ਮਸਾਜ ਪਾਰਲਰ ਦੀ ਆੜ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 10 ਲੜਕੀਆਂ ਅਤੇ 5 ਨੌਜਵਾਨ ਕਾਬੂ

Fatehabad Police Sex-Racket 10 girls and 5 youngsters Arrested
ਮਸਾਜ ਪਾਰਲਰ ਦੀ ਆੜ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 10 ਲੜਕੀਆਂ ਅਤੇ 5 ਨੌਜਵਾਨ ਕਾਬੂ 

ਮਸਾਜ ਪਾਰਲਰ ਦੀ ਆੜ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 10 ਲੜਕੀਆਂ ਅਤੇ 5 ਨੌਜਵਾਨ ਕਾਬੂ:ਫਤਿਹਾਬਾਦ : ਫਤਿਹਾਬਾਦ ਪੁਲਿਸ ਨੇ ਮੰਗਲਵਾਰ ਰਾਤ ਨੂੰ ਮਸਾਜ ਪਾਰਲਰ ਦੀ ਆੜ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਸ਼ਹਿਰ ਦੇ ਸਿਰਸਾ ਰੋਡ ਅਤੇ ਪਾਲਿਕਾ ਮਾਰਕੀਟ ਵਿਖੇ ਸਥਿਤ ਮਸਾਜ ਕੇਂਦਰ ‘ਤੇ ਛਾਪਾ ਮਾਰਿਆ ਹੈ। ਇਸ ਸਮੇਂ ਦੌਰਾਨ ਪੁਲਿਸ ਨੇ 10 ਲੜਕੀਆਂ ਅਤੇ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।

Fatehabad Police Sex-Racket 10 girls and 5 youngsters Arrested
ਮਸਾਜ ਪਾਰਲਰ ਦੀ ਆੜ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 10 ਲੜਕੀਆਂ ਅਤੇ 5 ਨੌਜਵਾਨ ਕਾਬੂ

ਇਸ ਦੌਰਾਨ ਨੌਜਵਾਨ ਅਤੇ ਲੜਕੀਆਂ ਇਤਰਾਜ਼ਯੋਗ ਹਾਲਤ ਵਿੱਚ ਫੜੇ ਗਏ ਹਨ। ਜਿਸ ਤੋਂ ਬਾਅਦ ਪੁਲਿਸ ਨੇ ਦੇਹ ਵਪਾਰ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਲੜਕੀਆਂ ਪੱਛਮੀ ਬੰਗਾਲ, ਪੰਜਾਬ, ਦਿੱਲੀ ਅਤੇ ਗੁਰੁਗਰਾਮ ਦੀਆਂ ਹਨ। ਓਥੇ ਹੀ ਫੜੇ ਗਏ ਨੌਜਵਾਨ ਫਤਿਹਾਬਾਦ ਦੇ ਆਸ ਪਾਸ ਦੇ ਇਲਾਕੇ ਦੇ ਹਨ।

Fatehabad Police Sex-Racket 10 girls and 5 youngsters Arrested
ਮਸਾਜ ਪਾਰਲਰ ਦੀ ਆੜ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 10 ਲੜਕੀਆਂ ਅਤੇ 5 ਨੌਜਵਾਨ ਕਾਬੂ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਧਰਮਬੀਰ ਪੂਨੀਆ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਸਾਜ ਪਾਰਲਰ ਦੀ ਆੜ ਵਿੱਚਦੀ ਗ਼ਲਤ ਧੰਦਾ ਚੱਲ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਦੋ ਟੀਮਾਂ ਦਾ ਗਠਨ ਕੀਤਾ ਅਤੇ ਸਿਰਸਾ ਰੋਡ ‘ਤੇ ਸਥਿਤ ਹੈਵਨ ਅਤੇ ਪਾਲਿਕਾ ਬਾਜ਼ਾਰ ਵਿਖੇ ਅਰੋਮਾ ਵਜੋਂ ਜਾਣੇ ਜਾਂਦੇ ਮਸਾਜ ਅਤੇ ਸਪਾ ਸੈਂਟਰ’ ਤੇ ਕਾਰਵਾਈ ਕੀਤੀ ਹੈ।

Fatehabad Police Sex-Racket 10 girls and 5 youngsters Arrested
ਮਸਾਜ ਪਾਰਲਰ ਦੀ ਆੜ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 10 ਲੜਕੀਆਂ ਅਤੇ 5 ਨੌਜਵਾਨ ਕਾਬੂ

ਜਿੱਥੋਂ 10 ਔਰਤਾਂ ਅਤੇ ਪੰਜ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਫੜੀਆਂ ਗਈਆਂ ਲੜਕੀਆਂ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਖਿਲਾਫ਼ ਦੇਹ ਵਪਾਰ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

-PTCNews