ਗੁਰਦਾਸਪੁਰ : ਨੂੰਹ ਨੂੰ ਘਰ ‘ਚ ਇਕੱਲੀ ਦੇਖ ਸਹੁਰੇ ਨੇ ਲੁੱਟੀ ਇੱਜ਼ਤ ,ਪੁਲਿਸ ਨੇ ਦਰਜ ਕੀਤਾ ਕੇਸ

Gurdaspur Father-in-law Rape With daughter in law ,case registered
ਗੁਰਦਾਸਪੁਰ : ਨੂੰਹ ਨੂੰ ਘਰ 'ਚ ਇਕੱਲੀ ਦੇਖ ਸਹੁਰੇ ਨੇ ਲੁੱਟੀ ਇੱਜ਼ਤ ,ਪੁਲਿਸ ਨੇ ਦਰਜ ਕੀਤਾ ਕੇਸ

ਗੁਰਦਾਸਪੁਰ : ਨੂੰਹ ਨੂੰ ਘਰ ‘ਚ ਇਕੱਲੀ ਦੇਖ ਸਹੁਰੇ ਨੇ ਲੁੱਟੀ ਇੱਜ਼ਤ ,ਪੁਲਿਸ ਨੇ ਦਰਜ ਕੀਤਾ ਕੇਸ:ਗੁਰਦਾਸਪੁਰ : ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਇੱਕ ਵਿਅਕਤੀ ਨੇ ਨੂੰਹ -ਸਹੁਰੇ ਦੇ ਰਿਸ਼ਤੇ ਨੂੰ ਉਸ ਸਮੇਂ ਦਾਗ਼ ਲਗਾ ਦਿੱਤਾ ,ਜਦ ਆਪਣੀ ਹੀ ਨੂੰਹ ਦੀ ਇੱਜਤ ਨੂੰ ਹੱਥ ਪਾ ਲਿਆ। ਜਿਸ ਤੋਂ ਬਾਅਦ ਥਾਣਾ ਕਲਾਨੌਰ ਦੀ ਪੁਲਿਸ ਨੇ ਨੂੰਹ ਨਾਲ ਜਬਰ-ਜ਼ਨਾਹ ਕਰਨ ਵਾਲੇ ਸਹੁਰੇ ਵਿਰੁੱਧ ਕੇਸ ਦਰਜ ਕਰ ਲਿਆ ਹੈ।

Gurdaspur Father-in-law Rape With daughter in law ,case registered
ਗੁਰਦਾਸਪੁਰ : ਨੂੰਹ ਨੂੰ ਘਰ ‘ਚ ਇਕੱਲੀ ਦੇਖ ਸਹੁਰੇ ਨੇ ਲੁੱਟੀ ਇੱਜ਼ਤ ,ਪੁਲਿਸ ਨੇ ਦਰਜ ਕੀਤਾ ਕੇਸ

ਇਸ ਦੌਰਾਨ ਪੀੜਤਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਲਿਖਵਾਇਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਆਪਣੇ 2 ਬੱਚਿਆਂ ਨਾਲ ਰਹਿ ਰਹੀ ਹੈ। ਉਸਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਕਮਰੇ ’ਚ ਸੁੱਤੀ ਪਈ ਸੀ ਤਾਂ ਇਸ ਦੌਰਾਨ 11 ਵਜੇ ਦੇ ਕਰੀਬ ਉਸਦਾ ਸਹੁਰਾ ਉਸਦੇ ਕਮਰੇ ’ਚ ਆਇਆ ਅਤੇ ਉਸਦੀ ਮਰਜ਼ੀ ਤੋਂ ਬਿਨ੍ਹਾਂ ਜਬਰ-ਜ਼ਨਾਹ ਕੀਤਾ।

Gurdaspur Father-in-law Rape With daughter in law ,case registered
ਗੁਰਦਾਸਪੁਰ : ਨੂੰਹ ਨੂੰ ਘਰ ‘ਚ ਇਕੱਲੀ ਦੇਖ ਸਹੁਰੇ ਨੇ ਲੁੱਟੀ ਇੱਜ਼ਤ ,ਪੁਲਿਸ ਨੇ ਦਰਜ ਕੀਤਾ ਕੇਸ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ : ਤਰਨਤਾਰਨ ਪੁਲਿਸ ਨੇ ਇਕਬਾਲ ਅਫਰੀਦੀ ਗੈਂਗ ਦੇ ਸਰਗਰਮ ਮੈਂਬਰ ਰੋਬਿਨਪ੍ਰੀਤ ਸਿੰਘ ਨੂੰ ਅਸਲੇ ਸਮੇਤ ਨੂੰ ਕੀਤਾ ਕਾਬੂ

ਇਸ ਦੇ ਨਾਲ ਹੀ ਦੋਸ਼ੀ ਸਹੁਰੇ ਨੇ ਪੀੜਤਾਂ ਨੂੰ ਇਹ ਗੱਲ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਤੋਂ ਬਾਅਦ ਪੀੜਤਾਂ ਨੇ ਆਪਣੇ ਪੇਕੇ ਪਰਿਵਾਰ ਨੂੰ ਸਾਰੀ ਗੱਲਬਾਤ ਦੱਸੀ ਅਤੇ ਪੁਲਿਸ ਕੋਲ ਸ਼ਿਕਾਇਤ ਕੀਤੀ ,ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
-PTCNews