Sat, Apr 27, 2024
Whatsapp

ਇਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Written by  Jashan A -- January 08th 2020 12:04 PM
ਇਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਇਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਇਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ,ਇਰਾਨ ਅਤੇ ਅਮਰੀਕਾ ਦਰਮਿਆਨ ਵੱਧ ਰਹੇ ਤਣਾਅ ਕਾਰਨ ਸਾਰੇ ਵਿਸ਼ਵ 'ਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।ਇਸ ਦੌਰਾਨ ਇਰਾਨ 'ਚ ਪਰਮਾਣੂ ਪਾਵਰ ਪਲਾਂਟ ਨੇੜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ।ਭੂਚਾਲ ਦੀ ਤੀਬਰਤਾ 4.9 ਮਾਪੀ ਗਈ। ਇਰਾਨ ਨੇ ਇਸ ਤੋਂ ਪਹਿਲਾਂ ਇਰਾਕ ਦੇ ਅਮਰੀਕੀ ਸੈਨਿਕ ਠਿਕਾਣਿਆਂ ‘ਤੇ ਦਰਜਨ ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸਨ। ਹੋਰ ਪੜ੍ਹੋ: ਪੰਜਾਬ ਸਰਕਾਰ ਦੇ 2 ਸਾਲ ਦੇ ਕਾਰਜਕਾਲ ‘ਤੇ ਬੋਲੇ ਕੈਪਟਨ ਅਮਰਿੰਦਰ, ਕਿਹਾ-2 ਸਾਲਾਂ ‘ਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਪੈਂਟਾਗਨ (ਸੰਯੁਕਤ ਰਾਜ ਦੇ ਰੱਖਿਆ ਵਿਭਾਗ ਦਾ ਮੁੱਖ ਦਫ਼ਤਰ)ਦਾ ਕਹਿਣਾ ਹੈ ਕਿ ਹਮਲੇ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਹਮਲੇ ਅਲ-ਅਸਦ ਅਤੇ ਇਰਬਿਲ ਦੇ ਦੋ ਮਿਲਟਰੀ ਠਿਕਾਣਿਆਂ 'ਤੇ ਹੋਏ ਸਨ। -PTC News


Top News view more...

Latest News view more...