Sat, Apr 27, 2024
Whatsapp

ਨਬਾਲਗ ਲੜਕੀਆਂ ਨੂੰ ਵਿਦੇਸ਼ਾਂ 'ਚ ਵੇਚਣ ਵਾਲੇ 2 ਵਿਅਕਤੀ ਚੜੇ ਸੀ.ਬੀ.ਆਈ. ਦੇ ਅੜਿੱਕੇ

Written by  Shanker Badra -- December 28th 2018 03:39 PM
ਨਬਾਲਗ ਲੜਕੀਆਂ ਨੂੰ ਵਿਦੇਸ਼ਾਂ 'ਚ ਵੇਚਣ ਵਾਲੇ 2 ਵਿਅਕਤੀ ਚੜੇ ਸੀ.ਬੀ.ਆਈ. ਦੇ ਅੜਿੱਕੇ

ਨਬਾਲਗ ਲੜਕੀਆਂ ਨੂੰ ਵਿਦੇਸ਼ਾਂ 'ਚ ਵੇਚਣ ਵਾਲੇ 2 ਵਿਅਕਤੀ ਚੜੇ ਸੀ.ਬੀ.ਆਈ. ਦੇ ਅੜਿੱਕੇ

ਨਬਾਲਗ ਲੜਕੀਆਂ ਨੂੰ ਵਿਦੇਸ਼ਾਂ 'ਚ ਵੇਚਣ ਵਾਲੇ 2 ਵਿਅਕਤੀ ਚੜੇ ਸੀ.ਬੀ.ਆਈ. ਦੇ ਅੜਿੱਕੇ:ਨਵੀਂ ਦਿੱਲੀ : ਇੱਕ ਗਰੋਹ ਵੱਲੋਂ ਨਬਾਲਗ ਲੜਕੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਵਿਦੇਸ਼ਾਂ 'ਚ ਵੇਚਿਆ ਜਾਂਦਾ ਸੀ। [caption id="attachment_233624" align="aligncenter" width="300"]Delhi CBI Minor girls Overseas sellers 2 peoples Arrsted
ਨਬਾਲਗ ਲੜਕੀਆਂ ਨੂੰ ਵਿਦੇਸ਼ਾਂ 'ਚ ਵੇਚਣ ਵਾਲੇ 2 ਵਿਅਕਤੀ ਚੜੇ ਸੀ.ਬੀ.ਆਈ. ਦੇ ਅੜਿੱਕੇ[/caption] ਇਸ ਸਬੰਧੀ ਸੀ.ਬੀ.ਆਈ ਨੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ।ਜਾਣਕਾਰੀ ਅਨੁਸਾਰ ਇਸ ਗਰੋਹ ਵੱਲੋਂ ਇੱਕ ਵਿੱਦਿਅਕ ਯਾਤਰਾ ਦੇ ਬਹਾਨੇ ਨਬਾਲਗ ਲੜਕੀਆਂ ਦੀ ਗੈਰ ਕਾਨੂੰਨੀ ਢੰਗ ਨਾਲ ਤਸਕਰੀ ਕੀਤੀ ਜਾਂਦੀ ਸੀ।ਭਾਰਤੀ ਹਾਈ ਕਮਿਸ਼ਨ ਨੇ ਤਿੰਨ ਲੜਕੀਆਂ ਨੂੰ ਕੀਨੀਆ 'ਚੋਂ ਬਚਾਇਆ ਹੈ। [caption id="attachment_233621" align="aligncenter" width="275"]Delhi CBI Minor girls Overseas sellers 2 peoples Arrsted
ਨਬਾਲਗ ਲੜਕੀਆਂ ਨੂੰ ਵਿਦੇਸ਼ਾਂ 'ਚ ਵੇਚਣ ਵਾਲੇ 2 ਵਿਅਕਤੀ ਚੜੇ ਸੀ.ਬੀ.ਆਈ. ਦੇ ਅੜਿੱਕੇ[/caption] ਦੱਸ ਦੇਈਏ ਕਿ ਸੀ.ਬੀ.ਆਈ. ਨੇ ਅਮਰੀਕਾ ਦੇ ਇਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। [caption id="attachment_233622" align="aligncenter" width="300"]Delhi CBI Minor girls Overseas sellers 2 peoples Arrsted
ਨਬਾਲਗ ਲੜਕੀਆਂ ਨੂੰ ਵਿਦੇਸ਼ਾਂ 'ਚ ਵੇਚਣ ਵਾਲੇ 2 ਵਿਅਕਤੀ ਚੜੇ ਸੀ.ਬੀ.ਆਈ. ਦੇ ਅੜਿੱਕੇ[/caption] ਇਸ ਮਾਮਲੇ ਵਿੱਚ ਸੀ.ਬੀ.ਆਈ. ਨੇ ਪੰਜਾਬ ਵਾਸੀ ਕਾਲਾ ਨਾਂਅ ਦੇ ਵਿਅਕਤੀ, ਦਿੱਲੀ ਵਾਸੀ ਆਰਿਅਨ ਨਾਂਅ ਦੇ ਵਿਅਕਤੀ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਰਹਿਣ ਵਾਲੇ 5 ਹੋਰ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। -PTCNews


Top News view more...

Latest News view more...