ਡੇਰਾ ਸੱਚਾ ਸੌਦਾ ਦਾ ਆਈ ਟੀ ਹੈਡ ਵੀ ਹੋਇਆ ਗ੍ਰਿਫਤਾਰ, ਸੀਸੀਟੀਵੀ ਅਤੇ ਹੋਰਨਾਂ ਕੰਪਿਊਟਰਾਂ ‘ਚ ਪਏ ਅਹਿਮ ਰਾਜ਼ ਖੁੱਲਣ ਦੀ ਆਸ!

Dera Sacha Sauda IT Head arrested, important important can be expected!
Dera Sacha Sauda IT Head arrested, important important can be expected!

Dera Sacha Sauda IT Head arrested

ਸਿਰਸਾ ਪੁਲਿਸ ਨੇ ਡੇਰਾ ਸੱਚਾ ਸੌਦਾ ਦੇ ਆਈ ਹੈਡ ਨੂੰ ਵਿਨੀਤ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਨੀਤ ‘ਤੇ ਸਰਚ ਆਪਰੇਸ਼ਨ ਤੋਂ ਪਹਿਲਾਂ ਡੇਰੇ ਦੇ ਕੰਪਿਊਟਰ ਅਤੇ ਹਾਰਡ ਡਿਸਕ ਦੇ ਨਾਲ ਛੇੜਛਾੜ ਕਰਨ ਦੇ ਆਰੋਪ ਲੱਗੇ ਹਨ।
Dera Sacha Sauda IT Head arrested, important important can be expected!ਪੁਲਿਸ ਨੇ ੫੦੦੦ ਸੀਸੀਟੀਵੀ ਕੈਮਰਿਆਂ ਦੇ ਰਿਕਾਰਡ ਵਾਲੀ ਹਾਰਡ ਡਿਸਕ ਵੀ ਬਰਾਮਦ ਕਰ ਲਈ ਹੈ। ਬਾਬੇ ਦੇ ਕੇਲ ਜਾਣ ਤੋਂ ਪਹਿਲਾਂ ਤੱਕ ਦਾ ਸਾਰਾ ਰਿਕਾਰਡ ਇਸ ਵਿੱਚ ਮਿਲ ਸਕਦਾ ਹੈ। ਦੱਸਣਯੋਗ ਹੈ ਕਿ ਦੂਰ ਖੇਤਾਂ ‘ਚ ਬਣੇ ਪਖਾਨੇ ‘ਚੋਂ ਇਹ ਹਾਰਡ ਡਿਸਕ ਬਰਾਮਦ ਕੀਤੀ ਗਈ ਹੈ।
Dera Sacha Sauda IT Head arrested, important important can be expected!ਨਾਲ ਹੀ ਪੁਲਿਸ ਨੇ ੨੮ ਅਗਸਤ ਨੂੰ ਕੋਟਲੀ ਪਿੰਡ ਦੇ ਕੋਲ ਲੈਂਡ ਕ੍ਰੂਜ਼ਰ ਗੱਡੀ ‘ਚ ਲੱਗੀ ਅੱਗ ਮਾਮਲੇ ‘ਚ ਗੱਡੀ ਦੇ ਡ੍ਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
Dera Sacha Sauda IT Head arrested, important important can be expected!ਡ੍ਰਾਈਵਰ ‘ਤੇ ਆਰੋਪ ਹਨ ਕਿ ਉਸਨੇ ਲੈਂਡ ਕ੍ਰੂਜ਼ਰ ਗੱਡੀ ਨੂੰ ਪੈਟਰੋਲ ਨੂੰ ਅੱਗ ਲਗਾ ਦਿੱਤੀ ਸੀ। ਗੱਡੀ ਦਾ ਡ੍ਰਾਈਵਰ ਡੇਰੇ ‘ਚ ਮਿਸਤਰੀ ਹੈ ਅਤੇ ਗੱਡੀ ਵੀ ਡੇਰੇ ਦੇ ਨਾਮ ‘ਤੇ ਹੀ ਹੈ।

ਮਿਲਕ ਪਲਾਂਟ ਅਤੇ ਸ਼ਾਹਪੁਰ ਬਿਜਲੀ ਘਰ ‘ਚ ਜੋ ਅੱਗ ਲਗਾਈ ਗਈ ਸੀ, ਉਸ ‘ਚ ਵੀ ਵਿਨੀਤ ਦਾ ਹੱਥ ਸੀ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਗ੍ਰਿਫਤਾਰੀ ਨਾਲ ਕਈ ਵੱਡੇ ਅਤੇ ਅਹਿਮ ਰਾਜ਼ ਖੁੱਲ ਸਕਦੇ ਹਨ।

—PTC News