Fri, Apr 26, 2024
Whatsapp

ਜਦੋਂ ਹਰਮਨਪ੍ਰੀਤ ਨੇ ਇੱਕ ਹੱਥ ਨਾਲ ਫੜਿਆ ਕੈਚ, ਉੱਡੇ ਸਭ ਦੇ ਹੋਸ਼ (ਵੀਡੀਓ)

Written by  Jashan A -- November 02nd 2019 02:53 PM
ਜਦੋਂ ਹਰਮਨਪ੍ਰੀਤ ਨੇ ਇੱਕ ਹੱਥ ਨਾਲ ਫੜਿਆ ਕੈਚ, ਉੱਡੇ ਸਭ ਦੇ ਹੋਸ਼ (ਵੀਡੀਓ)

ਜਦੋਂ ਹਰਮਨਪ੍ਰੀਤ ਨੇ ਇੱਕ ਹੱਥ ਨਾਲ ਫੜਿਆ ਕੈਚ, ਉੱਡੇ ਸਭ ਦੇ ਹੋਸ਼ (ਵੀਡੀਓ)

ਜਦੋਂ ਹਰਮਨਪ੍ਰੀਤ ਨੇ ਇੱਕ ਹੱਥ ਨਾਲ ਫੜਿਆ ਕੈਚ, ਉੱਡੇ ਸਭ ਦੇ ਹੋਸ਼ (ਵੀਡੀਓ),ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਵੈਸਟਇੰਡੀਜ਼ ਦੌਰੇ 'ਤੇ ਹੈ, ਜਿਥੇ ਦੋਹਾਂ ਟੀਮਾਂ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ।ਇਸ ਸੀਰੀਜ਼ ਦਾ ਪਹਿਲਾ ਮੈਚ ਬੀਤੇ ਦਿਨੀਂ ਐਂਟੀਗੁਆ ਦੇ ਸਰ ਵਿਵੀਅਨ ਰਿਚਰਡਸ ਸਟੇਡੀਅਮ 'ਚ ਖੇਡਿਆ ਗਿਆ, ਜੋ ਕਿ ਕਾਫੀ ਰੋਮਾਂਚਕ ਸੀ। ਇਸ ਮੈਚ 'ਚ ਵੈਸਟਇੰਡੀਜ਼ ਨੇ ਭਾਰਤੀ ਟੀਮ ਨੂੰ 1 ਦੌੜ ਨਾਲ ਹਰਾ ਕੇ ਜਿੱਤ ਦਰਜ ਕੀਤੀ। ਪਰ ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਦੇ ਇਕ ਸ਼ਾਨਦਾਰ ਕੈਚ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਹੋਰ ਪੜ੍ਹੋ: ਦੁੱਖਦਾਈ ਖ਼ਬਰ : ਨਾਬਾਲਿਗ ਲੜਕੀ ਨੂੰ ​​​​​​​ਜਨਮ ਦਿਨ ਵਾਲੇ ਦਿਨ ਹੀ ਮਿਲੀ ਮੌਤ, ਜਾਣੋ ਮਾਮਲਾ https://twitter.com/WisdenCricket/status/1190419270087446528?s=20 ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਹਰਮਨਪ੍ਰੀਤ ਨੇ ਹਵਾ 'ਚ ਉਛਲਦੇ ਹੋਏ ਸ਼ਾਨਦਾਰ ਕੈਚ ਫੜਿਆ ਅਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ ਨਿਰਧਾਰਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 225 ਦੌੜਾਂ ਬਣਾਈਆਂ ਜਦਕਿ ਭਾਰਤੀ ਟੀਮ 224 ਦੌੜਾਂ 'ਤੇ ਆਲ ਆਊਟ ਹੋ ਗਈ। -PTC News


Top News view more...

Latest News view more...