Fri, Apr 26, 2024
Whatsapp

ਰਸੂਖਦਾਰ ਕਾਂਗਰਸੀ ਵਿਅਕਤੀ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਕੇ ਕੀਤਾ ਹਮਲਾ, ਛੁਡਵਾਏ 2 ਪੀ.ਓ.

Written by  Shanker Badra -- February 15th 2020 04:20 PM
ਰਸੂਖਦਾਰ ਕਾਂਗਰਸੀ ਵਿਅਕਤੀ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਕੇ ਕੀਤਾ ਹਮਲਾ, ਛੁਡਵਾਏ 2 ਪੀ.ਓ.

ਰਸੂਖਦਾਰ ਕਾਂਗਰਸੀ ਵਿਅਕਤੀ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਕੇ ਕੀਤਾ ਹਮਲਾ, ਛੁਡਵਾਏ 2 ਪੀ.ਓ.

ਰਸੂਖਦਾਰ ਕਾਂਗਰਸੀ ਵਿਅਕਤੀ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਕੇ ਕੀਤਾ ਹਮਲਾ, ਛੁਡਵਾਏ 2 ਪੀ.ਓ.:ਫਿਰੋਜ਼ਪੁਰ : ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਜੰਗਾ ਵਾਲਾ ਮੋੜ ਨੇੜੇ ਬੀਤੀ ਦੇਰ ਸ਼ਾਮ ਇੱਕ ਕਾਂਗਰਸੀ ਵਿਅਕਤੀ ਨੇ ਕੁਝ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਰਸੂਖਦਾਰ ਕਾਂਗਰਸੀ ਵਿਅਕਤੀ ਨੇ ਪੁਲਿਸ ਦੀ ਗੱਡੀ ਦੀ ਭੰਨਤੋੜ ਕੀਤੀ ਹੈ। [caption id="attachment_389255" align="aligncenter" width="300"]Ferozepur-Fazilka Road Congress man shot Atack at police party ਰਸੂਖਦਾਰ ਕਾਂਗਰਸੀ ਵਿਅਕਤੀ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਕੇ ਕੀਤਾ ਹਮਲਾ, ਛੁਡਵਾਏ 2 ਪੀ.ਓ.[/caption] ਇਸ ਤੋਂ ਬਾਅਦ ਹਰਮੀਤ ਸਿੰਘ ਆਪਣੇ ਨਾਲ 2 ਦੋਸ਼ੀ ਪੀ.ਓ. ਵਿਅਕਤੀਆਂ ਅੰਗਰੇਜ਼ ਸਿੰਘ ਅਤੇ ਜਰਮਨ ਸਿੰਘ ਨੂੰ ਪੁਲਿਸ ਦੀ ਗ੍ਰਿਫਤ ਤੋਂ ਛੁਡਵਾ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਫ਼ਿਰੋਜ਼ਪੁਰ ਤੋਂ ਐੱਸ.ਪੀ. ਆਪਰੇਸ਼ਨ ਥਾਣਾ ਲੱਖੋ ਕੇ ਬਹਿਰਾਮ 'ਚ ਪਹੁੰਚੇ ਅਤੇ ਉਨ੍ਹਾਂ ਵਲੋਂ ਮਾਮਲੇ ਦੀ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। [caption id="attachment_389254" align="aligncenter" width="300"]Ferozepur-Fazilka Road Congress man shot Atack at police party ਰਸੂਖਦਾਰ ਕਾਂਗਰਸੀ ਵਿਅਕਤੀ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਕੇ ਕੀਤਾ ਹਮਲਾ, ਛੁਡਵਾਏ 2 ਪੀ.ਓ.[/caption] ਮਿਲੀ ਜਾਣਕਾਰੀ ਅਨੁਸਾਰ ਕੁਝ ਸਿਆਸੀ ਨੇਤਾਵਾਂ ਦੇ ਦਬਾਅ ਕਾਰਨ ਪੁਲਿਸ ਨੇ ਮਾਮਲੇ ਨੂੰ ਰਫਾ-ਦਫਾ ਕਰਦੇ ਹੋਏ ਹਰਮੀਤ ਸਿੰਘ ਅਤੇ 6-7 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ 'ਚ ਅਜੇ ਤੱਕ ਪੁਲਿਸ ਕੁਝ ਰਸੂਖਦਾਰ ਦੋਸ਼ੀ ਵਿਅਕਤੀਆਂ ਦਾ ਬਚਾਅ ਕਰਦੀ ਹੋਈ ਦਿਖਾਈ ਦੇ ਰਹੀ ਹੈ। -PTCNews


Top News view more...

Latest News view more...