Sat, Apr 27, 2024
Whatsapp

2 ਵਿਅਕਤੀਆਂ ਨੂੰ ਪਾਰਟੀ ‘ਚ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ

Written by  Shanker Badra -- January 18th 2019 11:30 AM
2 ਵਿਅਕਤੀਆਂ ਨੂੰ ਪਾਰਟੀ ‘ਚ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ

2 ਵਿਅਕਤੀਆਂ ਨੂੰ ਪਾਰਟੀ ‘ਚ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ

2 ਵਿਅਕਤੀਆਂ ਨੂੰ ਪਾਰਟੀ ‘ਚ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ:ਗੁਰਦਾਸਪੁਰ :ਗੁਰਦਾਸਪੁਰ ਦੇ ਪਿੰਡ ਲੱਖੋਵਾਲ ਵਿੱਚ 2 ਵਿਅਕਤੀਆਂ ਦੀ ਸ਼ਰਾਬ ਪੀਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਸੁਲੱਖਣ ਸਿੰਘ ਤੇ ਤੇਜਾ ਮਸੀਹ ਨਾਂਅ ਦੇ ਵਿਅਕਤੀ ਇੱਕ ਪਾਰਟੀ ‘ਚ ਅਚਾਨਕ ਬੇਹੋਸ਼ ਹੋ ਗਏ ਅਤੇ ਬਾਅਦ 'ਚ ਉਹਨਾਂ ਦੀ ਮੌਤ ਹੋ ਗਈ। [caption id="attachment_242032" align="aligncenter" width="300"]Gurdaspur  village Lakhowal party alcohol drinking 2 Persons Death 2 ਵਿਅਕਤੀਆਂ ਨੂੰ ਪਾਰਟੀ ‘ਚ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ[/caption] ਦੱਸ ਦੇਈਏ ਕਿ ਗੁਰਦਾਸਪੁਰ ਦੇ ਪਿੰਡ ਲੱਖੋਵਾਲ ‘ਚ ਜਿਥੇ ਸਰਪੰਚੀ ਦੀਆਂ ਚੋਣਾਂ ਜਿੱਤਾਂ ਦੇ ਬਾਅਦ ਸਰਪੰਚ ਮਹਿੰਦਰ ਪਾਲ ਸਿੰਘ ਨੇ ਪਾਰਟੀ ਰੱਖੀ ਸੀ।ਉਸ ਪਾਰਟੀ 'ਚ ਪਿੰਡ ਦੇ ਹੀ ਇਹ 2 ਵਿਅਕਤੀ ਵੀ ਆਏ ਸਨ। [caption id="attachment_242031" align="aligncenter" width="300"]Gurdaspur village Lakhowal party alcohol drinking 2 Persons Death 2 ਵਿਅਕਤੀਆਂ ਨੂੰ ਪਾਰਟੀ ‘ਚ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ[/caption] ਉਹ ਦੋਵੇਂ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਸਨ।ਇਸ ਦੌਰਾਨ ਦੋਵੇਂ ਬੇਹੋਸ਼ ਹੋ ਗਏ।ਜਦੋਂ ਲੋਕਾਂ ਨੇ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ। [caption id="attachment_242030" align="aligncenter" width="169"]Gurdaspur village Lakhowal party alcohol drinking 2 Persons Death 2 ਵਿਅਕਤੀਆਂ ਨੂੰ ਪਾਰਟੀ ‘ਚ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ[/caption] ਓਧਰ ਦੂਜੇ ਪਾਸੇ ਪਿੰਡ ਦੇ ਸਰਪੰਚ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ।ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਨੇ ਪਾਰਟੀ ‘ਚ ਦਾਰੂ ਨਹੀਂ ਚਾਹ ਪਿਲਾਈ ਸੀ।ਸਰਪੰਚ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਉਹ ਦੋਵੇਂ ਵਿਅਕਤੀਆਂ ਨੇ ਸ਼ਰਾਬ ਬਾਹਰੋਂ ਪੀ ਲਈ ਹੋਵੇ ਅਤੇ ਹਾਰਟ ਅਟੈਕ ਕਾਰਨ ਮੌਤ ਹੋਈ ਹੋਵੇ।ਇਸ ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...