ਹਰਿਆਣਾ : ਗੁਰੂਗ੍ਰਾਮ ਦੇ ਪਟਾਕਾ ਗੋਦਾਮ ‘ਚ ਖੜੀ ਕਾਰ ‘ਚ ਹੋਇਆ ਧਮਾਕਾ , ਇੱਕ ਵਿਅਕਤੀ ਦੀ ਮੌਤ ਅਤੇ 5 ਜ਼ਖਮੀ

Haryana Gurudram Crackers Godown Standing car explosion, One dies and 5 injured
ਹਰਿਆਣਾ : ਗੁਰੂਗ੍ਰਾਮ ਦੇ ਪਟਾਕਾ ਗੋਦਾਮ 'ਚ ਖੜੀ ਕਾਰ 'ਚ ਹੋਇਆ ਧਮਾਕਾ , ਇੱਕ ਵਿਅਕਤੀ ਦੀ ਮੌਤ ਅਤੇ 5 ਜ਼ਖਮੀ

ਹਰਿਆਣਾ : ਗੁਰੂਗ੍ਰਾਮ ਦੇ ਪਟਾਕਾ ਗੋਦਾਮ ‘ਚ ਖੜੀ ਕਾਰ ‘ਚ ਹੋਇਆ ਧਮਾਕਾ , ਇੱਕ ਵਿਅਕਤੀ ਦੀ ਮੌਤ ਅਤੇ 5 ਜ਼ਖਮੀ:ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਵਿਖੇ ਪਟਾਕਾ ਗੋਦਾਮ ਵਿਚ ਖੜੀ ਇੱਕ ਕਾਰ ‘ਚ ਜ਼ਬਰਦਸਤ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਧਮਾਕੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 5 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਹੜਕੰਪ ਮਚ ਗਿਆ ਹੈ।

Haryana Gurudram Crackers Godown Standing car explosion, One dies and 5 injured
ਹਰਿਆਣਾ : ਗੁਰੂਗ੍ਰਾਮ ਦੇ ਪਟਾਕਾ ਗੋਦਾਮ ‘ਚ ਖੜੀ ਕਾਰ ‘ਚ ਹੋਇਆ ਧਮਾਕਾ , ਇੱਕ ਵਿਅਕਤੀ ਦੀ ਮੌਤ ਅਤੇ 5 ਜ਼ਖਮੀ

ਜਾਣਕਾਰੀ ਅਨੁਸਾਰ ਇਹ ਘਟਨਾ ਗੁਰੂਗ੍ਰਾਮ ਦੇ ਕਾਦੀਪੁਰ ਉਦਯੋਗਿਕ ਇਲਾਕੇ ‘ਚ ਵਾਪਰੀ ਹੈ।ਓਥੇ ਦੇਰ ਰਾਤ ਪਟਾਕੇ ਦੇ ਗੋਦਾਮ ‘ਚ ਖੜੀ ਸੀ.ਐੱਨ.ਜੀ. ਕਾਰ ‘ਚ ਜ਼ੋਰਦਾਰ ਧਮਾਕਾ ਹੋਇਆ ਅਤੇ ਬਾਅਦ ਵਿੱਚ ਗੋਦਾਮ ‘ਚ ਅੱਗ ਲੱਗ ਗਈ ਹੈ।

Haryana Gurudram Crackers Godown Standing car explosion, One dies and 5 injured
ਹਰਿਆਣਾ : ਗੁਰੂਗ੍ਰਾਮ ਦੇ ਪਟਾਕਾ ਗੋਦਾਮ ‘ਚ ਖੜੀ ਕਾਰ ‘ਚ ਹੋਇਆ ਧਮਾਕਾ , ਇੱਕ ਵਿਅਕਤੀ ਦੀ ਮੌਤ ਅਤੇ 5 ਜ਼ਖਮੀ

ਇਸ ਮੌਕੇ ‘ਤੇ ਪੁੱਜੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦੇ ਦੱਸਣ ਮੁਤਾਬਕ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।
-PTCNews