Fri, Apr 26, 2024
Whatsapp

ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕਾਂ 'ਚੋਂ ਮਿਲੀ ਹੈਰੋਇਨ , ਅਟਾਰੀ ਸਰਹੱਦ 'ਤੇ ਪਿਆ ਛਾਪਾ

Written by  Shanker Badra -- June 29th 2019 09:13 PM
ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕਾਂ 'ਚੋਂ ਮਿਲੀ ਹੈਰੋਇਨ , ਅਟਾਰੀ ਸਰਹੱਦ 'ਤੇ ਪਿਆ ਛਾਪਾ

ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕਾਂ 'ਚੋਂ ਮਿਲੀ ਹੈਰੋਇਨ , ਅਟਾਰੀ ਸਰਹੱਦ 'ਤੇ ਪਿਆ ਛਾਪਾ

ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕਾਂ 'ਚੋਂ ਮਿਲੀ ਹੈਰੋਇਨ , ਅਟਾਰੀ ਸਰਹੱਦ 'ਤੇ ਪਿਆ ਛਾਪਾ:ਅੰਮ੍ਰਿਤਸਰ : ਭਾਰਤ -ਪਾਕਿਸਤਾਨ ਅਟਾਰੀ ਸਰਹੱਦ 'ਤੇ ਬਣੀ ਆਈਸੀਪੀ ਤੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ ਹੈ। ਇਹ ਹੈਰੋਇਨ ਪਾਕਿਸਤਾਨ ਤੋਂ ਆਏ ਨਮਕ ਦੇ ਟਰੱਕਾਂ 'ਚੋਂ ਬਰਾਮਦ ਹੋਈ ਹੈ ਅਤੇ ਹੁਣ ਤੱਕ 100 ਪੈਕਟ ਹੈਰੋਇਨ ਦੇ ਬਰਾਮਦ ਹੋ ਚੁੱਕੇ ਹਨ ,ਪਰ ਚੈਕਿੰਗ ਜਾਰੀ ਹੈ। [caption id="attachment_313040" align="aligncenter" width="300"]India-Pakistan Attari border Come From Pakistan Trucks heroin Recovered
ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕਾਂ 'ਚੋਂ ਮਿਲੀ ਹੈਰੋਇਨ , ਅਟਾਰੀ ਸਰਹੱਦ 'ਤੇ ਪਿਆ ਛਾਪਾ[/caption] ਦੱਸਿਆ ਜਾ ਰਿਹਾ ਹੈ ਕਿ 600 ਬੋਰੀ ਨਮਕ 'ਚ ਬਰਾਮਦ ਕੀਤੀ ਹੈਰੋਇਨ ਲੁਕੋ ਕੇ ਰੱਖੀ ਗਈ ਸੀ।ਇਸ ਦੌਰਾਨ ਅਰਬਾਂ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਹੋਰ ਬਰਾਮਦਗੀ ਹੋ ਸਕਦੀ ਹੈ। [caption id="attachment_313039" align="aligncenter" width="300"]India-Pakistan Attari border Come From Pakistan Trucks heroin Recovered
ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕਾਂ 'ਚੋਂ ਮਿਲੀ ਹੈਰੋਇਨ , ਅਟਾਰੀ ਸਰਹੱਦ 'ਤੇ ਪਿਆ ਛਾਪਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਝੋਨਾ ਲਾਉਣ ਜਾ ਰਹੇ ਮਜ਼ਦੂਰਾਂ ਦੀ ਟਰਾਲੀ ਨੂੰ ਸ਼ਰਾਬ ਤਸਕਰਾਂ ਦੀ ਗੱਡੀ ਨੇ ਮਾਰੀ ਟੱਕਰ , ਔਰਤ ਦੀ ਮੌਤ, ਕਈ ਜ਼ਖ਼ਮੀ ਇਸ ਦੌਰਾਨ ਕਸਟਮ ਅਤੇ ਹੋਰ ਏਜੰਸੀਆਂ ਵੱਲੋਂ ਇਸ ਦੀ ਜਾਂਚ ਜਾਰੀ ਹੈ। ਖ਼ਬਰ ਲਿਖੇ ਜਾਣ ਤੱਕ ਸਾਰੇ ਮਾਲ ਨੂੰ ਖੋਲ੍ਹ ਕੇ ਬੜੀ ਬਰੀਕੀ ਦੇ ਨਾਲ ਛਾਣਬੀਣ ਕੀਤੀ ਜਾ ਰਹੀ ਸੀ। -PTCNews


Top News view more...

Latest News view more...