Fri, Apr 26, 2024
Whatsapp

ਇਥੋਪੀਆ ਜਹਾਜ਼ ਹਾਦਸੇ 'ਚ 157 ਦੀ ਹੋਈ ਮੌਤ, ਮਰਨ ਵਾਲਿਆਂ 'ਚ 4 ਭਾਰਤੀ ਵੀ ਸ਼ਾਮਲ

Written by  Jashan A -- March 11th 2019 08:56 AM -- Updated: March 11th 2019 12:10 PM
ਇਥੋਪੀਆ ਜਹਾਜ਼ ਹਾਦਸੇ 'ਚ 157 ਦੀ ਹੋਈ ਮੌਤ, ਮਰਨ ਵਾਲਿਆਂ 'ਚ 4 ਭਾਰਤੀ ਵੀ ਸ਼ਾਮਲ

ਇਥੋਪੀਆ ਜਹਾਜ਼ ਹਾਦਸੇ 'ਚ 157 ਦੀ ਹੋਈ ਮੌਤ, ਮਰਨ ਵਾਲਿਆਂ 'ਚ 4 ਭਾਰਤੀ ਵੀ ਸ਼ਾਮਲ

ਇਥੋਪੀਆ ਜਹਾਜ਼ ਹਾਦਸੇ 'ਚ 157 ਦੀ ਹੋਈ ਮੌਤ, ਮਰਨ ਵਾਲਿਆਂ 'ਚ 4 ਭਾਰਤੀ ਵੀ ਸ਼ਾਮਲ,ਨਵੀਂ ਦਿੱਲੀ: ਬੀਤੇ ਦਿਨ ਇਥੋਪੀਅਨ ਏਅਰਲਾਈਨਜ਼ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਹੁਣ ਤੱਕ 157 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਜਹਾਜ਼ ਕੀਨੀਆ ਜਾ ਰਿਹਾ ਸੀ। [caption id="attachment_267636" align="aligncenter" width="300"]plane ਇਥੋਪੀਆ ਜਹਾਜ਼ ਹਾਦਸੇ 'ਚ 157 ਦੀ ਹੋਈ ਮੌਤ, ਮਰਨ ਵਾਲਿਆਂ 'ਚ 4 ਭਾਰਤੀ ਵੀ ਸ਼ਾਮਲ[/caption]

ਮ੍ਰਿਤਕਾਂ ਵਿਚ 30 ਤੋਂ ਜ਼ਿਆਦਾ ਦੇਸ਼ਾਂ ਦੇ ਯਾਤਰੀ ਸ਼ਾਮਲ ਹਨ ਜਿਨ੍ਹਾਂ ਵਿਚ 4 ਭਾਰਤੀ ਯਾਤਰੀ ਵੀ ਸ਼ਾਮਲ ਹਨ। [caption id="attachment_267638" align="aligncenter" width="300"]plane ਇਥੋਪੀਆ ਜਹਾਜ਼ ਹਾਦਸੇ 'ਚ 157 ਦੀ ਹੋਈ ਮੌਤ, ਮਰਨ ਵਾਲਿਆਂ 'ਚ 4 ਭਾਰਤੀ ਵੀ ਸ਼ਾਮਲ[/caption] ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੇ ਇਕ ਪ੍ਰੈਸ ਕਾਨਫਰੰਸ 'ਚ ਇਥੋਪੀਆ ਜਹਾਜ਼ ਹਾਦਸੇ 'ਚ ਮਾਰੇ ਗਏ ਭਾਰਤੀ ਨਾਗਰਿਕਾਂ ਦੇ ਨਾਂ ਜਨਤਕ ਕੀਤੇ। ਜਿਨ੍ਹਾਂ 'ਚ ਵੈਦਿਆ ਪਾਨਾਗੇਸ਼ ਭਾਸਕਰ, ਵੈਦਿਆ ਹਾਨਸੀਨ ਆਨਾਗੇਸ, ਨੁਕਾਵਾਰਾਪੁ ਮਾਨੀਸ਼ਾ ਅਤੇ ਸ਼ੀਖਾ ਗਰਗ ਸ਼ਾਮਲ ਹਨ। [caption id="attachment_267637" align="aligncenter" width="300"]plane ਇਥੋਪੀਆ ਜਹਾਜ਼ ਹਾਦਸੇ 'ਚ 157 ਦੀ ਹੋਈ ਮੌਤ, ਮਰਨ ਵਾਲਿਆਂ 'ਚ 4 ਭਾਰਤੀ ਵੀ ਸ਼ਾਮਲ[/caption] ਜ਼ਿਕਰਯੋਗ ਹੈ ਕਿ ਇਥੋਪੀਅਨ ਏਅਰਲਾਈਨਜ਼ ਦੇ ਜਹਾਜ਼ ਦੇ ਕੀਨੀਆ 'ਚ ਨੈਰੋਬੀ ਜਾਣ ਵਾਲੇ ਜਹਾਜ਼ ਦੇ ਕਰੈਸ਼ ਹੋ ਗਿਆ ਅਤੇ ਇਸ ਜਹਾਜ਼ ਵਿੱਚ 149 ਮੁਸਾਫਰ ਸਵਾਰ ਸਨ ਤੇ ਅੱਠ ਕਰੂ ਮੈਂਬਰ ਸਨ। -PTC News


Top News view more...

Latest News view more...