ਪੰਜਾਬ ਪੁਲਿਸ ਦਾ ਇੱਕ ਹੋਰ ਕਾਰਨਾਮਾ , ਮੁਫ਼ਤ ਦੀ ਰੋਟੀ ਖਾਣ ਤੋਂ ਬਾਅਦ ਢਾਬੇ ਵਾਲੇ ਨਾਲ ਲਿਆ ਪੰਗਾ ,ਦੇਖੋ ਵੀਡੀਓ

Fazilka Police Employees free bread
ਪੰਜਾਬ ਪੁਲਿਸ ਦਾ ਇੱਕ ਹੋਰ ਕਾਰਨਾਮਾ , ਮੁਫ਼ਤ ਦੀ ਰੋਟੀ ਖਾਣ ਤੋਂ ਬਾਅਦ ਢਾਬੇ ਵਾਲੇ ਨਾਲ ਲਿਆ ਪੰਗਾ

ਪੰਜਾਬ ਪੁਲਿਸ ਦਾ ਇੱਕ ਹੋਰ ਕਾਰਨਾਮਾ , ਮੁਫ਼ਤ ਦੀ ਰੋਟੀ ਖਾਣ ਤੋਂ ਬਾਅਦ ਢਾਬੇ ਵਾਲੇ ਨਾਲ ਲਿਆ ਪੰਗਾ ,ਦੇਖੋ ਵੀਡੀਓ:ਪੰਜਾਬ ਪੁਲਿਸ ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ।ਜਿਸ ਕਰਕੇ ਪੁਲਿਸ ਮੁੜ ਚਰਚਾ ਵਿੱਚ ਆ ਗਈ ਹੈ।ਇਹ ਘਟਨਾ ਫਾਜ਼ਿਲਕਾ ਦੇ ਪਿੰਡ ਖਿਓ ਵਾਲੀ ਢਾਬ ਦੀ ਹੈ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋ ਰਹੀ ਹੈ।

Fazilka Police Employees free bread After dhaba Taken Panga

ਪੰਜਾਬ ਪੁਲਿਸ ਦਾ ਇੱਕ ਹੋਰ ਕਾਰਨਾਮਾ , ਮੁਫ਼ਤ ਦੀ ਰੋਟੀ ਖਾਣ ਤੋਂ ਬਾਅਦ ਢਾਬੇ ਵਾਲੇ ਨਾਲ ਲਿਆ ਪੰਗਾ ,ਦੇਖੋ ਵੀਡੀਓ

ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਖਾਕੀ ਵਰਦੀ ਪਾ ਕੇ ਪਹਿਲਾਂ ਤਾਂ ਢਾਬੇ ਤੋਂ ਰੋਟੀ ਰੱਜ ਕੇ ਰੋਟੀ ਖਾਦੀ ਅਤੇ ਜਦੋਂ ਢਾਬਾ ਚਾਲਕਾਂ ਨੇ ਬਣੇ ਤਿੰਨ ਸੌ ਸੱਤਰ ਰੁਪਏ ਦਾ ਬਿੱਲ ਮੰਗਿਆ ਤਾਂ ਵਰਦੀ ਦਾ ਰੋਹਬ ਜਮਾ ਕੇ ਕਥਿਤ ਤੌਰ ‘ਤੇ ਪੰਜਾਬ ਪੁਲੀਸ ਮੁਲਾਜ਼ਮਾਂ ਨੇ ਪੈਸੇ ਦੇਣ ਤੋਂ ਇੰਨਕਾਰ ਕਰ ਦਿੱਤਾ।ਇਸ ਨੂੰ ਲੈ ਕੇ ਓਥੇ ਵਿਵਾਦ ਖੜ੍ਹਾ ਹੋ ਗਿਆ। Fazilka Police Employees free bread After dhaba Taken Pangaਇਸ ਦੌਰਾਨ ਓਥੇ ਮੌਜੂਦ ਇਲਾਕੇ ਦੇ ਹੋਰ ਲੋਕ ਵੀ ਢਾਬਾ ਮਾਲਕ ਦੀ ਹਿਮਾਇਤ ਵਿੱਚ ਅੱਗੇ ਆ ਗੲੇ ਸਨ।ਇਸ ਦੌਰਾਨ ਢਾਬੇ ਵਾਲਾ ਕਹਿਣ ਲੱਗਿਆ ਕਿ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਮੋਬਾਈਲ ਫੋਨ ਸਾਡੇ ਕੋਲ਼ ਰੱਖ ਜਾਓ। ਢਾਬੇ ਦਾ ਮੁਲਾਜ਼ਮ ਕਹਿ ਰਿਹਾ ਹੈ ਕਿ ਸ਼ਰਾਬ ਪੀ ਕੇ ਤੁਸੀਂ ਢਾਬੇ ਅੰਦਰ ਹੀ ਪਿਸ਼ਾਬ ਕਰੀ ਜਾ ਰਹੇ ਸੀ।

Fazilka Police Employees free bread After dhaba Taken Panga
Fazilka Police Employees free bread After dhaba Taken Panga

ਇਸ ਦੌਰਾਨ ਪੁਲਸ ਮੁਲਾਜ਼ਮ ਕਹਿਣ ਲੱਗਿਆ ਕਿ ਤਿੰਨ ਸੌ ਸੱਤਰ ਰੁਪਏ ਕਿਵੇਂ ਬਣ ਗਏ ਤਾਂ ਢਾਬਾ ਚਾਲਕ ਕਹਿ ਰਿਹਾ ਹੈ ਕਿ ਰਾਤ ਵੀ ਤੁਸੀਂ ਸਾਰੀ ਰਾਤ ਢਾਬੇ ਵਿੱਚ ਪੲੇ ਰਹੇ ਅਤੇ ਸਵੇਰੇ ਫਿਰ ਚਾਹ ਪੀਤੀ ਹੈ।

Viral video

ਪਹਿਲਾਂ ਰੱਜ ਕੇ ਖਾਦੀ ਰੋਟੀ, ਫੇਰ ਕੀਤਾ ਪੈਸੇ ਦੇਣ ਤੋਂ ਇਨਕਾਰ ਦਿਖਾਇਆ ਆਪਣੀ ਵਰਦੀ ਦਾ ਰੌਬ ਵੀਡੀਓ ਹੋਈ ਵਾਇਰਲ

PTC News यांनी वर पोस्ट केले गुरुवार, २९ नोव्हेंबर, २०१८

-PTCNews