Sat, Apr 27, 2024
Whatsapp

ਜਰਮਨੀ 'ਚ ਨਿਰਮਾਣ ਅਧੀਨ ਥਾਂ 'ਤੇ ਵਾਪਰਿਆ ਵੱਡਾ ਹਾਦਸਾ, 4 ਮਜ਼ਦੂਰਾਂ ਦੀ ਹੋਈ ਮੌਤ

Written by  Shanker Badra -- October 17th 2020 01:06 PM
ਜਰਮਨੀ 'ਚ ਨਿਰਮਾਣ ਅਧੀਨ ਥਾਂ 'ਤੇ ਵਾਪਰਿਆ ਵੱਡਾ ਹਾਦਸਾ, 4 ਮਜ਼ਦੂਰਾਂ ਦੀ ਹੋਈ ਮੌਤ

ਜਰਮਨੀ 'ਚ ਨਿਰਮਾਣ ਅਧੀਨ ਥਾਂ 'ਤੇ ਵਾਪਰਿਆ ਵੱਡਾ ਹਾਦਸਾ, 4 ਮਜ਼ਦੂਰਾਂ ਦੀ ਹੋਈ ਮੌਤ

ਜਰਮਨੀ 'ਚ ਨਿਰਮਾਣ ਅਧੀਨ ਥਾਂ 'ਤੇ ਵਾਪਰਿਆ ਵੱਡਾ ਹਾਦਸਾ, 4 ਮਜ਼ਦੂਰਾਂ ਦੀ ਹੋਈ ਮੌਤ:ਫ੍ਰੰਕਫਰਟ : ਜਰਮਨੀ ਦੇ ਬਾਵੇਰੀਅਨ ਸ਼ਹਿਰ ਵਿਚ ਨਿਰਮਾਣ ਅਧੀਨ ਥਾਂ 'ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ ਹੈ। ਇਹ ਵੀ ਪੜ੍ਹੋ : ਫ਼ਰੀਦਕੋਟ 'ਚ ਇੱਕ ਪਰਿਵਾਰ ਦੇ ਚਾਰ ਜੀਆਂ ਨੇ ਖੁਦ ਨੂੰ ਅੱਗ ਲਗਾ ਕੀਤੀ ਆਤਮ ਹੱਤਿਆ [caption id="attachment_440894" align="aligncenter" width="300"]Germany: Scaffolding collapse at building site kills Four workers ਜਰਮਨੀ 'ਚ ਨਿਰਮਾਣ ਅਧੀਨ ਥਾਂ 'ਤੇ ਵਾਪਰਿਆ ਵੱਡਾ ਹਾਦਸਾ, 4 ਮਜ਼ਦੂਰਾਂ ਦੀ ਹੋਈ ਮੌਤ[/caption] ਜਾਣਕਾਰੀ ਅਨੁਸਾਰ ਹਾਦਸੇ ਵੇਲੇ ਮਜ਼ਦੂਰ ਛੱਤ ਦੀ ਭੰਨ-ਤੋੜ੍ਹ ਦੇ ਕੰਮ ਵਿਚ ਰੁਝਿਆ ਹੋਇਆ ਸੀ। ਇਸ ਦੌਰਾਨ ਇਹ ਢਾਂਚਾ ਹੇਠਾਂ ਡਿੱਗ ਗਿਆ, ਜਿਸ ਕਾਰਨ 4 ਹੋਰ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ ਹੈ। [caption id="attachment_440897" align="aligncenter" width="295"]Germany: Scaffolding collapse at building site kills Four workers ਜਰਮਨੀ 'ਚ ਨਿਰਮਾਣ ਅਧੀਨ ਥਾਂ 'ਤੇ ਵਾਪਰਿਆ ਵੱਡਾ ਹਾਦਸਾ, 4 ਮਜ਼ਦੂਰਾਂ ਦੀ ਹੋਈ ਮੌਤ[/caption] ਇਸ ਹਾਦਸੇ ਤੋਂ ਬਾਅਦ ਜ਼ਖਮੀ ਹੋਏ ਮਜ਼ਦੂਰਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਰਾਹਤ ਅਤੇ ਬਚਾਅ ਕਾਰਜ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਅਜੇ ਜਾਰੀ ਹੈ। -PTCNews


Top News view more...

Latest News view more...