Sat, Apr 27, 2024
Whatsapp

ਚਾਚੇ ਦੀ ਗੰਦੀ ਕਰਤੂਤ ਆਈ ਸਾਹਮਣੇ ,ਆਪਣੀ ਨਾਬਾਲਗ ਭਤੀਜੀ ਨੂੰ ਚਿੱਟਾ ਦੇ ਕੇ ਕਰਦਾ ਸੀ ਇਹ ਕੰਮ

Written by  Shanker Badra -- November 25th 2018 02:47 PM -- Updated: November 25th 2018 02:48 PM
ਚਾਚੇ ਦੀ ਗੰਦੀ ਕਰਤੂਤ ਆਈ ਸਾਹਮਣੇ ,ਆਪਣੀ ਨਾਬਾਲਗ ਭਤੀਜੀ ਨੂੰ ਚਿੱਟਾ ਦੇ ਕੇ ਕਰਦਾ ਸੀ ਇਹ ਕੰਮ

ਚਾਚੇ ਦੀ ਗੰਦੀ ਕਰਤੂਤ ਆਈ ਸਾਹਮਣੇ ,ਆਪਣੀ ਨਾਬਾਲਗ ਭਤੀਜੀ ਨੂੰ ਚਿੱਟਾ ਦੇ ਕੇ ਕਰਦਾ ਸੀ ਇਹ ਕੰਮ

ਚਾਚੇ ਦੀ ਗੰਦੀ ਕਰਤੂਤ ਆਈ ਸਾਹਮਣੇ ,ਆਪਣੀ ਨਾਬਾਲਗ ਭਤੀਜੀ ਨੂੰ ਚਿੱਟਾ ਦੇ ਕੇ ਕਰਦਾ ਸੀ ਇਹ ਕੰਮ:ਹੁਸ਼ਿਆਰਪੁਰ 'ਚ ਇੱਕ ਵਿਅਕਤੀ ਵੱਲੋਂ ਆਪਣੀ 17 ਸਾਲਾ ਨਾਬਾਲਗ ਭਤੀਜੀ ਨਾਲ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ 17 ਸਾਲਾ ਨਾਬਾਲਗ ਭਤੀਜੀ ਨਾਲ ਉਸਦਾ ਸਕਾ ਚਾਚਾ ਨਸ਼ਾ ਦੇ ਕੇ ਜਿਨਸੀ ਸ਼ੋਸ਼ਣ ਕਰਦਾ ਰਿਹਾ ਹੈ।ਇਸ ਤੋਂ ਇਲਾਵਾ ਉਸ ਦੀ ਵੀਡਿਓ ਬਣਾ ਕੇ ਆਪਣੇ ਦੋਸਤਾਂ ਨੂੰ ਵੀ ਭੇਜਦਾ ਰਿਹਾ ਹੈ।ਜਿਸ ਤੋਂ ਦੁਖੀ ਹੋ ਕੇ ਪੀੜਤਾਂ ਨੇ ਕਿਸੇ ਤਰ੍ਹਾਂ ਵੀਡਿਓ ਹਾਸਲ ਕੀਤੀ ਅਤੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਅਤੇ ਵੀਡਿਓ ਵੀ ਪੁਲਿਸ ਹਵਾਲੇ ਕਰ ਦਿੱਤੀ ਹੈ।Hoshiarpur One person 17 year old minor Girl With Rapeਦਰਅਸਲ ਇਹ ਮਾਮਲਾ ਅਕਤੂਬਰ ਦਾ ਹੈ ਅਤੇ ਪੁਲਿਸ ਨੇ ਇਸ ਮਾਮਲੇ ਦੇ 1 ਮਹੀਨੇ ਬਾਅਦ ਮੁਲਜ਼ਮ ਚਾਚੇ ਸਣੇ ਤਿੰਨ ਵਿਰੁੱਧ ਕੇਸ ਦਰਜ ਕਰ ਲਿਆ ਹੈ।ਪੀੜਤ ਬੱਚੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸਾਲ 2016 'ਚ ਉਸ ਦੇ ਸਿਰ 'ਚ ਤੇਜ਼ ਦਰਜ ਉੱਠਿਆ ਅਤੇ ਉਸ ਨੇ ਇਸ ਬਾਰੇ ਆਪਣੇ ਚਾਚੇ ਨੂੰ ਦੱਸਿਆ।Hoshiarpur One person 17 year old minor Girl With Rapeਇਸ ਤੋਂ ਚਾਚੇ ਨੇ ਦਵਾਈ ਦੇ ਬਹਾਨੇ ਪਾਣੀ ਵਿੱਚ ਚਿੱਟਾ ਘੋਲ ਕੇ ਉਸ ਦੇ ਨੱਕ 'ਚ ਪਾ ਦਿੱਤਾ।ਇਸ ਤੋਂ ਬਾਅਦ ਜਦੋਂ ਵੀ ਪੀੜਤਾ ਨੂੰ ਸਿਰ 'ਚ ਦਰਦ ਸ਼ਿਕਾਇਤ ਹੁੰਦੀ ਤਾਂ ਚਾਚਾ ਉਸ ਨੂੰ ਚਿੱਟਾ ਦੇ ਦਿੰਦਾ ਸੀ।ਜਿਸ ਦਾ ਉਸਦੇ ਚਾਚੇ ਨੇ ਨਾਜਾਇਜ਼ ਫ਼ਾਇਦਾ ਚੁੱਕਦਿਆਂ ਆਪਣੀ ਸਕੀ ਭਤੀਜੀ ਨਾਲ ਰੇਪ ਕਰਨਾ ਸ਼ੁਰੂ ਕਰ ਦਿੱਤਾ।Hoshiarpur One person 17 year old minor Girl With Rapeਜਿਸ ਕਰਕੇ ਚਿੱਟਾ ਹੌਲੀ-ਹੌਲੀ ਪੀੜਤ ਲੜਕੀ ਦੀ ਕਮਜ਼ੋਰੀ ਬਣ ਗਿਆ ਅਤੇ ਚਾਚੇ ਨੇ ਚਿੱਟੇ ਦਾ ਲਾਲਚ ਦੇ ਕੇ ਉਸ ਨੂੰ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ ਅਤੇ ਉਸ ਦਾ ਜਿਨਸੀ ਸ਼ੋਸ਼ਣ ਕਰਦਾ ਰਿਹਾ ਹੈ।ਪੁਲਿਸ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਪੀੜਤਾ ਦਾ ਅਜੇ ਇਲਾਜ ਚੱਲ ਰਿਹਾ ਹੈ। -PTCNews


Top News view more...

Latest News view more...