Fri, Apr 26, 2024
Whatsapp

ਪੰਜਾਬੀ ਗਾਇਕਾ ਸੁਨੰਦਾ ਸਰਮਾ ਨੂੰ ਜਨਮ ਦਿਨ ਦੀਆ ਬਹੁਤ -ਬਹੁਤ ਮੁਬਾਰਕਾਂ

Written by  Shanker Badra -- January 30th 2018 01:07 PM -- Updated: January 30th 2018 01:08 PM
ਪੰਜਾਬੀ ਗਾਇਕਾ ਸੁਨੰਦਾ ਸਰਮਾ ਨੂੰ ਜਨਮ ਦਿਨ ਦੀਆ ਬਹੁਤ -ਬਹੁਤ ਮੁਬਾਰਕਾਂ

ਪੰਜਾਬੀ ਗਾਇਕਾ ਸੁਨੰਦਾ ਸਰਮਾ ਨੂੰ ਜਨਮ ਦਿਨ ਦੀਆ ਬਹੁਤ -ਬਹੁਤ ਮੁਬਾਰਕਾਂ

ਪੰਜਾਬੀ ਗਾਇਕਾ ਸੁਨੰਦਾ ਸਰਮਾ ਨੂੰ ਜਨਮ ਦਿਨ ਦੀਆ ਬਹੁਤ -ਬਹੁਤ ਮੁਬਾਰਕਾਂ:ਅੱਜ ਪੰਜਾਬ ਦੀ ਮਸਹੂਰ ਪੰਜਾਬੀ ਗਾਇਕਾ ਸੁਨੰਦਾ ਸਰਮਾ ਦਾ ਜਨਮ ਦਿਨ ਹੈ।ਜੋ ਬਹੁਤ ਹੀ ਘੱਟ ਸਮੇਂ ਵਿੱਚ ਨਾਮ ਕਮਾਉਣ ਵਾਲੀ ਮਸਹੂਰ ਪੰਜਾਬੀ ਗਾਇਕਾ 'ਚੋਂ ਇੱਕ ਹੈ।ਪੰਜਾਬੀ ਗਾਇਕਾ ਸੁਨੰਦਾ ਸਰਮਾ ਨੂੰ ਜਨਮ ਦਿਨ ਦੀਆ ਬਹੁਤ -ਬਹੁਤ ਮੁਬਾਰਕਾਂਗਾਇਕੀ ਦੇ ਨਾਲ-ਨਾਲ ਸੁਨੰਦਾ ਸ਼ਰਮਾ ਮਾਡਲਿੰਗ ਦੇ ਖੇਤਰ ਵਿੱਚ ਵੀ ਹੈ।ਸੁਨੰਦਾ ਸ਼ਰਮਾ ਦਾ ਜਨਮ 30 ਜਨਵਰੀ 1992 ਨੂੰ ਗੁਰਦਾਸਪੁਰ ਦੇ ਪਿੰਡ ਫਤਿਹਗੜ੍ਹ ਚੂਹੜੀਆਂ ਵਿੱਚ ਹੋਇਆ।ਪੰਜਾਬੀ ਗਾਇਕਾ ਸੁਨੰਦਾ ਸਰਮਾ ਨੂੰ ਜਨਮ ਦਿਨ ਦੀਆ ਬਹੁਤ -ਬਹੁਤ ਮੁਬਾਰਕਾਂਜੇਕਰ ਤੁਸੀ ਅੱਜ ਕੱਲ੍ਹ ਕਿਸੇ ਵੀ ਪਾਰਟੀ 'ਚ ਸ਼ਰੀਕ ਹੁੰਦੇ ਹੋ,ਜਿੱਮ ਜਾਂਦੇ ਹੋ ਜਾਂ ਕਿਸੇ ਕੁੜੀਆਂ ਦੇ ਪਲੇਅ ਲਿਸਟ ਨੂੰ ਸੁਣਨ ਦਾ ਮੌਕਾ ਮਿਲਿਆ ਹੋਵੇਂ ਤਾਂ ਇਹ ਗਾਣਾ ਤੁਸੀ ਜਰੂਰ ਸੁਣਿਆ ਹੋਵੇਗਾ 'ਮੇਰੀ ਮੰਮੀ ਨੂੰ ਪਸੰਦ ਨਹੀਂਓ ਤੂੰ,ਵੇ ਤੇਰਾ ਗੋਰਾ ਮੂੰਹ,ਮੈਂ ਦੱਸਾ ਤੈਨੂੰ,ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ'।ਪੰਜਾਬੀ ਗਾਇਕਾ ਸੁਨੰਦਾ ਸਰਮਾ ਨੂੰ ਜਨਮ ਦਿਨ ਦੀਆ ਬਹੁਤ -ਬਹੁਤ ਮੁਬਾਰਕਾਂਪੰਜਾਬ 'ਚ ਰਹਿਣ ਵਾਲੀ ਜਬਰਾਟ ਕੁੜੀ ਸੁਨੰਦਾ ਸ਼ਰਮਾ ਦਾ ਇਹ ਗਾਣਾ ਰਿਲੀਜ਼ ਹੁੰਦੇ ਹੀ ਬਹੁਤ ਜ਼ਿਆਦਾ ਹਿੱਟ ਹੋ ਗਿਆ ਸੀ।ਯੂਟਿਊਬ 'ਤੇ ਉਹਨਾਂ ਦੇ ਇਸ ਗਾਣੇ ਨੂੰ ਤਿੰਨ ਮਹੀਨੇ 'ਚ ਹੀ 56 ਮਿਲੀਅਨ ਤੋਂ ਜ਼ਿਆਦਾ ਬਾਰ ਦੇਖਿਆ ਜਾ ਚੁੱਕਿਆ ਸੀ।ਸੁਨੰਦਾ ਸ਼ਰਮਾ ਸਿਰਫ ਇਸ ਗਾਣੇ ਲਈ ਹੀ ਨਹੀਂ,ਬਲਕਿ ਬੀਤੇ ਦੋ ਸਾਲਾਂ ਵਿੱਚ ਆਪਣੇ ਕਈ ਹੋਰ ਗਾਣਿਆਂ ਲਈ ਵੀ ਬਹੁਤ ਚਰਚਾ 'ਚ ਰਹੀ ਹੈ।ਪੰਜਾਬੀ ਗਾਇਕਾ ਸੁਨੰਦਾ ਸਰਮਾ ਨੂੰ ਜਨਮ ਦਿਨ ਦੀਆ ਬਹੁਤ -ਬਹੁਤ ਮੁਬਾਰਕਾਂਇੰਸਟਾਗ੍ਰਾਮ ਉੱਤੇ ਉਨ੍ਹਾਂ ਦੇ ਲਗਭਗ 2 ਮਿਲੀਅਨ ਫਾਲੋਅਰਸ ਹਨ।ਮਤਲਬ ਕਿ ਸੋਸ਼ਲ ਮੀਡੀਆ ਉੱਤੇ ਵੀ ਸੁਨੰਦਾ ਸਰਮਾ ਛਾਈ ਰਹਿੰਦੀ ਹੈ।ਉਂਝ,ਜੇਕਰ ਤੁਸੀਂ ਵੀ ਸੁਨੰਦਾ ਦੇ ਗਾਣੇ ਸੁਣਦੇ ਹੋ ਜਾਂ ਉਨ੍ਹਾਂ ਦੇ ਫੈਨ ਹੋ ਤਾਂ ਇਸ ਦਮਦਾਰ ਕੁੜੀ ਦੇ ਬਾਰੇ 'ਚ ਅਸੀ ਤੁਹਾਨੂੰ ਸਾਰੀ ਜਾਣਕਾਰੀ ਦੇਣ ਵਾਲੇ ਹਾਂ।ਪੰਜਾਬੀ ਗਾਇਕਾ ਸੁਨੰਦਾ ਸਰਮਾ ਨੂੰ ਜਨਮ ਦਿਨ ਦੀਆ ਬਹੁਤ -ਬਹੁਤ ਮੁਬਾਰਕਾਂਸਭ ਤੋਂ ਪਹਿਲਾਂ ਸੁਨੰਦਾ ਸਰਮਾ ਨੇ 2015 ਵਿੱਚ 'ਬਿੱਲੀ ਅੱਖ' ਗਾਣੇ ਤੋਂ ਸਿੰਗਿੰਗ ਡੈਬਿਊ ਕੀਤਾ ਸੀ।ਪੰਜਾਬ ਦੇ ਗੁਰਦਾਸਪੁਰ ਵਿੱਚ 30 ਜਨਵਰੀ 1992 ਨੂੰ ਜਨਮੀ ਸੁਨੰਦਾ ਸ਼ਰਮਾ ਮੂਲ ਰੂਪ ਤੋਂ ਪੰਜਾਬੀ ਫਿਲਮਾਂ ਲਈ ਗਾਉਂਦੀ ਹੈ ਪਰ ਪਿਛਲੇ ਦੋ ਸਾਲਾਂ ਵਿੱਚ ਇਨ੍ਹਾਂ ਦੇ ਕੁੱਝ ਸਿੰਗਲਸ ਵੀ ਜਬਰਦਸਤ ਹਿੱਟ ਹੋਏ ਹਨ।ਪੰਜਾਬੀ ਗਾਇਕਾ ਸੁਨੰਦਾ ਸਰਮਾ ਨੂੰ ਜਨਮ ਦਿਨ ਦੀਆ ਬਹੁਤ -ਬਹੁਤ ਮੁਬਾਰਕਾਂਸੁਨੰਦਾ ਨੇ ਅਮ੍ਰਿਤਸਰ ਦੇ ਜੀ.ਐੱਨ.ਡੀ.ਊ. ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਮਾਸਟਰ ਡਿਗਰੀ ਲਈ ਹੈ।ਸਾਲ 2017 ਵਿੱਚ ਰਿਲੀਜ਼ ਉਨ੍ਹਾਂ ਦਾ ਗੀਤ 'ਪਟਾਖੇ' ਨੇ ਉਹਨਾਂ ਨੂੰ ਬਹੁਤ ਪਾਪੂਲੈਰਿਟੀ ਦਿਲਾਈ।ਉਹ ਜਮਕੇ ਡਾਂਸ ਕਰਦੀ ਹੈ।ਟਰੈਕਟਰ ਦੀ ਸਵਾਰੀ ਕਰਦੀ ਹੈ ਮਤਲਬ ਕਿ ਕੁਲ ਮਿਲਾ ਕੇ ਸੁਨੰਦਾ ਸ਼ਰਮਾ ਵਿੱਚ ਹਰ ਉਹ ਅਦਾ ਕੁੱਟ-ਕੁੱਟ ਕੇ ਭਰੀ ਹੋਈ ਹੈ,ਜੋ ਇੱਕ ਜਬਰਾਟ ਪੰਜਾਬੀ ਵਿੱਚ ਹੋਣੀ ਚਾਹੀਦੀ ਹੈ।ਪੰਜਾਬੀ ਗਾਇਕਾ ਸੁਨੰਦਾ ਸਰਮਾ ਨੂੰ ਜਨਮ ਦਿਨ ਦੀਆ ਬਹੁਤ -ਬਹੁਤ ਮੁਬਾਰਕਾਂਸਾਲ 2016 ਵਿੱਚ ਆਏ ਸੁਨੰਦਾ ਸ਼ਰਮਾ ਦੇ ਗਾਣੇ 'ਪਟਾਖੇ' ਨੂੰ ਯੂਟਿਊਬ ਉੱਤੇ 1 ਮਹੀਨੇ ਵਿੱਚ ਹੀ 73 ਮਿਲੀਅਨ ਵਊਿਜ਼ ਮਿਲ ਚੁੱਕੇ ਸਨ।ਜਦ ਕਿ 2017 ਵਿੱਚ ਰਿਲੀਜ਼ ਗੀਤ 'ਕੋਕੇ' ਨੂੰ ਇੱਕ ਮਹੀਨੇ ਵਿੱਚ 7.3 ਮਿਲੀਅਨ ਵਾਰ ਵੇਖਿਆ ਜਾ ਚੁੱਕਿਆ ਹੈ। -PTCNews


Top News view more...

Latest News view more...