ਪੰਜਾਬ

ਕੰਗਨਾ ਨੇ ਪੁੱਛਿਆ #Diljit_Kitthe_aa, ਤਾਂ ਫਿਰ ਜਾਣੋ ਕੀ ਦਿੱਤਾ ਦੁਸਾਂਝਾਂ ਵਾਲੇ ਨੇ ਜਵਾਬ

By Jagroop Kaur -- December 11, 2020 9:12 pm -- Updated:Feb 15, 2021

ਲੱਗਦਾ ਹੈ ਕੰਗਨਾ ਰਣੌਤ ਨੂੰ ਦਿਲਜੀਤ ਦੁਸਾਂਝ ਦੇ ਨਾਲ ਕੁਝ ਗਹਿਰਾ ਹੀ ਪਿਆਰ ਪੈ ਗਿਆ ਹੈ। ਇਸੇ ਲਈ ਤਾਂ ਉਹ ਬੀਤੇ ਕਲ ਤੋਂ ਹੁਣ ਟਵੀਟ ਤੇ ਟਵੀਟ ਕਰ ਕਰ ਕੇ ਦਿਲਜੀਤ ਦੁਸਾਂਝ ਨੂੰ ਪੁੱਛ ਰਹੀ ਸੀ , ਦਿਲਜੀਤ ਕਿਥੇ ਆ। ਤਾਂ ਫਿਰ ਆਪਣੇ ਦਿਲਜੀ ਜੀ ਜੀ ਵੀ ਕਿਥੇ ਪਿੱਛੇ ਰਹਿਣ ਵਾਲੇ ਸਨ , ਅਗਏ ਦਿਲਜਿੱਤ ਦੋਸਾਂਝ , ਅਤੇ ਕਰ ਦਿੱਤਾ ਕੰਗਨਾ ਰਣੌਤ ਨੂੰ ਰੀ ਟਵੀਟ , ਅਤੇ ਦਸ ਦਿੱਤਾ ਆਪਣਾ ਸਾਰਾ ਸਕੇਡਿਉਲ , ਤਾਂ ਪੜ੍ਹੋ ਤੁਸੀਂ ਵੀ।

ਦਿਲਜੀਤ ਦੋਸਾਂਝ ਦਾ ਜਵਾਬ ਆਉਂਦੇ ਹੀ ਟਵੀਟਰ 'ਤੇ ਲੋਕਾਂ ਨੇ ਕੁਝ ਹੀ ਮਿੰਟਾ 'ਚ ਰੀ ਟਵੀਟ ਕਰਨੇ ਸ਼ੁਰੂ ਕਰ ਦਿਤੇ ਅਤੇ ਕੰਗਨਾ ਦਾ ਖੂਬ ਮਜ਼ਾਕ ਉਡਾਇਆ।

 

  • Share