ਪਤੀ ਪਤਨੀ ਨੇ ਪੁਲਿਸ ਨਾਲ ਕੀਤੀ ਧੱਕੇਸ਼ਾਹੀ , ਬੁਰੀ ਤਰ੍ਹਾਂ ਕੁੱਟਿਆ ਮੀਡੀਆ ਕਰਮੀਂ

Haryana Gurugram Husband wife Bullying with the police, Beat the Media Worker
ਪਤੀ ਪਤਨੀ ਨੇ ਪੁਲਿਸ ਨਾਲ ਕੀਤੀ ਧੱਕੇਸ਼ਾਹੀ , ਬੁਰੀ ਤਰ੍ਹਾਂ ਕੁੱਟਿਆ ਮੀਡੀਆ ਕਰਮੀ

ਪਤੀ ਪਤਨੀ ਨੇ ਪੁਲਿਸ ਨਾਲ ਕੀਤੀ ਧੱਕੇਸ਼ਾਹੀ , ਬੁਰੀ ਤਰ੍ਹਾਂ ਕੁੱਟਿਆ ਮੀਡੀਆ ਕਰਮੀਂ :ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਵਿਚ ਇੱਕ ਪਤੀ ਪਤਨੀ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ। ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡਿਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਉਸ ਵੀਡੀਓ ਵਿੱਚ ਪਤੀ ਪਤਨੀ ਖੂਬ ਹੰਗਾਮਾ ਕਰ ਰਹੇ ਹਨ।

Haryana Gurugram Husband wife Bullying with the police, Beat the Media Worker
ਪਤੀ ਪਤਨੀ ਨੇ ਪੁਲਿਸ ਨਾਲ ਕੀਤੀ ਧੱਕੇਸ਼ਾਹੀ , ਬੁਰੀ ਤਰ੍ਹਾਂ ਕੁੱਟਿਆ ਮੀਡੀਆ ਕਰਮੀ

ਜਦੋਂ ਪੁਲਿਸ ਨੇ ਇਸ ਜੋੜੇ ਨੂੰ ਟ੍ਰੈਫਿਕ ਨਿਯਮ ਸਿਗਨਲ ਤੋੜਣ ‘ਤੇ ਰੋਕਿਆ ਤਾਂ ਇਸ ਜੋੜੇ ਨੇ ਗ਼ਲਤੀ ਮੰਨਣ ਦੀ ਬਜਾਏ ਪੁਲਿਸ ‘ਤੇ ਰੋਅਬ ਝਾੜਨ ਅਤੇ ਪੁਲਿਸ ਉੱਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ।ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

Haryana Gurugram Husband wife Bullying with the police, Beat the Media Worker
ਪਤੀ ਪਤਨੀ ਨੇ ਪੁਲਿਸ ਨਾਲ ਕੀਤੀ ਧੱਕੇਸ਼ਾਹੀ , ਬੁਰੀ ਤਰ੍ਹਾਂ ਕੁੱਟਿਆ ਮੀਡੀਆ ਕਰਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਫ਼ਿਰੋਜ਼ਪੁਰ :ਔਰਤ ਨੇ ਆਪਣੇ ਪਤੀ ਦੀ ਦੱਸੀ ਗੰਦੀ ਕਰਤੂਤ , ਬਿਨ੍ਹਾਂ ਕੱਪੜਿਆਂ ਤੋਂ ਘਰ ਵਿਚ ਘੁਮਾਉਂਦਾ ਅਤੇ ਹੋਰ ਵੀ ਬਹੁਤ ਕੁੱਝ

ਇਸ ਦੌਰਾਨ ਉਨ੍ਹਾਂ ਵੱਲੋਂ ਕੀਤਾ ਜਾਂਦਾ ਹੰਗਾਮਾ ਦੇਖ ਕੇ ਮੀਡੀਆ ਕਰਮੀ ਵੀ ਪਹੁੰਚ ਗਏ। ਇਸ ਜੋੜੇ ਨੇ ਪੁਲਿਸ ਦੇ ਸਾਹਮਣੇ ਕੈਮਰਾਮੈਨ ਦੇ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਅਤੇ ਕੈਮਰਾ ਤੋੜ ਦਿੱਤਾ ਹੈ।
-PTCNews