ ਬਹੁਤ ਵੱਡਾ ਤੋਹਫ਼ਾ ਤੋਹਫ਼ਾ ਮਿਲਿਆ ਹੈ।Deepika Padukone London and New Delhi in statue at Madame Tussaudsਜਿਸ ਸਬੰਧੀ ਦੀਪਿਕਾ ਨੇ ਕੁਝ ਸਮਾਂ ਪਹਿਲਾਂ ਫੇਸਬੁੱਕ ‘ਤੇ ਲਾਈਵ ਹੁੰਦੇ ਹੋਏ ਜਾਣਕਾਰੀ ਦਿੱਤੀ ਕਿ ਬਹੁਤ ਜਲਦ ਲੰਡਨ ਦੇ ਮੈਡਮ ਤੁਸਾਦ ਵੈਕਸ ਮਿਊਜ਼ੀਅਮ ਵਿਚ ਉਸ ਦਾ ਮੋਮ ਦਾ ਪੁਤਲਾ ਲੱਗਣ ਜਾ ਰਿਹਾ ਹੈ।ਜੋ ਕਿ ਬਹੁਤ ਮਾਣ ਵਾਲੀ ਗੱਲ ਹੈ।ਜਿਸ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਬਹੁਤ ਖੁਸ਼ ਦਿਖਾਈ ਦੇ ਰਹੀ ਹੈ।Deepika Padukone London and New Delhi in statue at Madame Tussaudsਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਲੰਦਨ ਦੌਰੇ ਦੌਰਾਨ ਦੀਪਿਕਾ ਨੇ ਮੋਮ ਦੇ ਪੁਤਲੇ ਲਈ ਮਾਪ ਦਿੱਤਾ ਸੀ।ਲੰਦਨ ਤੋਂ ਇਲਾਵਾ ਦੀਪਿਕਾ ਦਾ ਮੋਮ ਦਾ ਪੁਤਲਾ ਦਿੱਲੀ ‘ਚ ਵੀ ਲਗੇਗਾ।Deepika Padukone London and New Delhi in statue at Madame Tussaudsਅਦਾਕਾਰਾ ਦੀਪਿਕਾ ਪਾਦੂਕੋਣ ਬਾਲੀਵੁੱਡ ਦੀ ਬੈਸਟ ਅਦਾਕਾਰਾ ‘ਚੋਂ ਇਕ ਮੰਨੀ ਜਾਂਦੀ ਹੈ।ਦੀਪਿਕਾ ਪਾਦੂਕੋਣ ਨੇ ਆਪਣਾ ਬਾਲੀਵੁੱਡ ਡੈਬਿਊ ਸ਼ਾਹਰੁਖ ਖਾਨ ਦੀ ਫਿਲਮ ‘ਓਮ ਸ਼ਾਂਤੀ ਓਮ’ ਨਾਲ ਕੀਤਾ ਸੀ।ਪਿਛਲੇ ਸਮੇਂ ਦੀਪਿਕਾ ਦੇਸ਼ ਭਰ ਵਿੱਚ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਨੂੰ ਲੈ ਕੇ ਚਰਚਾ ‘ਚ ਆਈ ਸੀ।Deepika Padukone London and New Delhi in statue at Madame Tussaudsਦੀਪਕਾ ਬਹੁਤ ਜਲਦੀ ਹੀ ਵਿਸ਼ਾਲ ਭਾਰਦਵਾਜ ਦੀ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ,ਜਿਸ ‘ਚ ਉਸ ਨਾਲ ਇਰਫਾਨ ਖਾਨ ਹੋਣਗੇ।ਫਿਲਹਾਲ ਇਰਫਾਨ ਦੀ ਸਿਹਤ ਖਰਾਬ ਹੋਣ ਕਰਕੇ ਫ਼ਿਲਮ ਦੀ ਸ਼ੂਟਿੰਗ ਰੁਕੀ ਹੋਈ ਹੈ।ਇਰਫਾਨ ਇਨ੍ਹੀਂ ਦਿਨੀਂ ਆਪਣੇ ਇਲਾਜ ਲਈ ਲੰਦਨ ‘ਚ ਹਨ।

LIVE from Madame Tussaud's London

Posted by Deepika Padukone on Monday, July 23, 2018

-PTCNews