ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਹੁੰ ਚੁੱਕ ਸਮਾਗਮ ਦਾ ਕੀਤਾ ਬਾਈਕਾਟ ,ਆਪਣੀ ਸਰਕਾਰ ‘ਤੇ ਹੀ ਲਗਾਇਆ ਨਸ਼ਾ ਨਾ ਖ਼ਤਮ ਕਰਨ ਦਾ ਇਲਜ਼ਾਮ

Ferozepur Panchayat Swearing event During MLA Kulbir Singh Zira boycott
ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਹੁੰ ਚੁੱਕ ਸਮਾਗਮ ਦਾ ਕੀਤਾ ਬਾਈਕਾਟ ,ਆਪਣੀ ਸਰਕਾਰ 'ਤੇ ਹੀ ਲਗਾਇਆ ਨਸ਼ਾ ਨਾ ਖ਼ਤਮ ਕਰਨ ਦਾ ਇਲਜ਼ਾਮ

ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਹੁੰ ਚੁੱਕ ਸਮਾਗਮ ਦਾ ਕੀਤਾ ਬਾਈਕਾਟ ,ਆਪਣੀ ਸਰਕਾਰ ‘ਤੇ ਹੀ ਲਗਾਇਆ ਨਸ਼ਾ ਨਾ ਖ਼ਤਮ ਕਰਨ ਦਾ ਇਲਜ਼ਾਮ:ਫ਼ਿਰੋਜ਼ਪੁਰ : ਪੰਜਾਬ ‘ਚ ਪਿਛਲੇ ਮਹੀਨੇ ਹੋਈਆਂ ਪੰਚਾਇਤੀ ਚੋਣਾਂ ‘ਚ ਜਿੱਤ ਹਾਸਲ ਕਰਨ ਵਾਲੇ ਸਰਪੰਚਾਂ ਤੇ ਪੰਚਾਂ ਨੂੰ ਬਣਦੇ ਫ਼ਰਜ਼ ਇਮਾਨਦਾਰੀ ਨਾਲ ਨਿਭਾਉਣ ਅਤੇ ਫੈਲੇ ਨਸ਼ਿਆਂ ਦੇ ਖ਼ਾਤਮੇ ਦੀ ਸਹੁੰ ਚੁਕਾਉਣ ਲਈ ਫਿਰੋਜ਼ਪੁਰ ਵਿਖੇ ਜ਼ਿਲਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਸੀ।ਜਿਥੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਪਹੁੰਚੇ ਹੋਏ ਸਨ।ਇਸ ਪੰਚਾਇਤੀ ਸਹੁੰ ਚੁੱਕ ਸਮਾਗਮ ਦੌਰਾਨ ਕਾਂਗਰਸ ਸਰਕਾਰ ਖਿਲਾਫ਼ ਉਸਦੇ ਹੀ ਵਿਧਾਇਕ ਕੁਲਬੀਰ ਜ਼ੀਰਾ ਨੇ ਮੋਰਚਾ ਖੋਲ੍ਹ ਦਿੱਤਾ।

Ferozepur Panchayat Swearing event During MLA Kulbir Singh Zira boycott

ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਹੁੰ ਚੁੱਕ ਸਮਾਗਮ ਦਾ ਕੀਤਾ ਬਾਈਕਾਟ ,ਆਪਣੀ ਸਰਕਾਰ ‘ਤੇ ਹੀ ਲਗਾਇਆ ਨਸ਼ਾ ਨਾ ਖ਼ਤਮ ਕਰਨ ਦਾ ਇਲਜ਼ਾਮ

ਉਨ੍ਹਾਂ ਸਟੇਜ਼ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਵਿੱਚ ਅਸਫ਼ਲ ਰਹੀ ਹੈ।ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਹਮਣੇ ਹੀ ਕਾਂਗਰਸ ਸਰਕਾਰ ਉੱਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਪੰਜਾਬ ਵਿੱਚੋਂ ਨਸ਼ਾ ਨਹੀਂ ਖ਼ਤਮ ਕਰ ਪਾਈ।

Ferozepur Panchayat Swearing event During MLA Kulbir Singh Zira boycott

ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਹੁੰ ਚੁੱਕ ਸਮਾਗਮ ਦਾ ਕੀਤਾ ਬਾਈਕਾਟ ,ਆਪਣੀ ਸਰਕਾਰ ‘ਤੇ ਹੀ ਲਗਾਇਆ ਨਸ਼ਾ ਨਾ ਖ਼ਤਮ ਕਰਨ ਦਾ ਇਲਜ਼ਾਮ

ਉਨ੍ਹਾਂ ਦੋਸ਼ ਲਗਾਏ ਕਿ ਪੁਲਿਸ ਦੇ ਅੰਦਰ ਬੈਠੀਆਂ ਕਾਲੀਆਂ ਭੇਡਾਂ ਜੋ ਮਹੀਨੇ ਲੈ ਕੇ ਨਸ਼ੇ ਵਿਕਾਉਂਦੇ ਹਨ, ਉਨ੍ਹਾਂ ਦੇ ਖ਼ਿਲਾਫ਼ ਜਿੰਨੀ ਦੇਰ ਕਾਰਵਾਈ ਨਹੀ ਹੁੰਦੀ ਉਨੀਂ ਦੇਰ ਅਜਿਹੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਨਹੀ ਹੋ ਸਕਦੇ।ਉਨ੍ਹਾਂ ਦੇ ਐਲਾਨ ਕਰਦੇ ਸਮੇਂ ਹੀ ਪੰਡਾਲ ‘ਚ ਬੈਠੇ ਜ਼ੀਰਾ ਹਲਕੇ ਨਾਲ ਸਬੰਧਿਤ ਪੰਚ ਸਰਪੰਚ ਉੱਠ ਕੇ ਚਲੇ ਗਏ ਹਨ।

Ferozepur Panchayat Swearing event During MLA Kulbir Singh Zira boycott

ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਹੁੰ ਚੁੱਕ ਸਮਾਗਮ ਦਾ ਕੀਤਾ ਬਾਈਕਾਟ ,ਆਪਣੀ ਸਰਕਾਰ ‘ਤੇ ਹੀ ਲਗਾਇਆ ਨਸ਼ਾ ਨਾ ਖ਼ਤਮ ਕਰਨ ਦਾ ਇਲਜ਼ਾਮ

ਇਸ ਦੌਰਾਨ ਸਟੇਜ ‘ਤੋਂ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕੈਪਟਨ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਪੰਜਾਬ ‘ਚੋਂ ਪੂਰੀ ਤਰ੍ਹਾਂ ਨਸ਼ਾ ਖਤਮ ਨਹੀਂ ਕੀਤਾ, ਜਿਸ ਕਾਰਨ ਉਹ ਇਸ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਦੇ ਹਨ ਕਿਉਂਕਿ ਉਹ ਝੂਠੀ ਸਹੁੰ ਚੁੱਕ ਕੇ ਲੋਕਾਂ ਨਾਲ ਧੋਖਾ ਨਹੀਂ ਕਰਨਾ ਚਾਹੁੰਦੇ।

-PTCNews