Sat, Apr 27, 2024
Whatsapp

ਜੇਕਰ ਤੁਹਾਡੇ ਸਰੀਰ ਨੂੰ ਵੀ ਇਹ ਮੁਸ਼ਕਿਲਾਂ ਆ ਰਹੀਆਂ ਹਨ ਤਾਂ ਹੋ ਸਕਦਾ ਹੈ ਡੇਂਗੂ, ਡਾਕਟਰ ਵੀ ਪਏ ਚੱਕਰਾਂ 'ਚ!!

Written by  Joshi -- October 24th 2018 03:25 PM
ਜੇਕਰ ਤੁਹਾਡੇ ਸਰੀਰ ਨੂੰ ਵੀ ਇਹ ਮੁਸ਼ਕਿਲਾਂ ਆ ਰਹੀਆਂ ਹਨ ਤਾਂ ਹੋ ਸਕਦਾ ਹੈ ਡੇਂਗੂ, ਡਾਕਟਰ ਵੀ ਪਏ ਚੱਕਰਾਂ 'ਚ!!

ਜੇਕਰ ਤੁਹਾਡੇ ਸਰੀਰ ਨੂੰ ਵੀ ਇਹ ਮੁਸ਼ਕਿਲਾਂ ਆ ਰਹੀਆਂ ਹਨ ਤਾਂ ਹੋ ਸਕਦਾ ਹੈ ਡੇਂਗੂ, ਡਾਕਟਰ ਵੀ ਪਏ ਚੱਕਰਾਂ 'ਚ!!

ਜੇਕਰ ਤੁਹਾਡੇ ਸਰੀਰ ਨੂੰ ਵੀ ਇਹ ਮੁਸ਼ਕਿਲਾਂ ਆ ਰਹੀਆਂ ਹਨ ਤਾਂ ਹੋ ਸਕਦਾ ਹੈ ਡੇਂਗੂ, ਡਾਕਟਰ ਵੀ ਪਏ ਚੱਕਰਾਂ 'ਚ!!,ਦਿੱਲੀ: ਜਿਵੇਂ ਜਿਵੇਂ ਠੰਡ ਦਾ ਮੌਸਮ ਨਜ਼ਦੀਕ ਆ ਰਿਹਾ ਹੈ, ਉਵੇਂ ਹੀ ਡੇਂਗੂ ਦਾ ਕਹਿਰ ਵੀ ਵਧਦਾ ਜਾ ਰਿਹਾ ਹੈ। ਇਸ ਦਾ ਅਸਰ ਦਿੱਲੀ ਵਿੱਚ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਦਿਨ ਬ ਦਿਨ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਡੇਂਗੂ ਮਰੀਜ਼ ਸਿਰਫ ਕਮਜ਼ੋਰੀ ਤੇ ਪਲੇਟਲੈਟਸ ਘੱਟਣ ਦੇ ਲੱਛਣਾਂ ਦੇ ਨਾਲ ਹਸਪਤਾਲ ਪਹੁੰਚ ਰਹੇ ਹਨ। ਇਨ੍ਹਾਂ ਮਰੀਜ਼ਾਂ ਚ ਬੁਖਾਰ ਤੇ ਸਿਰਦਰਦ ਦੇ ਲੱਛਣ ਨਹੀਂ ਦਿਖਾਈ ਦੇ ਰਹੇ ਹਨ। ਇਸ ਮਾਮਲੇ ਸਬੰਧੀ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਮਰੀਜ਼ ਡੇਂਗੂ ਨਾਲ ਪੀੜਤ ਤਾਂ ਹਨ, ਹੋਰ ਪੜ੍ਹੋ:ਮੋਗਾ ‘ਚ ਫਾਈਨੈਂਸ ਕੰਪਨੀ ਦਾ ਮਾਲਕ 19 ਸਾਲਾ ਦੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਪਰ ਇਹਨਾਂ ਵਿੱਚ ਬੁਖਾਰ ਅਤੇ ਸਿਰਦਰਦ ਦੇ ਲੱਛਣ ਨਹੀਂ ਦੇਖਣ ਨੂੰ ਮਿਲ ਰਹੇ, ਇਸ ਨੂੰ ਲੈ ਕੇ ਡਾਕਟਰ ਵੀ ਹੈਰਾਨ ਪ੍ਰੇਸ਼ਾਨ ਹਨ, ਉਥੇ ਹੀ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਪਹਿਲਾ ਜਦੋ ਜਦੋਂ ਮਰੀਜ਼ ਆਉਂਦੇ ਸਨ ਤਾਂ ਡੇਂਗੂ ਕਾਰਨ ਆਏ 100 ਡਿਗਰੀ ਬੁਖਾਰ ਨੂੰ ਘਟਾਉਣ ਲਈ ਉਨ੍ਹਾਂ ਨੂੰ ਪੈਰਾਸਿੱਟਾਮੋਲ ਦੀ ਗੋਲੀ ਦਿੱਤੀ ਜਾਂਦੀ ਸੀ ਤਾਂ ਉਨ੍ਹਾਂ ਦੇ ਬੁਖਾਰ ਨੂੰ ਘਟਾਇਆ ਜਾ ਸਕੇ। —PTC News


Top News view more...

Latest News view more...