ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਆਪਸੀ ਤਕਰਾਰ ਵਧੀ, ਇੱਕ-ਦੂਜੇ ‘ਤੇ ਲਗਾਏ ਵੱਡੇ ਇਲਜ਼ਾਮ, ਦੇਖੋ ਵੀਡੀਓ

himanshi
ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਆਪਸੀ ਤਕਰਾਰ ਵਧੀ, ਇੱਕ-ਦੂਜੇ 'ਤੇ ਲਗਾਏ ਵੱਡੇ ਇਲਜ਼ਾਮ, ਦੇਖੋ ਵੀਡੀਓ

ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਆਪਸੀ ਤਕਰਾਰ ਵਧੀ, ਇੱਕ-ਦੂਜੇ ‘ਤੇ ਲਗਾਏ ਵੱਡੇ ਇਲਜ਼ਾਮ, ਦੇਖੋ ਵੀਡੀਓ,ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਤੇ ਹਮੇਸ਼ਾ ਬੇਬਾਕ ਹੋ ਕੇ ਹਰ ਕੋਰਨਟਰੋਵਰਸੀ ਦਾ ਜਵਾਬ ਦੇਣ ਵਾਲੀ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਣਾ ਨੇ ਇੱਕ ਵਾਰ ਫਿਰ ਤੋਂ ਪੰਜਾਬੀ ਇੰਡਸਟਰੀ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਖੋਲ੍ਹ ਦਿੱਤਾ ਹੈ। ਹਿਮਾਂਸ਼ੀ ਖੁਰਾਣਾ ਨੇ ਲਾਈਵ ਹੋ ਕੇ ਇਕ ਸੋਸ਼ਲ ਮੀਡੀਆ ਪੇਜ਼ ਤੇ ਮਾਡਲ ਸ਼ਹਿਨਾਜ਼ ਗਿੱਲ ਨੂੰ ਕਰਾਰੀਆਂ ਸੁਣਾਈਆਂ ਹਨ। ਹਿਮਾਂਸ਼ੀ ਨੇ ਕਿਹਾ ਕਿ ਜੇਕਰ ਪੰਜਾਬੀ ਇੰਡਸਟਰੀ ਦਾ ਸੱਚ ਸਾਹਮਣੇ ਆ ਗਿਆ ਤਾਂ ਕਈ ਲੋਕ ਬਰਬਾਦ ਹੋ ਜਾਣਗੇ।

himanshi
ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਆਪਸੀ ਤਕਰਾਰ ਵਧੀ, ਇੱਕ-ਦੂਜੇ ‘ਤੇ ਲਗਾਏ ਵੱਡੇ ਇਲਜ਼ਾਮ, ਦੇਖੋ ਵੀਡੀਓ

ਉਹਨਾਂ ਕਿਹਾ ਕਿ ਇਥੇ ਕਿਸੇ ਦੀ ਕੋਈ ਔਕਾਤ ਨਹੀਂ ਪਰਖ ਹੁੰਦੀ ਨਹੀਂ ਇਥੇ ਤੁਹਾਨੂੰ ਫੀਨਾਨਸਲੀ ਪਰਖਿਆ ਜਾਂਦਾ ਹੈ। ਹਿਮਾਸ਼ੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਸੋਸ਼ਲ ਮੀਡੀਆ ਪੇਜ਼ਦੇ ਐਡਮਿਨ ਨੂੰ ਮੈਂ ਚਪੇੜ ਤੱਕ ਮਾਰ ਦੇਵਾਂਗੀ। ਸ਼ਹਿਨਾਜ਼ ਗਿੱਲ ਨੂੰ ਅੱਗੇ ਝਾੜ ਪਾਉਂਦਿਆਂ ਹਿਮਾਂਸ਼ੀ ਨੇ ਇਹ ਵੀ ਕਹਿ ਦਿੱਤਾ ਕਿ ਮੈਂ ਸਹਿਨਜ਼ ਵਾਂਗ ਮੁੰਡਿਆਂ ਦੇ ਅੱਗੇ ਪਿੱਛੇ ਨਹੀਂ ਘੁੰਮਦੀ ਮਈ ਸਿੱਧਾ ਭਰਾ ਕਹਿ ਕੇ ਮੁੰਡਿਆਂ ਦੇ ਹਿੱਕ ‘ਚ ਵੱਜਦੀ ਹਾਂ।

HIMANSHI
ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਆਪਸੀ ਤਕਰਾਰ ਵਧੀ, ਇੱਕ-ਦੂਜੇ ‘ਤੇ ਲਗਾਏ ਵੱਡੇ ਇਲਜ਼ਾਮ, ਦੇਖੋ ਵੀਡੀਓ

ਭੜਕੀ ਹਿਮਾਂਸ਼ੀ ਨੇ ਸ਼ਹਿਨਾਜ਼ ਨੂੰ ਇਹ ਵੀ ਕਹਿ ਦਿੱਤਾ ਕਿ ਤੂੰ ਇੰਡਸਟਰੀ ‘ਚ ਰਹਿ ਕੇ ਉਹਨਾਂ ਦੀ ਨਹੀਂ ਬਣੀ ਤਾਂ ਤੂੰ ਹੋਰਾਂ ਦੀ ਕੀ ਬਣਨਾ। ਹਿਮਾਂਸ਼ੀ ਨੇ ਕਿਹਾ ਕਿ ਜੇ ਮੈਂ ਚਾਵਾਂ ਤਾਂ ਸ਼ਹਿਨਾਜ਼ ਨੂੰ ਚੰਡੀਗੜ੍ਹ ਰਹਿਣਾ ਔਖਾ ਹੋ ਜਾਵੇਗਾ।

ਉਥੇ ਹੀ ਹਿਮਾਂਸ਼ੀ ਨੇ ਸੋਸ਼ਲ ਮੀਡੀਆ ਪੇਜ਼ ਐਡਮਿਨ ਨੂੰ ਵੀ ਕਿਹਾ ਕਿ ਤੂੰ ਜਨਾਨੀ ਹਾਂ ਜੋ ਲਾਈਵ ਹੋ ਕੇ ਬੋਲ ਰਿਹਾ ਜੇ ਹਿੰਮਤ ਹੈ ਤਾਂ ਸਾਹਮਣੇ ਆ।

SEHNAZGILL
ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਆਪਸੀ ਤਕਰਾਰ ਵਧੀ, ਇੱਕ-ਦੂਜੇ ‘ਤੇ ਲਗਾਏ ਵੱਡੇ ਇਲਜ਼ਾਮ, ਦੇਖੋ ਵੀਡੀਓ

ਉਥੇ ਹੀ ਮਾਡਲ ਸ਼ਹਿਨਾਜ਼ ਗਿੱਲ ਵੀ ਘੱਟ ਨਾ ਰਹੀ ਤੇ ਹਿਮਾਂਸ਼ੀ ਦਾ ਜਵਾਬ ਦੇਣ ਲਈ ਉਹ ਵੀ ਸੋਸ਼ਲ ਮੀਡੀਆ ‘ਤੇ ਲਾਈਵ ਹੋ ਗਈ। ਜਿਸ ‘ਚ ਸ਼ਹਿਨਾਜ਼ ਨੇ ਹਿਮਾਂਸ਼ੀ ਨੂੰ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਉਸਨੂੰ ਚੰਗੀ ਪਰਵਰਿਸ਼ ਮਿਲੀ ਹੈ ਤਾਂ ਉਹ ਘਟੀਆ ਕੰਮ ਕਿਉਂ ਕਰ ਰਹੀ ਹੈ ਤੇ ਉਹ ਸਾਡੀਆਂ ਫੋਟੋਆਂ ਲੀਕ ਕਰਵਾ ਰਹੀ ਹੈ। ਇਥੇ ਹੀ ਸ਼ਹਿਨਾਜ਼ ਦੇ ਅੱਥਰੂ ਵੀ ਨਿਕਲ ਗਏ। ਰੋਂਦੀ ਹੋਈ ਸ਼ਹਿਨਾਜ਼ ਨੇ ਕਿਹਾ ਕਿ ਸਾਨੂੰ ਕਿਸੇ ਨਾਲ ਵੀ ਆਪਣੇ ਦਿਲ ਦੀ ਗੱਲ ਸ਼ੇਅਰ ਨਹੀਂ ਕਰਨੀ ਚਾਹੀਦੀ।

 

View this post on Instagram

 

@iamhimanshikhurana @shehnaazgill #HimanshiKhurana #ShehnaazGill

A post shared by PTC News (Official) (@ptc_news) on

-PTC News