Sat, Apr 27, 2024
Whatsapp

ਆਮ ਆਦਮੀ ਪਾਰਟੀ ਦੀ ਬਾਗ਼ੀ ਵਿਧਾਇਕ ਅਲਕਾ ਲਾਂਬਾ ਨੇ ਦਿੱਤਾ ਅਸਤੀਫ਼ਾ , AAP ਨੂੰ ਦੱਸਿਆ ਖ਼ਾਸ ਆਮ ਆਦਮੀ ਪਾਰਟੀ

Written by  Shanker Badra -- September 06th 2019 01:31 PM
ਆਮ ਆਦਮੀ ਪਾਰਟੀ ਦੀ ਬਾਗ਼ੀ ਵਿਧਾਇਕ ਅਲਕਾ ਲਾਂਬਾ ਨੇ ਦਿੱਤਾ ਅਸਤੀਫ਼ਾ , AAP ਨੂੰ ਦੱਸਿਆ ਖ਼ਾਸ ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਦੀ ਬਾਗ਼ੀ ਵਿਧਾਇਕ ਅਲਕਾ ਲਾਂਬਾ ਨੇ ਦਿੱਤਾ ਅਸਤੀਫ਼ਾ , AAP ਨੂੰ ਦੱਸਿਆ ਖ਼ਾਸ ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਦੀ ਬਾਗ਼ੀ ਵਿਧਾਇਕ ਅਲਕਾ ਲਾਂਬਾ ਨੇ ਦਿੱਤਾ ਅਸਤੀਫ਼ਾ , AAP ਨੂੰ ਦੱਸਿਆ ਖ਼ਾਸ ਆਮ ਆਦਮੀ ਪਾਰਟੀ:ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੀ ਬਾਗ਼ੀ ਆਗੂ ਤੇ ਦਿੱਲੀ ਦੇ ਚਾਂਦਨੀ ਚੌਂਕ ਤੋਂ ਵਿਧਾਇਕ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।ਅਲਕਾ ਲਾਂਬਾ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਉੱਤੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਛੱਡ ਦਿੱਤਾ ਹੈ ਤੇ ਹੁਣ ਅਲਵਿਦਾ ਆਖਣ ਦਾ ਵੇਲਾ ਆ ਗਿਆ ਹੈ। [caption id="attachment_337018" align="aligncenter" width="300"]Delhi MLA Alka Lamba quits Aam Aadmi Party, says ‘time to say good bye ਆਮ ਆਦਮੀ ਪਾਰਟੀ ਦੀ ਬਾਗ਼ੀ ਵਿਧਾਇਕ ਅਲਕਾ ਲਾਂਬਾ ਨੇ ਦਿੱਤਾ ਅਸਤੀਫ਼ਾ , AAP ਨੂੰ ਦੱਸਿਆ ਖ਼ਾਸ ਆਮ ਆਦਮੀ ਪਾਰਟੀ[/caption] ਅਲਕਾ ਲਾਂਬਾ ਨੇ ਟਵੀਟ ਕਰਕੇ ਲਿਖਿਆ ਹੈ ਕਿ ‘ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਤੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਸਮਾਂ ਆ ਗਿਆ ਹੈ।ਪਿਛਲੇ ਛੇ ਸਾਲ ਦੀ ਇਹ ਯਾਤਰਾ ਸਿੱਖਣ ਦੇ ਲਹਿਜੇ ਨਾਲ ਕਾਫ਼ੀ ਵਧੀਆ ਰਹੀ ਹੈ। ਸਾਰਿਆਂ ਦਾ ਧੰਨਵਾਦ'। [caption id="attachment_337016" align="aligncenter" width="300"]Delhi MLA Alka Lamba quits Aam Aadmi Party, says ‘time to say good bye ਆਮ ਆਦਮੀ ਪਾਰਟੀ ਦੀ ਬਾਗ਼ੀ ਵਿਧਾਇਕ ਅਲਕਾ ਲਾਂਬਾ ਨੇ ਦਿੱਤਾ ਅਸਤੀਫ਼ਾ , AAP ਨੂੰ ਦੱਸਿਆ ਖ਼ਾਸ ਆਮ ਆਦਮੀ ਪਾਰਟੀ[/caption] ਇਸ ਤੋਂ ਬਾਅਦ ਇਕ ਹੋਰ ਟਵੀਟ ਵਿਚ ਅਲਕਾ ਲਾਂਬਾ ਨੇ ਲਿਖਿਆ, ਅਰਵਿੰਦ ਕੇਜਰੀਵਾਲ ਜੀ, ਤੁਹਾਡੇ ਬੁਲਾਰਿਆਂ ਨੇ ਮੈਨੂੰ ਤੁਹਾਡੀ ਇੱਛਾ ਅਨੁਸਾਰ ਪੂਰੇ ਹੰਕਾਰ ਨਾਲ ਕਿਹਾ ਹੈ ਕਿ ਪਾਰਟੀ ਟਵਿੱਟਰ 'ਤੇ ਵੀ ਮੇਰਾ ਅਸਤੀਫਾ ਸਵੀਕਾਰ ਕਰ ਲਵੇਗੀ। ਇਸ ਲਈ ਕਿਰਪਾ ਕਰਕੇ "ਆਮ ਆਦਮੀ ਪਾਰਟੀ, ਜੋ ਹੁਣ ਖ਼ਾਸ ਆਮ ਆਦਮੀ ਪਾਰਟੀ ਬਣ ਗਈ ਹੈ ,ਮੁੱਢਲੀ ਮੈਂਬਰਸ਼ਿਪ ਤੋਂ ਮੇਰਾ ਅਸਤੀਫਾ ਸਵੀਕਾਰ ਕਰੋ। [caption id="attachment_337015" align="aligncenter" width="300"]Delhi MLA Alka Lamba quits Aam Aadmi Party, says ‘time to say good bye ਆਮ ਆਦਮੀ ਪਾਰਟੀ ਦੀ ਬਾਗ਼ੀ ਵਿਧਾਇਕ ਅਲਕਾ ਲਾਂਬਾ ਨੇ ਦਿੱਤਾ ਅਸਤੀਫ਼ਾ , AAP ਨੂੰ ਦੱਸਿਆ ਖ਼ਾਸ ਆਮ ਆਦਮੀ ਪਾਰਟੀ[/caption]

ਦੱਸ ਦੇਈਏ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਕਿ ਉਹ ਪਾਰਟੀ ਛੱਡ ਸਕਦੀ ਹੈ। ਹਾਲ ਹੀ ਵਿਚ ਉਹਨਾਂ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ। ਅਲਕਾ ਲਾਂਬਾ ਨੇ ਪਾਰਟੀ ਛੱਡਣ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ। -PTCNews

Top News view more...

Latest News view more...