ਪਹਿਲਾਂ ਕਮਰੇ ‘ਚ, ਫ਼ਿਰ ਚੱਲਦੇ ਆਟੋ ‘ਚ 42 ਸਾਲਾਂ ਮਹਿਲਾ ਨਾਲ ਕੀਤਾ ਜਬਰ-ਜਨਾਹ, ਮਗਰੋਂ ਕੀਤਾ ਇਹ ਸ਼ਰਮਨਾਕ ਕੰਮ

42-year-old gang-raped in Manesar in Gurugram
ਪਹਿਲਾਂ ਕਮਰੇ 'ਚ, ਫ਼ਿਰ ਚੱਲਦੇ ਆਟੋ 'ਚ 42 ਸਾਲਾਂ ਮਹਿਲਾ ਨਾਲ ਕੀਤਾ ਜਬਰ-ਜਨਾਹ, ਮਗਰੋਂ ਕੀਤਾ ਇਹ ਸ਼ਰਮਨਾਕ ਕੰਮ

ਪਹਿਲਾਂ ਕਮਰੇ ‘ਚ, ਫ਼ਿਰ ਚੱਲਦੇ ਆਟੋ ‘ਚ 42 ਸਾਲਾਂ ਮਹਿਲਾ ਨਾਲ ਕੀਤਾ ਜਬਰ-ਜਨਾਹ, ਮਗਰੋਂ ਕੀਤਾ ਇਹ ਸ਼ਰਮਨਾਕ ਕੰਮ,ਗੁਰੂਗਰਾਮ: ਹਰਿਆਣੇ ਦੇ ਗੁਰੂਗਰਾਮ ‘ਚ ਇੱਕ ਆਟੋ ‘ਚ ਸਵਾਰ ਹੋਈ 42 ਸਾਲਾਂ ਮਹਿਲਾ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ 5 ਆਟੋ ਚਾਲਕਾਂ ਨੇ ਇੱਕ ਮਹਿਲਾ ਨਾਲ ਗੈਂਗਰੇਪ ਕੀਤਾ।

42-year-old gang-raped in Manesar in Gurugram
ਪਹਿਲਾਂ ਕਮਰੇ ‘ਚ, ਫ਼ਿਰ ਚੱਲਦੇ ਆਟੋ ‘ਚ 42 ਸਾਲਾਂ ਮਹਿਲਾ ਨਾਲ ਕੀਤਾ ਜਬਰ-ਜਨਾਹ, ਮਗਰੋਂ ਕੀਤਾ ਇਹ ਸ਼ਰਮਨਾਕ ਕੰਮ

ਇਹ ਘਟਨਾ ਉਸ ਸਮੇਂ ਘਟੀ ਜਦੋ ਮਹਿਲਾ ਨਖਡੌਲਾ ਚੌਕ ਤੋਂ ਆਈਐਮਟੀ ਮਾਨੇਸਰ ਸਥਿਤ ਕੰਪਨੀ ਜਾਣ ਲਈ ਨਿਕਲੀ ਸੀ, ਪਰ ਆਟੋ ਚਾਲਕ ਮਹਿਲਾ ਨੂੰ ਕਿਸੇ ਹੋਰ ਜਗ੍ਹਾ ‘ਤੇ ਲੈ ਗਏ, ਜਿਥੇ ਉਨ੍ਹਾਂ ਨੇ ਕਮਰੇ ‘ਚ ਮਹਿਲਾ ਨਾਲ ਗੈਂਗਰੇਪ ਕੀਤਾ।ਮਿਲੀ ਜਾਣਕਾਰੀ ਮੁਤਾਬਕ ਮਹਿਲਾ ਦਿੱਲੀ ਦੇ ਨਜਫਗੜ ਇਲਾਕੇ ਦੀ ਰਹਿਣ ਵਾਲੀ ਹੈ।ਉਸ ਦੇ ਪਤੀ ਦੀ ਸਾਲ 2013 ‘ਚ ਮੌਤ ਹੋ ਚੁੱਕੀ ਹੈ।

ਉਹ ਆਈਐਮਟੀ ਦੀ ਇੱਕ ਨਿਜੀ ਕੰਪਨੀ ‘ਚ ਠੇਕੇਦਾਰ ਦਾ ਕੰਮ ਕਰਦੇ ਸਨ। ਘਟਨਾ ਤੋਂ ਬਾਅਦ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਉਸ ਨੇ ਘਟਨਾ ਨੂੰ ਬਿਆਨ ਕੀਤਾ।

ਹੋਰ ਪੜ੍ਹੋ:MLA ਘੁਬਾਇਆ ਦੀ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆਂ ‘ਤੇ ਖ਼ੂਬ ਵਾਇਰਲ ,ਦੇਖੋ ਵੀਡੀਓ

ਮਹਿਲਾ ਨੇ ਕਿਹਾ ਕਿ ਦੇਰ ਸ਼ਾਮ ਉਹਨਾਂ ਨੇ ਉਸ ਨੂੰਆਟੋ ਵਿੱਚ ਬੈਠਾ ਕੇ ਰਾਮਪੁਰਾ ਮੋੜ ਲੈ ਗਏ ਅਤੇ ਉੱਥੇ ਇੱਕ ਹੋਰ ਆਟੋ ਵਿੱਚ ਸਵਾਰ ਦੋ ਜਵਾਨਾਂ ਨੇ ਵੀ ਮਹਿਲਾ ਨਾਲ ਗੈਂਗਰੇਪ ਕੀਤਾ ਫਿਰ ਉਹ ਉਸ ਨੂੰ ਅਗਿਆਤ ਸਥਾਨ ਉੱਤੇ ਸੜਕ ‘ਤੇ ਬੇਹੋਸ਼ੀ ਦੀ ਹਾਲਤ ਵਿੱਚ ਛੱਡ ਗਏ।

42-year-old gang-raped in Manesar in Gurugram
ਪਹਿਲਾਂ ਕਮਰੇ ‘ਚ, ਫ਼ਿਰ ਚੱਲਦੇ ਆਟੋ ‘ਚ 42 ਸਾਲਾਂ ਮਹਿਲਾ ਨਾਲ ਕੀਤਾ ਜਬਰ-ਜਨਾਹ, ਮਗਰੋਂ ਕੀਤਾ ਇਹ ਸ਼ਰਮਨਾਕ ਕੰਮ

ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮਹਿਲਾ ਨਾਲ ਗੈਂਗਰੇਪ ਕਰਨ ਵਾਲੇ 2 ਆਰੋਪੀ ਅੰਕਿਤ , ਦੀਵਾ ਅਤੇ ਮਹਿਪਾਲ ਨੂੰ ਗ੍ਰਿਫਤਾਰ ਕਰ ਲਿਆ।ਜਿੰਨਾਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ।

-PTC News