Sat, Apr 27, 2024
Whatsapp

8 ਸਾਲ ਦੀ ਮਾਸੂਮ ਨਾਲ 22 ਸਾਲਾ ਲੜਕੇ ਨੇ ਕੀਤਾ ਸੀ ਇਹ ਘਿਨੌਣਾ ਕੰਮ, ਮਿਲੀ ਮੌਤ ਦੀ ਸਜ਼ਾ

Written by  Jashan A -- December 23rd 2018 01:08 PM -- Updated: December 23rd 2018 03:50 PM
8 ਸਾਲ ਦੀ ਮਾਸੂਮ ਨਾਲ 22 ਸਾਲਾ ਲੜਕੇ ਨੇ ਕੀਤਾ ਸੀ ਇਹ ਘਿਨੌਣਾ ਕੰਮ, ਮਿਲੀ ਮੌਤ ਦੀ ਸਜ਼ਾ

8 ਸਾਲ ਦੀ ਮਾਸੂਮ ਨਾਲ 22 ਸਾਲਾ ਲੜਕੇ ਨੇ ਕੀਤਾ ਸੀ ਇਹ ਘਿਨੌਣਾ ਕੰਮ, ਮਿਲੀ ਮੌਤ ਦੀ ਸਜ਼ਾ

8 ਸਾਲ ਦੀ ਮਾਸੂਮ ਨਾਲ 22 ਸਾਲਾ ਲੜਕੇ ਨੇ ਕੀਤਾ ਸੀ ਇਹ ਘਿਨੌਣਾ ਕੰਮ, ਮਿਲੀ ਮੌਤ ਦੀ ਸਜ਼ਾ,ਰੇਵਾੜੀ: ਹਰਿਆਣੇ ਦੇ ਰੇਵਾੜੀ ਦੀ ਅਦਾਲਤ ਨੇ ਇੱਕ 22 ਸਾਲ ਦੇ ਲੜਕੇ ਨੂੰ ਅੱਠ ਸਾਲ ਦੀ ਮਾਸੂਮ ਦੀ ਕੁਕਰਮ ਦੇ ਬਾਅਦ ਹੱਤਿਆ ਕਰਨ ਦੇ ਮਾਮਲੇ 'ਚ ਮੌਤ ਦੀ ਸਜ਼ਾ ਦਿੱਤੀ ਹੈ। ਇਹ ਘਟਨਾ ਇਸ ਸਾਲ ਜੂਨ ਦੀ ਹੈ। [caption id="attachment_231618" align="aligncenter" width="300"]Haryana: Teenager gets 8 ਸਾਲ ਦੀ ਮਾਸੂਮ ਨਾਲ 22 ਸਾਲਾ ਲੜਕੇ ਨੇ ਕੀਤਾ ਸੀ ਇਹ ਘਿਨੌਣਾ ਕੰਮ, ਮਿਲੀ ਮੌਤ ਦੀ ਸਜ਼ਾ[/caption] 6 ਮਹੀਨੇ 'ਚ ਟਰਾਇਲ ਖਤਮ ਕਰਨ ਤੋਂ ਬਾਅਦ ਅਡੀਸ਼ਨਲ ਸੈਸ਼ਨ ਜੱਜ ਨਰੇਸ਼ ਕੁਮਾਰ ਨੇ ਇਸ ਘਟਨਾ ਨੂੰ ਦੁਰਲਭਤਮ ਮੰਨਿਆ ਅਤੇ ਕਿਹਾ ਕਿ ਇਹ ਮਾਮਲਾ 2012 ਵਿੱਚ ਹੋਏ ਨਿਰਭਆ ਕਾਂਡ ਦੀ ਤਰ੍ਹਾਂ ਹੈ। ਇਸ ਵਜ੍ਹਾ ਨਾਲ ਉਸੀ ਤਰ੍ਹਾਂ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਦੱਸ ਦੇਈਏ ਕਿ ਇਹ ਘਟਨਾ 9 ਜੂਨ ਨੂੰ ਉਸ ਸਮੇਂ ਘਟੀ ਜਦੋਂ ਪੀੜਤਾ ਹਨ੍ਹੇਰੀ ਬਸਤੀ ਦੇ ਆਪਣੇ ਕਿਰਾਏ ਦੇ ਘਰ ਵਿੱਚ ਇਕੱਲੀ ਸੀ। ਹੋਰ ਪੜ੍ਹੋ:ਇਰਾਕ :ਆਈ.ਐਸ.’ਚ ਸ਼ਾਮਲ ਹੋਣ ਵਾਲੀਆਂ 16 ਮਹਿਲਾਵਾਂ ਨੂੰ ਮੌਤ ਦੀ ਸਜ਼ਾ,1700 ਵਿਦੇਸ਼ੀ ਮਹਿਲਾ ਗ੍ਰਿਫਤਾਰ ਪੀੜਿਤਾ ਦੇ ਮਾਤ - ਪਿਤਾ ਉਸ ਦਾ ਛੋਟੇ ਭਰਾ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ ਸਨ। ਉਸ ਸਮੇਂ ਇਸ ਲੜਕੇ ਨੇ ਪੀੜਤਾ ਨੂੰ ਲਾਲਚ ਦੇ ਕੇ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਘਟਨਾ ਨੂੰ ਅੰਜ਼ਾਮ ਦਿੱਤਾ।ਟਰਾਇਲ ਦੌਰਾਨ ਕੋਰਟ ਨੂੰ ਪਤਾ ਚੱਲਿਆ ਕਿ ਆਰੋਪੀ ਨੇ ਪਹਿਲਾਂ ਅੱਠ ਸਾਲ ਦੀ ਮਾਸੂਮ ਨੂੰ ਪੋਰਨ ਫਿਲਮ ਵਿਖਾਈ ਅਤੇ ਫਿਰ ਉਸਨੂੰ ਆਪਣੇ ਨਾਲ ਉਹੋ ਜਿਹਾ ਹੀ ਕਰਨ ਨੂੰ ਕਿਹਾ। [caption id="attachment_231619" align="aligncenter" width="300"]Haryana: Teenager 8 ਸਾਲ ਦੀ ਮਾਸੂਮ ਨਾਲ 22 ਸਾਲਾ ਲੜਕੇ ਨੇ ਕੀਤਾ ਸੀ ਇਹ ਘਿਨੌਣਾ ਕੰਮ, ਮਿਲੀ ਮੌਤ ਦੀ ਸਜ਼ਾ[/caption] ਜਦੋਂ ਉਸਨੇ ਵਿਰੋਧ ਕਰਦੇ ਹੋਏ ਰੋਣਾ ਸ਼ੁਰੂ ਕੀਤਾ ਤਾਂ ਆਰੋਪੀ ਨੇ ਉਸਦੇ ਮੁੰਹ ਵਿੱਚ ਕੱਪੜਾ ਦੇ ਦਿੱਤਾ ਅਤੇ ਉਸ ਦੇ ਹੱਥ ਅਤੇ ਪੈਰ ਨੂੰ ਕੱਪੜੇ ਨਾਲ ਬੰਨ੍ਹ ਦਿੱਤਾ। ਇਸ ਤੋਂ ਬਾਅਦ ਲੜਕੀ ਨਾਲਨ ਕੁਕਰਮ ਕੀਤਾ ਤੇ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। -PTC News


Top News view more...

Latest News view more...