Fri, Apr 26, 2024
Whatsapp

ਡਰਾਮਾ ਕੁਈਨ ਰਾਖੀ ਸਾਵੰਤ ਨੇ ਕ੍ਰਿਸਮਸ ਮੌਕੇ ਰਚਿਆ ਨਵਾਂ ਨਾਟਕ, ਪ੍ਰਸ਼ੰਸਕਾਂ ਤੋਂ ਪੁੱਛਿਆ ਅਜਿਹਾ ਸਵਾਲ

Written by  Shanker Badra -- December 25th 2019 12:05 PM
ਡਰਾਮਾ ਕੁਈਨ ਰਾਖੀ ਸਾਵੰਤ ਨੇ ਕ੍ਰਿਸਮਸ ਮੌਕੇ ਰਚਿਆ ਨਵਾਂ ਨਾਟਕ, ਪ੍ਰਸ਼ੰਸਕਾਂ ਤੋਂ ਪੁੱਛਿਆ ਅਜਿਹਾ ਸਵਾਲ

ਡਰਾਮਾ ਕੁਈਨ ਰਾਖੀ ਸਾਵੰਤ ਨੇ ਕ੍ਰਿਸਮਸ ਮੌਕੇ ਰਚਿਆ ਨਵਾਂ ਨਾਟਕ, ਪ੍ਰਸ਼ੰਸਕਾਂ ਤੋਂ ਪੁੱਛਿਆ ਅਜਿਹਾ ਸਵਾਲ

ਡਰਾਮਾ ਕੁਈਨ ਰਾਖੀ ਸਾਵੰਤ ਨੇ ਕ੍ਰਿਸਮਸ ਮੌਕੇ ਰਚਿਆ ਨਵਾਂ ਨਾਟਕ, ਪ੍ਰਸ਼ੰਸਕਾਂ ਤੋਂ ਪੁੱਛਿਆ ਅਜਿਹਾ ਸਵਾਲ:ਮੁੰਬਈ : ਡਰਾਮਾ ਕੁਈਨ ਤੇ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਹਮੇਸ਼ਾਂ ਆਪਣੇ ਕਾਰਨਾਮਿਆਂ ਕਾਰਨ ਚਰਚਾ ਵਿੱਚ ਰਹਿੰਦੀ ਹੈ। ਰਾਖੀ ਸਾਵੰਤ ਇੱਕ ਵਿਵਾਦ ‘ਚੋਂ ਨਿਕਲਦੀ ਨਹੀਂ ਅਤੇ ਦੂਸਰੇ ‘ਚ ਆਪਣੇ-ਆਪ ਖਿੱਚੀ ਚਲੀ ਜਾਂਦੀ ਹੈ। ਰਾਖੀ ਸਾਵੰਤ ਹਮੇਸ਼ਾ ਕੋਈ ਨਾ ਕੋਈ ਐਸੀ ਹਰਕਤ ਕਰ ਦਿੰਦੀ ਹੈ ,ਜੋ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ। [caption id="attachment_372864" align="aligncenter" width="300"]Indian dancer And model Rakhi Sawant Christmas Opportunities New look ਡਰਾਮਾ ਕੁਈਨ ਰਾਖੀ ਸਾਵੰਤ ਨੇ ਕ੍ਰਿਸਮਸ ਮੌਕੇ ਰਚਿਆ ਨਵਾਂ ਨਾਟਕ, ਪ੍ਰਸ਼ੰਸਕਾਂ ਤੋਂਪੁੱਛਿਆ ਅਜਿਹਾ ਸਵਾਲ[/caption] ਬਾਲੀਵੁੱਡ ਦੀ ਡਰਾਮਾ ਕਵੀਨ ਰਾਖੀ ਸਾਵੰਤ ਆਪਣੇ ਵਿਆਹ ਕਰਕੇ ਚਰਚਾ 'ਚ ਸੀ ਤੇ ਹਾਲ ਹੀ ਉਸਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤੀ। ਜਿਸ 'ਚ ਉਹ ਕ੍ਰਿਸਮਸ 'ਤੇ ਇੱਕ ਅਜੀਬ ਹੇਅਰ-ਕੱਟ 'ਚ ਸਾਹਮਣੇ ਆਈ ਹੈ ਅਤੇ ਆਪਣੇ ਵਾਲਾਂ ਨੂੰ ਰੰਗ ਕਰਵਾਉਣ ਦੀ ਗੱਲ ਕਰ ਰਹੀ ਹੈ। ਉਸਦੀਆਂ ਅਜੀਬ ਹੇਅਰ-ਕੱਟ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ 'ਚ ਰਾਖੀ ਨੇ ਪ੍ਰਸ਼ੰਸਕਾਂ ਨੂੰ ਪੁੱਛਿਆ- "ਮੈਂ ਕਿਵੇਂ ਦੀ ਲੱਗ ਰਹੀ ਹਾਂ ?" [caption id="attachment_372863" align="aligncenter" width="198"]Indian dancer And model Rakhi Sawant Christmas Opportunities New look ਡਰਾਮਾ ਕੁਈਨ ਰਾਖੀ ਸਾਵੰਤ ਨੇ ਕ੍ਰਿਸਮਸ ਮੌਕੇ ਰਚਿਆ ਨਵਾਂ ਨਾਟਕ, ਪ੍ਰਸ਼ੰਸਕਾਂ ਤੋਂਪੁੱਛਿਆ ਅਜਿਹਾ ਸਵਾਲ[/caption] ਜ਼ਿਕਰਯੋਗ ਹੈ ਕਿ  ਇਸ ਤੋਂ ਪਹਿਲਾਂ ਰਾਖੀ ਨੇ ਜੋ ਵੀਡੀਓ ਸਾਂਝੀ ਕੀਤੀ ਸੀ ,ਉਸ ਵਿੱਚ ਉਹ ਆਪਣੇ ਪਤੀ ਬਾਰੇ ਸ਼ਿਕਾਇਤ ਕਰਦੀ ਦਿਖਾਈ ਦੇ ਰਹੀ ਹੈ ਅਤੇ ਉਸਨੇ ਲੋਕਾਂ ਨੂੰ ਵਿਆਹ ਨਾ ਕਰਨ ਦੀ ਗੱਲ ਕਹੀ ਸੀ, ਉਸਦੇ ਪਤੀ ਉਸ ਦੀਆਂ ਇੱਛਾਵਾਂ ਪੂਰੀਆਂ ਨਹੀਂ ਕਰਦੇ ,ਇਸ ਗੱਲ ਦੀ ਵੀ ਉਸਨੇ ਨਾਰਾਜ਼ਗੀ ਜਤਾਈ ਸੀ। -PTCNews

 
View this post on Instagram
 

A post shared by Rakhi Sawant (@rakhisawant2511) on


Top News view more...

Latest News view more...