Fri, Apr 26, 2024
Whatsapp

ਜਦੋਂ ਸਟੇਜ 'ਤੇ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਨੇ ਇਕੱਠੇ ਨੱਚ-ਨੱਚ ਪਾਈਆਂ ਧਮਾਲਾਂ, ਲਾਇਆ ਇੱਕ ਦੂਜੇ ਨੂੰ ਗਲੇ, ਦੇਖੋ ਵੀਡੀਓ

Written by  Jashan A -- January 22nd 2019 02:02 PM
ਜਦੋਂ ਸਟੇਜ 'ਤੇ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਨੇ ਇਕੱਠੇ ਨੱਚ-ਨੱਚ ਪਾਈਆਂ ਧਮਾਲਾਂ, ਲਾਇਆ ਇੱਕ ਦੂਜੇ ਨੂੰ ਗਲੇ, ਦੇਖੋ ਵੀਡੀਓ

ਜਦੋਂ ਸਟੇਜ 'ਤੇ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਨੇ ਇਕੱਠੇ ਨੱਚ-ਨੱਚ ਪਾਈਆਂ ਧਮਾਲਾਂ, ਲਾਇਆ ਇੱਕ ਦੂਜੇ ਨੂੰ ਗਲੇ, ਦੇਖੋ ਵੀਡੀਓ

ਜਦੋਂ ਸਟੇਜ 'ਤੇ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਨੇ ਇਕੱਠੇ ਨੱਚ-ਨੱਚ ਪਾਈਆਂ ਧਮਾਲਾਂ, ਲਾਇਆ ਇੱਕ ਦੂਜੇ ਨੂੰ ਗਲੇ, ਦੇਖੋ ਵੀਡੀਓ,ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਦਾ ਰਿਸ਼ਤਾ ਕਿਸੇ ਤੋਂ ਵੀ ਲੁਕਿਆ ਨਹੀਂ ਹੈ। ਦੋਹਾਂ ਦੀ ਗਾਇਕੀ ਤਾਂ ਨੌਜਵਾਨਾਂ 'ਚ ਮਸ਼ਹੂਰ ਹੀ ਹੈ ਪਰ ਇਹਨਾਂ ਦੇ ਆਪਸੀ ਰਿਸ਼ਤੇ ਦੀਆਂ ਨਿੱਤ ਦਿਨ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਫੋਟੋਆਂ ਅਤੇ ਵੀਡੀਓਜ਼ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਸੰਧੂ ਅਤੇ ਜੈਸਮੀਨ ਦੇ ਰਿਸ਼ਤੇ ਨੂੰ ਜਿੱਥੇ ਕਈਆਂ ਨੇ ਸਰਾਹਿਆ ਉਥੇ ਹੀ ਕਈਆਂ ਨੂੰ ਇਹ ਪਬਲੀਸਿਟੀ ਸਟੰਟ ਵੀ ਜਾਪਿਆ। [caption id="attachment_243941" align="aligncenter" width="300"]garry sandhu ਜਦੋਂ ਸਟੇਜ 'ਤੇ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਨੇ ਇਕੱਠੇ ਨੱਚ-ਨੱਚ ਪਾਈਆਂ ਧਮਾਲਾਂ, ਲਾਇਆ ਇੱਕ ਦੂਜੇ ਨੂੰ ਗਲੇ, ਦੇਖੋ ਵੀਡੀਓ[/caption] ਪਿਛਲੇ ਦਿਨੀਂ ਜੈਸਮੀਨ ਅਤੇ ਗੈਰੀ ਦੇ ਬ੍ਰੇਕਅੱਪ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਇਸ ਸਬੰਧੀ ਜੈਸਮੀਨ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਸੀ ਅਤੇ ਕਿਹਾ ਸੀ ਕਿ ਉਹਨਾਂ ਬਗਾਵਤ ਗਾਣਾ ਵੀ ਦਿਲ ਟੁੱਟੇ ਆਸ਼ਕਾਂ ਲਈ ਗਾਇਆ ਹੈ। [caption id="attachment_243942" align="aligncenter" width="300"]garry sandhu ਜਦੋਂ ਸਟੇਜ 'ਤੇ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਨੇ ਇਕੱਠੇ ਨੱਚ-ਨੱਚ ਪਾਈਆਂ ਧਮਾਲਾਂ, ਲਾਇਆ ਇੱਕ ਦੂਜੇ ਨੂੰ ਗਲੇ, ਦੇਖੋ ਵੀਡੀਓ[/caption] ਪਰ ਇਸ ਜੋੜੀ ਨੂੰ ਚਾਹੁਣ ਵਾਲ਼ਿਆਂ ਲਈ ਖੁਸ਼ੀ ਦੀ ਖਬਰ ਉਸ ਸਮੇਂ ਆਈ ਜਦੋਂ ਜੈਪੁਰ ਕਾਨਸਰਟ 'ਚ ਪਰਫਾਰਮ ਕਰਨ ਲਈ ਸੰਧੂ ਅਤੇ ਜੈਸਮੀਨ ਦੋਵੇਂ ਇੱਕਠੇ ਸਟੇਜ 'ਤੇ ਪਹੁੰਚੇ। ਸਿਰਫ ਇੰਨ੍ਹਾਂ ਹੀ ਨਹੀਂ, ਗਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਗੈਰੀ ਨੇ ਜੈਸਮੀਨ ਨੂੰ ਗਲ ਨਾਲ ਲਗਾਇਆ ਜਿਸ ਤੋਂ ਬਾਅਦ ਦੋਵੇਂ ਇੱਕ ਹਲਕੀ ਜਹੀ ਮੁਸਕਾਨ ਦਿੱਤੇ ਬਿਨ੍ਹਾਂ ਨਹੀਂ ਰਹਿ ਸਕੇ।

 
View this post on Instagram
 

#GarrySandhu & #JasmineSandlas Back Again ❤️❤️ Ghaintt Bnde ?? Admin- @dilkaransran #DilkaranSran

A post shared by America Canada Vasde Punjabi™️ (@pakke_canadawale) on


ਇਸ ਤੋਂ ਬਾਅਦ, ਇੱੱਕ ਤੋਂ ਬਾਅਦ ਇੱਕ ਗਾਏ ਗੀਤ ਨਾਲ ਥਿਰਕਦੀ ਇਸ ਜੋੜੀ ਦੀ ਪਰਫਾਰਮੈਂਸ 'ਤੇ ਲੋਕਾਂ ਵੱਲੋਂ ਤਾੜੀਆਂ ਨਾਲ ਸਰਾਹਨਾ ਕੀਤੀ ਗਈ। ਨੌਜਵਾਨਾਂ ਦਾ ਜੋਸ਼ ਵੀ ਦੇਖਦੇ ਹੀ ਬਣਦਾ ਸੀ। ਦੱਸ ਦੇਈਏ ਕਿ "ਭਾਬੀ ਸੁਣ ਮੇਰੀ ਗੱੱਲ" ਭਾਵ "ਲੱਡੂ" ਗਾਣੇ ਤੋਂ ਬਾਅਦ ਹੀ ਇਹਨਾਂ ਦੋਵਾਂ ਦੀ ਦੋਸਤੀ ਗਹਿਰੀ ਹੋਈ ਸੀ।
 
View this post on Instagram
 

A post shared by PTC News (Official) (@ptc_news) on

-PTC News

Top News view more...

Latest News view more...