ਦਿੱਲੀ ਦੇ ITO ਸਥਿਤ ਸੇਲਜ਼ ਟੈਕਸ ਦਫ਼ਤਰ ‘ਚ ਲੱਗੀ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

Delhi Fire breaks out at Sales Tax Office in ITO
ਦਿੱਲੀ ਦੇ ITO ਸਥਿਤ ਸੇਲਜ਼ ਟੈਕਸ ਦਫ਼ਤਰ 'ਚ ਲੱਗੀ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਦਿੱਲੀ ਦੇ ITO ਸਥਿਤ ਸੇਲਜ਼ ਟੈਕਸ ਦਫ਼ਤਰ ‘ਚ ਲੱਗੀ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ:ਦਿੱਲੀ : ਦਿੱਲੀ ਦੇ ਆਈਟੀਓ ਸਥਿਤ ਸੇਲਜ਼ ਟੈਕਸ ਦਫ਼ਤਰ ਵਿੱਚ ਵੀਰਵਾਰ ਸਵੇਰੇ ਅੱਗ ਲੱਗਣ ਦੀ ਖ਼ਬਰ ਮਿਲੀ ਹੈ।

Delhi Fire breaks out at Sales Tax Office in ITO
ਦਿੱਲੀ ਦੇ ITO ਸਥਿਤ ਸੇਲਜ਼ ਟੈਕਸ ਦਫ਼ਤਰ ‘ਚ ਲੱਗੀ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਇਸ ਮੌਕੇ ਉੱਤੇ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਹਨ ,ਜੋ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।

Delhi Fire breaks out at Sales Tax Office in ITO
ਦਿੱਲੀ ਦੇ ITO ਸਥਿਤ ਸੇਲਜ਼ ਟੈਕਸ ਦਫ਼ਤਰ ‘ਚ ਲੱਗੀ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਇਸ ਦੌਰਾਨ ਟੈਕਸ ਦਫ਼ਤਰ ਵਿੱਚ ਅੱਗ ਲੱਗਣ ਕਾਰਨ ਕਿਸੇ ਵੀ ਜਾਨੀ-ਮਾਲੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
-PTCNews