Sat, Apr 27, 2024
Whatsapp

ਸੁਖਬੀਰ ਬਾਦਲ ਦੀ ਮੁਹਿੰਮ ਨੂੰ ਪੰਜਾਬ 'ਚ ਭਰਵੀਂ ਹਮਾਇਤ ਮਿਲਣੀ ਜਾਰੀ,15 ਦੀ ਫਰੀਦਕੋਟ ਰੈਲੀ ਲਈ ਰੱਖੀ ਮੀਟਿੰਗ ਵੀ ਰੈਲੀ 'ਚ ਹੋਈ ਤਬਦੀਲ

Written by  Shanker Badra -- September 05th 2018 02:58 PM -- Updated: September 05th 2018 03:06 PM
ਸੁਖਬੀਰ ਬਾਦਲ ਦੀ ਮੁਹਿੰਮ ਨੂੰ ਪੰਜਾਬ 'ਚ ਭਰਵੀਂ ਹਮਾਇਤ ਮਿਲਣੀ ਜਾਰੀ,15 ਦੀ ਫਰੀਦਕੋਟ ਰੈਲੀ ਲਈ ਰੱਖੀ ਮੀਟਿੰਗ ਵੀ ਰੈਲੀ 'ਚ ਹੋਈ ਤਬਦੀਲ

ਸੁਖਬੀਰ ਬਾਦਲ ਦੀ ਮੁਹਿੰਮ ਨੂੰ ਪੰਜਾਬ 'ਚ ਭਰਵੀਂ ਹਮਾਇਤ ਮਿਲਣੀ ਜਾਰੀ,15 ਦੀ ਫਰੀਦਕੋਟ ਰੈਲੀ ਲਈ ਰੱਖੀ ਮੀਟਿੰਗ ਵੀ ਰੈਲੀ 'ਚ ਹੋਈ ਤਬਦੀਲ

ਸੁਖਬੀਰ ਬਾਦਲ ਦੀ ਮੁਹਿੰਮ ਨੂੰ ਪੰਜਾਬ 'ਚ ਭਰਵੀਂ ਹਮਾਇਤ ਮਿਲਣੀ ਜਾਰੀ,15 ਦੀ ਫਰੀਦਕੋਟ ਰੈਲੀ ਲਈ ਰੱਖੀ ਮੀਟਿੰਗ ਵੀ ਰੈਲੀ 'ਚ ਹੋਈ ਤਬਦੀਲ:ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਵਿੱਚ ਕਾਂਗਰਸ ਖਿਲਾਫ਼ ਪੋਲ-ਖੋਲ੍ਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ।ਜਿਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ 15 ਸਤੰਬਰ ਨੂੰ ਫਰੀਦਕੋਟ 'ਚ ਰੈਲੀ ਕੀਤੀ ਜਾ ਰਹੀ ਹੈ।ਪੰਜਾਬ 'ਚ ਸੁਖਬੀਰ ਬਾਦਲ ਦੀ ਮੁਹਿੰਮ ਨੂੰ ਭਰਵੀਂ ਹਮਾਇਤ ਮਿਲ ਰਹੀਂ ਹੈ। ਜਿਸ ਦੀ ਤਿਆਰੀ ਲਈ ਅੱਜ ਫਰੀਦਕੋਟ 'ਚ ਅਕਾਲੀ ਵਰਕਰਾਂ ਦੀ ਮੀਟਿੰਗ ਰੱਖੀ ਗਈ ਹੈ।ਸ਼੍ਰੋਮਣੀ ਅਕਾਲੀ ਦਲ ਦੀ ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ ਹੈ।ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਿੱਚ ਵੱਡੀ ਗਿਣਤੀ 'ਚ ਅਕਾਲੀ ਵਰਕਰ ਪਹੁੰਚੇ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਹਨ। -PTCNews


Top News view more...

Latest News view more...