ਮੁੱਖ ਖਬਰਾਂ

ਗੁਜਰਾਤ ATS ਅਤੇ ਕੋਸਟ ਗਾਰਡ ਨੇ 200 ਕਰੋੜ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ

By Pardeep Singh -- September 14, 2022 10:19 am -- Updated:September 14, 2022 10:21 am

ਕੱਛ:ਗੁਜਰਾਤ ਏਟੀਐਸ ਅਤੇ ਕੋਸਟ ਗਾਰਡ ਨੇ ਸਾਂਝੇ ਤੌਰ ਉੱਤੇ ਅੰਤਰਰਾਸ਼ਟਰੀ ਜਲ ਸੀਮਾ ਤੋਂ ਆਪ੍ਰੇਸ਼ਨ ਕਰਕੇ 200 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਕਾਰਵਾਈ ਦੌਰਾਨ ਪਾਕਿਸਤਾਨੀ ਕਿਸ਼ਤੀ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਿਸ਼ਤੀ 'ਚੋਂ ਕਰੀਬ 40 ਕਿਲੋ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ, ਜਿਸ ਦੀ ਕੀਮਤ 200 ਕਰੋੜ ਦੱਸੀ ਜਾ ਰਹੀ ਹੈ।

ਅਪਡੇਟ ਜਾਰੀ ਹੈ....

ਇਹ ਵੀ ਪੜ੍ਹੋ:ਨੌਕਰੀ ਪੰਜਾਬ ਦੀ ਉਮੀਦਵਾਰ ਹੋਰਨਾਂ ਸੂਬਿਆਂ ਦੇ

-PTC News

  • Share