Sat, Apr 27, 2024
Whatsapp

ਧੂਰੀ 'ਚ ਯੂਥ ਕਾਂਗਰਸੀ ਆਗੂ 'ਤੇ ਪੁਲਿਸ ਤਸ਼ੱਦਦ ਦਾ ਮਾਮਲਾ, ਐੱਸ.ਐੱਚ.ਓ ਥਾਣਾ ਸਦਰ ਗੁਰਪ੍ਰਤਾਪ ਸਿੰਘ ਮੁਅੱਤਲ

Written by  Joshi -- June 19th 2018 10:28 AM
ਧੂਰੀ 'ਚ ਯੂਥ ਕਾਂਗਰਸੀ ਆਗੂ 'ਤੇ ਪੁਲਿਸ ਤਸ਼ੱਦਦ ਦਾ ਮਾਮਲਾ, ਐੱਸ.ਐੱਚ.ਓ ਥਾਣਾ ਸਦਰ ਗੁਰਪ੍ਰਤਾਪ ਸਿੰਘ ਮੁਅੱਤਲ

ਧੂਰੀ 'ਚ ਯੂਥ ਕਾਂਗਰਸੀ ਆਗੂ 'ਤੇ ਪੁਲਿਸ ਤਸ਼ੱਦਦ ਦਾ ਮਾਮਲਾ, ਐੱਸ.ਐੱਚ.ਓ ਥਾਣਾ ਸਦਰ ਗੁਰਪ੍ਰਤਾਪ ਸਿੰਘ ਮੁਅੱਤਲ

ਧੂਰੀ 'ਚ ਯੂਥ ਕਾਂਗਰਸੀ ਆਗੂ 'ਤੇ ਪੁਲਿਸ ਤਸ਼ੱਦਦ ਦਾ ਮਾਮਲਾ, ਐੱਸ.ਐੱਚ.ਓ ਥਾਣਾ ਸਦਰ ਗੁਰਪ੍ਰਤਾਪ ਸਿੰਘ ਮੁਅੱਤਲ ਧੂਰੀ 'ਚ ਯੂਥ ਕਾਂਗਰਸੀ ਆਗੂ 'ਤੇ ਪੁਲਿਸ ਤਸ਼ੱਦਦ ਦੇ ਮਾਮਲੇ 'ਚ  ਐੱਸ.ਐੱਚ.ਓ ਥਾਣਾ ਸਦਰ ਗੁਰਪ੍ਰਤਾਪ ਸਿੰਘ ਨੂੰ ਮੁਅੱਤਲ ਕੀਤੇ ਜਾਣ ਦੀ ਖਬਰ ਹੈ।  ਇਸ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਵੱਲੋਂ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਹਨ। dhuri congress incharge strangled Gurpartap Singh suspendedਦੱਸ ਦੇਈਏ ਕਿ ਬੀਤੇ ਦਿਨੀਂ ਯੂਥ ਕਾਂਗਰਸ ਇੰਚਾਰਜ ਮਿੱਢੂ ਲੱਢਾ ਵੱਲੋਂ ਪੁਲਿਸ 'ਤੇ ਨਾਜਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਸਨ। ਲੱਢਾ, ਪਿੰਡ ਦੀ ਰੈਂਪ ਨਾਲ ਜੁੜੇ ਮਸਲੇ ਨੂੰ ਲੈ ਕੇ ਪੁਲਿਸ ਥਾਣਾ ਸਦਰ ਦੇ ਬਾਹਰ ਧਰਨੇ 'ਤੇ ਬੈਠੇ ਸਨ। ਹਾਂਲਾਕਿ, ਪੁਲਿਸ ਅਧਿਕਾਰੀਆਂ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਅਤੇ ਇਸ ਘਟਨਾ ਤੋਂ ਬਾਅਦ ਐਸ.ਐਚ.ਓ ਦਾ ਤਬਾਦਲਾ ਕੀਤੇ ਜਾਣ ਦੀ ਵੀ ਖਬਰ ਸੀ। —PTC News


Top News view more...

Latest News view more...