Sat, Apr 27, 2024
Whatsapp

ਨੌਕਰੀ ਦੀ ਭਾਲ ਕਰ ਰਹੀਆਂ ਕੁੜੀਆਂ ਸਾਵਧਾਨ ! ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ

Written by  Shanker Badra -- June 14th 2019 10:17 AM -- Updated: June 14th 2019 10:19 AM
ਨੌਕਰੀ ਦੀ ਭਾਲ ਕਰ ਰਹੀਆਂ ਕੁੜੀਆਂ ਸਾਵਧਾਨ ! ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ

ਨੌਕਰੀ ਦੀ ਭਾਲ ਕਰ ਰਹੀਆਂ ਕੁੜੀਆਂ ਸਾਵਧਾਨ ! ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ

ਨੌਕਰੀ ਦੀ ਭਾਲ ਕਰ ਰਹੀਆਂ ਕੁੜੀਆਂ ਸਾਵਧਾਨ ! ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ:ਫਿਰੋਜ਼ਪੁਰ : ਪੰਜਾਬ ਵਰਗੇ ਰਾਜ ਅੰਦਰ ਤਾਂ ਨੌਜਵਾਨ ਮੁੰਡੇ /ਕੁੜੀਆਂ ਲਈ ਸਰਕਾਰੀ ਨੌਕਰੀ ਸੁਪਨਾ ਬਣ ਕੇ ਰਹਿ ਗਈ ਹੈ।ਨਿਰਾਸ਼ਾ ਦੇ ਆਲਮ ਅਤੇ ਧੰਦਲੇ ਭਵਿੱਖ ਦੇ ਡਰੋਂ ਬਹੁਤੇ ਮੁੰਡੇ /ਕੁੜੀਆਂ ਨੂੰ ਰੁਜ਼ਗਾਰ ਦੀ ਭਾਲ ਵਿਚ ਦਰ- ਦਰ ਭਟਕਣਾ ਪੈਂਦਾ ਹੈ ਪਰ ਫਿਰ ਵੀ ਕੋਈ ਰੁਜ਼ਗਾਰ ਨਹੀਂ ਮਿਲਦਾ। [caption id="attachment_306522" align="aligncenter" width="300"]Ferozepur Job fray Girl With Restaurants In Rape ਨੌਕਰੀ ਦੀ ਭਾਲ ਕਰ ਰਹੀਆਂ ਕੁੜੀਆਂ ਸਾਵਧਾਨ ! ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ[/caption] ਇਸ ਦੌਰਾਨ ਨੌਕਰੀ ਦੀ ਤਲਾਸ਼ ਵਿੱਚ ਖ਼ਾਸਕਰ ਕੁੜੀਆਂ ਨੂੰ ਬਹੁਤ ਕੁੱਝ ਸਹਿਣਾ ਪੈਂਦਾ ਹੈ ,ਇਥੋਂ ਤੱਕ ਕੁੱਝ ਏਜੰਟ ਨੌਕਰੀ ਦੇ ਨਾਂਅ 'ਤੇ ਲੜਕੀਆਂ ਦਾ ਸੋਸ਼ਣ ਕਰਦੇ ਹਨ ਅਤੇ ਉਨ੍ਹਾਂ ਦੀ ਇੱਜਤ ਤੱਕ ਖਿਲਵਾੜ ਕਰ ਦਿੰਦੇ ਹਨ।ਅਜਿਹਾ ਹੀ ਇੱਕ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ , ਜਿਸ ਨੂੰ ਦੇਖ ਤੁਹਾਡੀ ਵੀ ਰੂਹ ਕੰਬ ਜਾਵੇਗੀ। [caption id="attachment_306519" align="aligncenter" width="300"]Ferozepur Job fray Girl With Restaurants In Rape ਨੌਕਰੀ ਦੀ ਭਾਲ ਕਰ ਰਹੀਆਂ ਕੁੜੀਆਂ ਸਾਵਧਾਨ ! ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ[/caption] ਦਰਅਸਲ 'ਚ ਓਥੇ ਇੱਕ ਵਿਅਕਤੀ ਨੇ ਲੜਕੀ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਹੈ।ਜਾਣਕਾਰੀ ਅਨੁਸਾਰ ਮੁਲਾਜ਼ਮ ਸੇਵਾ ਸਿੰਘ ਨੇ ਉਕਤ ਲੜਕੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਫਿਰੋਜ਼ਪੁਰ ਛਾਉਣੀ ਦੇ ਬਾਬਾ ਸ਼ੇਰਸ਼ਾਹ ਵਾਲੀ ਚੌਕ ਵਿਚ ਬੁਲਾ ਲਿਆ।ਜਦੋਂ ਉਕਤ ਲੜਕੀ ਆਪਣੀ ਸਹੇਲੀ ਨਾਲ ਉਥੇ ਪੁੱਜੀ ਤਾਂ ਸੇਵਾ ਸਿੰਘ ਉਥੇ ਆਪਣੀ ਮਹਿੰਦਰਾ ਗੱਡੀ ’ਤੇ ਆਇਆ ਅਤੇ ਉਨ੍ਹਾਂ ਨੂੰ ਇੱਕ ਰੈਸਟੋਰੈਂਟ ਵਿਚ ਲੈ ਗਿਆ। [caption id="attachment_306520" align="aligncenter" width="300"]Ferozepur Job fray Girl With Restaurants In Rape ਨੌਕਰੀ ਦੀ ਭਾਲ ਕਰ ਰਹੀਆਂ ਕੁੜੀਆਂ ਸਾਵਧਾਨ ! ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੁਧਿਆਣਾ ‘ਚ ਕੱਪੜੇ ਦੀਆਂ 3 ਫ਼ੈਕਟਰੀਆਂ ਨੂੰ ਲੱਗੀ ਭਿਆਨਕ ਅੱਗ , ਸਮਾਨ ਸੜ ਕੇ ਸੁਆਹ ਪੀੜਤ ਔਰਤ ਨੇ ਦੋਸ਼ ਲਾਇਆ ਕਿ ਦੋਸ਼ੀ ਵਿਅਕਤੀ ਉਸ ਨੂੰ ਗੱਲਬਾਤ ਕਰਨ ਲਈ ਵੱਖਰੇ ਕਮਰੇ ਵਿਚ ਲੈ ਗਿਆ, ਜਿਥੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਵਿਰੋਧ ਕਰਨ ’ਤੇ ਉਸ ਦੀ ਕੁੱਟ-ਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ।ਜਿਸ ਤੋਂ ਬਾਅਦ ਪੀੜਤ ਔਰਤ ਨੇ ਇਸ ਸਾਰੀ ਘਟਨਾ ਬਾਰੇ ਪੁਲਿਸ ਕੋਲ ਸ਼ਿਕਾਇਤ ਦਿੱਤੀ।ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। -PTCNews


Top News view more...

Latest News view more...