ਫ਼ਰੀਦਕੋਟ : ਮਾਮੂਲੀ ਵਿਵਾਦ ਕਰਕੇ ਘਰ ‘ਚ ਕੀਤੀ ਫ਼ਾਇਰਿੰਗ , ਇੱਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ

Faridkot Village Dhurkot Firing at home , One person injured
ਫ਼ਰੀਦਕੋਟ : ਮਾਮੂਲੀ ਵਿਵਾਦ ਕਰਕੇ ਘਰ 'ਚ ਕੀਤੀ ਫ਼ਾਇਰਿੰਗ , ਇੱਕ ਵਿਅਕਤੀਗੰਭੀਰ ਰੂਪ 'ਚ ਜ਼ਖਮੀ

ਫ਼ਰੀਦਕੋਟ : ਮਾਮੂਲੀ ਵਿਵਾਦ ਕਰਕੇ ਘਰ ‘ਚ ਕੀਤੀ ਫ਼ਾਇਰਿੰਗ , ਇੱਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ:ਫ਼ਰੀਦਕੋਟ : ਪੰਜਾਬ ਵਿਚ ਕਾਨੂੰਨ ਵਿਵਸਥਾ ਕਿਸ ਹੱਦ ਤੱਕ ਵਿਗੜ ਚੁੱਕੀ ਹੈ, ਇਸ ਦੀ ਮਿਸਾਲ ਪਿਛਲੇ ਦਿਨਾਂ ਤੋਂ ਸੂਬੇ ਅੰਦਰ ਵਾਪਰੀਆਂ ਵੱਡੀਆਂ ਵਾਰਦਾਤਾਂ ਤੋਂ ਦੇਖਣ ਨੂੰ ਮਿਲਦੀ ਹੈ। ਅਜਿਹਾ ਹੀ ਤਾਜ਼ਾ ਮਾਮਲਾ ਫਰੀਦਕੋਟ ਦੇ ਪਿੰਡ ਧੂੜਕੋਟ ਤੋਂ ਸਾਹਮਣੇ ਆਇਆ ਹੈ।

Faridkot Village Dhurkot Firing at home , One person injured
ਫ਼ਰੀਦਕੋਟ : ਮਾਮੂਲੀ ਵਿਵਾਦ ਕਰਕੇ ਘਰ ‘ਚ ਕੀਤੀ ਫ਼ਾਇਰਿੰਗ , ਇੱਕ ਵਿਅਕਤੀਗੰਭੀਰ ਰੂਪ ‘ਚ ਜ਼ਖਮੀ

ਜਿੱਥੇ ਮਾਮੂਲੀ ਵਿਵਾਦ ਕਰਕੇ ਇੱਕ ਘਰ ਅੰਦਰ ਦਾਖਲ ਹੋ ਕੇ ਫ਼ਾਇਰਿੰਗ ਕੀਤੀ ਗਈ ਹੈ। ਇਸ ਫ਼ਾਇਰਿੰਗ ਦੌਰਾਨ ਇੱਕ ਵਿਅਕਤੀਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ। ਜਿਸ ਤੋਂ ਬਾਅਦ ਜ਼ਖਮੀਂ ਵਿਅਕਤੀ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Faridkot Village Dhurkot Firing at home , One person injured
ਫ਼ਰੀਦਕੋਟ : ਮਾਮੂਲੀ ਵਿਵਾਦ ਕਰਕੇ ਘਰ ‘ਚ ਕੀਤੀ ਫ਼ਾਇਰਿੰਗ , ਇੱਕ ਵਿਅਕਤੀਗੰਭੀਰ ਰੂਪ ‘ਚ ਜ਼ਖਮੀ

ਦੱਸਿਆ ਜਾਂਦਾ ਹੈ ਕਿ ਜ਼ਖਮੀ ਵਿਅਕਤੀ ਦੀ ਪਛਾਣ 62 ਸਾਲਾ ਮੱਖਣ ਸਿੰਘ ਵੱਜੋਂ ਹੋਈ ਹੈ। ਇਸ ਦੌਰਾਨ ਬਚਾਅ ਕਰਨ ਆਏ ਵਿਅਕਤੀ ‘ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਹੈ।ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।
-PTCNews