Sat, Apr 27, 2024
Whatsapp

ਸਟੇਟ ਬੈਂਕ ਆਫ਼ ਇੰਡੀਆ ਵਿੱਚ ਵਾਪਰੀ ਵੱਡੀ ਘਟਨਾ ,ਆਖ਼ਿਰ ਕਿਉਂ ਹੋਇਆ ਅਜਿਹਾ ਕੰਮ ?

Written by  Shanker Badra -- November 05th 2018 03:23 PM
ਸਟੇਟ ਬੈਂਕ ਆਫ਼ ਇੰਡੀਆ ਵਿੱਚ ਵਾਪਰੀ ਵੱਡੀ ਘਟਨਾ ,ਆਖ਼ਿਰ ਕਿਉਂ ਹੋਇਆ ਅਜਿਹਾ ਕੰਮ ?

ਸਟੇਟ ਬੈਂਕ ਆਫ਼ ਇੰਡੀਆ ਵਿੱਚ ਵਾਪਰੀ ਵੱਡੀ ਘਟਨਾ ,ਆਖ਼ਿਰ ਕਿਉਂ ਹੋਇਆ ਅਜਿਹਾ ਕੰਮ ?

ਸਟੇਟ ਬੈਂਕ ਆਫ਼ ਇੰਡੀਆ ਵਿੱਚ ਵਾਪਰੀ ਵੱਡੀ ਘਟਨਾ ,ਆਖ਼ਿਰ ਕਿਉਂ ਹੋਇਆ ਅਜਿਹਾ ਕੰਮ ?:ਫ਼ਾਜ਼ਿਲਕਾ 'ਚ ਸਟੇਟ ਬੈਂਕ ਆਫ਼ ਇੰਡੀਆ ਦੇ ਸੁਰੱਖਿਆ ਗਾਰਡ ਵੱਲੋਂ ਡਿਊਟੀ ਦੌਰਾਨ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਬੈਂਕ ਦਾ ਇੱਕ ਮੁਲਾਜ਼ਮ ਬਾਥਰੂਮ 'ਚ ਗਿਆ, ਜਿੱਥੇ ਸੁਰੱਖਿਆ ਗਾਰਡ ਦੀ ਲਾਸ਼ ਪਈ ਹੋਈ ਸੀ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਗਾਰਡ ਨੇ ਆਪਣੀ ਸਰਵਿਸ ਵਾਲੀ ਬੰਦੂਕ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਅਤੇ ਸੁਰੱਖਿਆ ਗਾਰਡ ਦੇ ਪਰਿਵਾਰਕ ਮੈਂਬਰ ਬੈਂਕ ਪੁੱਜ ਗਏ ਹਨ।ਇਸ ਦੌਰਾਨ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...