Sat, Apr 27, 2024
Whatsapp

ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ 619 ਨਵੇਂ ਮਾਮਲੇ ਆਏ ਸਾਹਮਣੇ, ਪਿੰਡ ਭੂੰਦੜ 'ਚ ਸਭ ਤੋਂ ਵੱਧ

Written by  Jagroop Kaur -- May 17th 2021 06:02 PM
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ 619 ਨਵੇਂ ਮਾਮਲੇ ਆਏ ਸਾਹਮਣੇ, ਪਿੰਡ ਭੂੰਦੜ 'ਚ ਸਭ ਤੋਂ ਵੱਧ

ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ 619 ਨਵੇਂ ਮਾਮਲੇ ਆਏ ਸਾਹਮਣੇ, ਪਿੰਡ ਭੂੰਦੜ 'ਚ ਸਭ ਤੋਂ ਵੱਧ

ਸ੍ਰੀ ਮੁਕਤਸਰ ਸਾਹਿਬ - ਸ੍ਰੀ ਮੁਕਤਸਰ ਸਾਹਿਬ ਵਿਖੇ ਅਜ ਕੋਰੋਨਾ ਦਾ ਵੱਡਾ ਧਮਾਕਾ ਹੋਇਆ। ਜਿਲੇ ਚ ਅਜ ਕੁਲ 619 ਕੇਸ ਪਾਜਟਿਵ ਆਏ । ਜਦਕਿ 9 ਦੀ ਮੌਤ ਹੋ ਗਈ। ਜਿਲੇ ਦੇ ਪਿੰਡ ਭੂੰਦੜ ਵਿਚ ਬੀਤੇ ਦਿਨੀ ਲਏ ਗਏ 763 ਸੈਂਪਲਾਂ ਚੋਂ ਅਜ 116 ਕੇਸ ਪਾਜਟਿਵ ਪਾਏ ਗਏ ਜਦਕਿ ਇਸ ਪਿੰਡ ਚ ਹੁਣ ਕੁਲ ਐਕਟਿਵ ਕੇਸ 178 ਹਨ।Coronavirus state-wise cases today: From Maharashtra, Kerala to Punjab -  full case count here - The Financial Express Read More : ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, 31 ਮਈ ਤੱਕ ਵਧਾਇਆ ਗਿਆ ਲੌਕਡਾਊਨ ਜੇਕਰ ਅੰਕੜਿਆਂ ਦੀ ਗਲ ਕੀਤੀ ਜਾਵੇ ਤਾਂ ਅਜ ਪਾਜਟਿਵ ਆਏ ਕੇਸਾਂ ਚ ਸ੍ਰੀ ਮੁਕਤਸਰ ਸਾਹਿਬ ਚ 66, ਮਲੋਟ ਚ 102, ਗਿੱਦੜਬਾਹਾ 32, ਪਿੰਡ ਭੂੰਦੜ 116, ਜਿਲਾ ਜੇਲ ਚ 19 ਕੇਸ ਪਾਜਟਿਵ ਹਨ। Punjab sees record surge in COVID-19 tally: Over 1,000 cases in a day,  lockdown in 4 districts Read More : ਜਲੰਧਰ ‘ਚ ਜੋੜੇ ਨੇ ਦਿੱਤੀ ਆਪਣੀ ਜਾਨ,ਮ੍ਰਿਤਕ ਲਾੜੇ ਨੇ ਵਾਇਰਲ ਆਡੀਓ ‘ਚ ਦੱਸੀ ਮੌਤ… ਬਾਕੀ ਕੇਸ ਜਿਲੇ ਦੇ ਵਖ ਵਖ ਪਿੰਡਾਂ ਚ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਹੁਣ ਕੋਰੋਨਾ ਦੇ 3666 ਐਕਟਿਵ ਕੇਸ ਹਨ, ਜਦਕਿ ਹੁਣ ਤਕ 9737 ਕੋਰੋਨਾ ਮਰੀਜ ਠੀਕ ਹੋ ਚੁੱਕੇ ਹਨ। ਜਿਲੇ ਚ ਅਜ 9 ਮੌਤਾਂ ਹੋਈਆ ਜਦਕਿ ਹੁਣ ਤਕ ਕੋਰੋਨਾ ਨਾਲ 326 ਮੌਤਾਂ ਜਿਲੇ ਚ ਹੋ ਚੁੱਕੀਆਂ ਹਨ।


Top News view more...

Latest News view more...