Fri, Apr 26, 2024
Whatsapp

ਫਿਰੋਜ਼ਪੁਰ: ਬੀ ਐੱਸ ਐੱਫ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਦੀ ਚੌਕੀ ਤੋਂ ਬਰਾਮਦ ਕੀਤੀ ਸਾਢੇ 4 ਕਿੱਲੋ ਹੈਰੋਇਨ

Written by  Jashan A -- February 05th 2019 12:38 PM
ਫਿਰੋਜ਼ਪੁਰ: ਬੀ ਐੱਸ ਐੱਫ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਦੀ ਚੌਕੀ ਤੋਂ ਬਰਾਮਦ ਕੀਤੀ ਸਾਢੇ 4 ਕਿੱਲੋ ਹੈਰੋਇਨ

ਫਿਰੋਜ਼ਪੁਰ: ਬੀ ਐੱਸ ਐੱਫ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਦੀ ਚੌਕੀ ਤੋਂ ਬਰਾਮਦ ਕੀਤੀ ਸਾਢੇ 4 ਕਿੱਲੋ ਹੈਰੋਇਨ

ਫਿਰੋਜ਼ਪੁਰ: ਬੀ ਐੱਸ ਐੱਫ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਦੀ ਚੌਕੀ ਤੋਂ ਬਰਾਮਦ ਕੀਤੀ ਸਾਢੇ 4 ਕਿੱਲੋ ਹੈਰੋਇਨ,ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਦੀ ਜਗਦੀਸ਼ ਚੌਕੀ ਨੇੜੇ ਅੱਜ ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਾਕਿ ਤੋਂ ਆਈ ਕਰੀਬ 4 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। [caption id="attachment_251434" align="aligncenter" width="300"]FZR ਫਿਰੋਜ਼ਪੁਰ: ਬੀ ਐੱਸ ਐੱਫ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਦੀ ਚੌਕੀ ਤੋਂ ਬਰਾਮਦ ਕੀਤੀ ਸਾਢੇ 4 ਕਿੱਲੋ ਹੈਰੋਇਨ[/caption] ਮਿਲੀ ਜਾਣਕਾਰੀ ਅਨੁਸਾਰ ਇਸ ਸਫਲਤਾ ਤੋਂ ਬਾਅਦ ਬੀ.ਐੱਸ.ਐੱਫ. ਦੀ 29 ਬਟਾਲੀਅਨ ਵਲੋਂ ਸਰਚ ਆਪਰੇਸ਼ਨ ਜਾਰੀ ਕਰ ਦਿੱਤਾ ਗਿਆ ਹੈ। [caption id="attachment_251432" align="aligncenter" width="300"]FZR ਫਿਰੋਜ਼ਪੁਰ: ਬੀ ਐੱਸ ਐੱਫ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਦੀ ਚੌਕੀ ਤੋਂ ਬਰਾਮਦ ਕੀਤੀ ਸਾਢੇ 4 ਕਿੱਲੋ ਹੈਰੋਇਨ[/caption] ਬੀ ਐੱਸ ਐੱਫ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਸਬੰਧੀ ਹੋਰ ਸਮੱਗਰੀ ਮਿਲ ਸਕਦੀ ਹੈ, ਜਿਸ ਕਾਰਨ ਜਵਾਨਾਂ ਸਰਚ ਆਪਰੇਸ਼ਨ ਜਾਰੀ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੈਰੋਇਨ 4 ਪੈਕਟਾਂ ਸਮੇਤ 1 ਬੋਤਲ 'ਚ ਸੀ। -PTC News


Top News view more...

Latest News view more...