Sat, Apr 27, 2024
Whatsapp

ਅਜਬ ਪ੍ਰੇਮ ਦੀ ਗਜਬ ਕਹਾਣੀ, ਇਸ ਜੋੜੇ ਨੇ ਮੰਗਣੀ ਤੋਂ 16 ਸਾਲ ਬਾਅਦ ਕਰਵਾਇਆ ਵਿਆਹ, ਪੜ੍ਹੋ ਪੂਰੀ ਕਹਾਣੀ

Written by  Jashan A -- March 07th 2019 03:10 PM
ਅਜਬ ਪ੍ਰੇਮ ਦੀ ਗਜਬ ਕਹਾਣੀ, ਇਸ ਜੋੜੇ ਨੇ ਮੰਗਣੀ ਤੋਂ 16 ਸਾਲ ਬਾਅਦ ਕਰਵਾਇਆ ਵਿਆਹ, ਪੜ੍ਹੋ ਪੂਰੀ ਕਹਾਣੀ

ਅਜਬ ਪ੍ਰੇਮ ਦੀ ਗਜਬ ਕਹਾਣੀ, ਇਸ ਜੋੜੇ ਨੇ ਮੰਗਣੀ ਤੋਂ 16 ਸਾਲ ਬਾਅਦ ਕਰਵਾਇਆ ਵਿਆਹ, ਪੜ੍ਹੋ ਪੂਰੀ ਕਹਾਣੀ

ਅਜਬ ਪ੍ਰੇਮ ਦੀ ਗਜਬ ਕਹਾਣੀ, ਇਸ ਜੋੜੇ ਨੇ ਮੰਗਣੀ ਤੋਂ 16 ਸਾਲ ਬਾਅਦ ਕਰਵਾਇਆ ਵਿਆਹ, ਪੜ੍ਹੋ ਪੂਰੀ ਕਹਾਣੀ,ਗਿੱਦੜਬਾਹਾ: ਅੱਜ ਦੇ ਦੌਰ 'ਚ ਜਿਥੇ ਲੋਕ ਝੱਟ ਮੰਗਣੀ 'ਤੇ ਪੱਟ ਵਿਆਹ ਕਰਵਾ ਲੈਂਦੇ ਹਨ। ਉਥੇ ਹੀ ਇਸ ਦੇ ਉਲਟ ਇੱਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਹ ਮਾਮਲਾ ਗਿਦੜਬਾਹਾ ਹਲਕੇ ਦਾ ਹੈ। ਜਿਥੇ ਮੰਗਣੀ ਤੋਂ 16 ਸਾਲ ਬਾਅਦ ਇੱਕ ਜੋੜੇ ਨੇ ਵਿਆਹ ਕਰਵਾਇਆ। ਇਹ ਕਹਾਣੀ ਪਿੰਡ ਦੌਲਾ ਦੇ ਵਸਨੀਕ ਗੋਪਾਲ ਸਿੰਘ ਦੀ ਹੈ। [caption id="attachment_266191" align="aligncenter" width="300"]marriage ਅਜਬ ਪ੍ਰੇਮ ਦੀ ਗਜਬ ਕਹਾਣੀ, ਇਸ ਜੋੜੇ ਨੇ ਮੰਗਣੀ ਤੋਂ 16 ਸਾਲ ਬਾਅਦ ਕਰਵਾਇਆ ਵਿਆਹ, ਪੜ੍ਹੋ ਪੂਰੀ ਕਹਾਣੀ[/caption] ਜਿਸ ਦੀ ਮੰਗਣੀ 16 ਸਾਲ ਪਹਿਲਾ ਛਿੰਦਰ ਕੌਰ ਨਾਮ ਦੀ ਲੜਕੀ ਨਾਲ ਹੋਈ ਸੀ। ਪਰ ਆਪਣੀ ਮੰਗਣੀ ਤੋਂ ਬਾਅਦ ਗੋਪਾਲ ਸਿੰਘ ਨੇ ਆਪਣਾ ਰਿਸ਼ਤਾ ਤੋੜ ਦਿੱਤਾ ਸੀ, ਜਿਸ ਦੀ ਵਜ੍ਹਾ ਸੀ ਕਿ ਲੜਕੀ ਘੱਟ ਪੜ੍ਹੀ ਲਿਖੀ ਹੈ। [caption id="attachment_266192" align="aligncenter" width="300"]marriage ਅਜਬ ਪ੍ਰੇਮ ਦੀ ਗਜਬ ਕਹਾਣੀ, ਇਸ ਜੋੜੇ ਨੇ ਮੰਗਣੀ ਤੋਂ 16 ਸਾਲ ਬਾਅਦ ਕਰਵਾਇਆ ਵਿਆਹ, ਪੜ੍ਹੋ ਪੂਰੀ ਕਹਾਣੀ[/caption] ਇਸ ਤੋਂ ਬਾਅਦ ਲੜਕੀ ਨੇ ਵੀ ਵਿਆਹ ਨਹੀਂ ਕਰਵਾਇਆ। ਅਕਸਰ ਹੀ ਕਿਹਾ ਜਾਂਦਾ ਹੈ ਕਿ ਗੱਲ ਸੰਯੋਗ ਦੀ ਹੁੰਦੀ ਹੈ, ਸ਼ਾਇਦ ਇਹ ਹੀ ਕਾਰਨ ਹੈ ਕਿ ਗੋਪਾਲ ਸਿੰਘ ਦੇ ਵਿਆਹ ਦਾ ਸਬੱਬ ਨਾ ਬਣ ਸਕਿਆ। ਜਦੋ ਗੋਪਾਲ ਸਿੰਘ ਨੂੰ ਇਸ ਬਾਰੇ ਪਤਾ ਲੱਗਿਆ ਕਿ ਉਸ ਦੇ ਮਨ੍ਹਾ ਕਰਨ 'ਤੇ ਲੜਕੀ ਨੇ ਵਿਆਹ ਨਹੀਂ ਕਰਵਾਇਆ ਤੇ ਆਪਣੀ ਲੰਘਦੀ ਉਮਰ ਨੂੰ ਦੇਖਦਿਆਂ ਗੋਪਾਲ ਸਿੰਘ ਨੇ ਉਸੇ ਲੜਕੀ ਨਾਲ ਹੁਣ ਵਿਆਹ ਕਰਵਾ ਲਿਆ। [caption id="attachment_266193" align="aligncenter" width="300"]mariage ਅਜਬ ਪ੍ਰੇਮ ਦੀ ਗਜਬ ਕਹਾਣੀ, ਇਸ ਜੋੜੇ ਨੇ ਮੰਗਣੀ ਤੋਂ 16 ਸਾਲ ਬਾਅਦ ਕਰਵਾਇਆ ਵਿਆਹ, ਪੜ੍ਹੋ ਪੂਰੀ ਕਹਾਣੀ[/caption] ਇਸ ਵਿਆਹ ਤੋਂ ਬਾਅਦ ਇਹ ਬਿਲਕੁਲ ਸਾਫ ਹੋ ਗਿਆ ਕਿ ਜੋੜੀਆਂ ਪਰਮਾਤਮਾ ਹੀ ਬਣਾ ਕੇ ਭੇਜਦਾ ਹੈ। ਇਨ੍ਹੇ ਲੰਮੇ ਇੰਤਜ਼ਾਰ ਤੋਂ ਬਾਅਦ ਦੋਹਾਂ ਜੀਆਂ ਵੱਲੋਂ ਲੈ ਗਏ ਫੈਸਲੇ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਉਥੇ ਦੋਹਾਂ ਦਾ ਕਹਿਣਾ ਹੈ ਕਿ ਆਪਣੀ ਜ਼ਿੰਦਗੀ 'ਚ ਉਹ ਬਹੁਤ ਖੁਸ਼ ਹਨ। -PTC News


Top News view more...

Latest News view more...