ਪੜ੍ਹੇ -ਲਿਖੇ ਬੇਰੋਜ਼ਗਾਰ ਅਤੇ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਇਨ੍ਹਾਂ ਅਹੁਦਿਆਂ ਲਈ ਨਿੱਕਲੀ ਭਰਤੀ

Indian Railways requests applications for medical doctor positions
ਪੜ੍ਹੇ -ਲਿਖੇ ਬੇਰੋਜ਼ਗਾਰ ਅਤੇ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਇਨ੍ਹਾਂ ਅਹੁਦਿਆਂ ਲਈ ਨਿੱਕਲੀ ਭਰਤੀ

ਪੜ੍ਹੇ -ਲਿਖੇ ਬੇਰੋਜ਼ਗਾਰ ਅਤੇ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਇਨ੍ਹਾਂ ਅਹੁਦਿਆਂ ਲਈ ਨਿੱਕਲੀ ਭਰਤੀ:ਨਵੀਂ ਦਿੱਲੀ : ਦੇਸ਼ ਵਿਚ ਸਿਰਫ ਬੇਰੋਜ਼ਗਾਰੀ ਹੀ ਨਹੀਂ ਬਲਕਿ ਚੰਗੀ ਪੜ੍ਹਾਈ ਹੋਣ ਦੇ ਬਾਵਜੂਦ ਘੱਟ ਤਨਖਾਹ ਮਿਲਨਾ ਵੀ ਇਕ ਚਿੰਤਾ ਦਾ ਮਸਲਾ ਹੈ। ਦੇਸ਼ ਦੇ ਕਈ ਨੌਜਵਾਨ ਲੋਨ ਲੈ ਕੇ ਪੜ੍ਹਾਈ ਕਰਨ ਤੋਂ ਬਾਅਦ ਨੌਕਰੀ ਦੀ ਭਾਲ ‘ਚ ਆਪਣੀ ਜਵਾਨੀ ਦੇ ਕੀਮਤੀ ਸਾਲ ਗਵਾ ਰਹੇ ਹਨ। ਹੁਣ ਪੜ੍ਹੇ -ਲਿਖੇ ਬੇਰੋਜ਼ਗਾਰ ਅਤੇ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ

Indian Railways requests applications for medical doctor positions

ਪੜ੍ਹੇ -ਲਿਖੇ ਬੇਰੋਜ਼ਗਾਰ ਅਤੇ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਇਨ੍ਹਾਂ ਅਹੁਦਿਆਂ ਲਈ ਨਿੱਕਲੀ ਭਰਤੀ

ਭਾਰਤੀ ਰੇਲਵੇ ਨੇ ਮੈਡੀਕਲ ਡਾਕਟਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਭੇਜਣ ਦੀ ਆਖ਼ਰੀ ਤਾਰੀਖ਼ 23 ਅਗਸਤ 2019 ਹੈ। ਜਿਸ ਦੇ ਲਈ ਚਾਹਵਾਨ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾ ਅਪਲਾਈ ਕਰਨ।

Indian Railways requests applications for medical doctor positions

ਪੜ੍ਹੇ -ਲਿਖੇ ਬੇਰੋਜ਼ਗਾਰ ਅਤੇ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਇਨ੍ਹਾਂ ਅਹੁਦਿਆਂ ਲਈ ਨਿੱਕਲੀ ਭਰਤੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਰੈਡੀਮੇਡ ਕੱਪੜਿਆਂ ਦੇ ਸ਼ੋਅ ਰੂਮ ‘ਚ ਲੱਗੀ ਅੱਗ , ਸਾਰਾ ਸਮਾਨ ਸੜ ਕੇ ਸੁਆਹ

ਦੱਸ ਦੇਈਏ ਕਿ ਇਸ ਨੌਕਰੀ ਦੇ ਚਾਹਵਾਨ ਨੌਜਵਾਨਾਂ ਦੀ ਸਿੱਖਿਅਤ ਯੋਗਤਾ ਮੈਡੀਕਲ ਦੀ ਡਿਗਰੀ ਪਾਸ ਕੀਤੀ ਹੋਵੇ। ਇਸ ਦੌਰਾਨ ਵਿਭਾਗ : ਭਾਰਤੀ ਰੇਲਵੇ ,ਅਹੁਦਾ : ਮੈਡੀਕਲ ਡਾਕਟਰ ਅਤੇ ਸਥਾਨ : ਗੁਹਾਟੀ ਹੋਵੇਗਾ। ਵਿਭਾਗ ਵੱਲੋਂ ਉਮਰ ਹੱਦ ਵੱਖੋ ਵੱਖਰੀ ਸ਼੍ਰੇਣੀ ਮੁਤਾਬਿਕ ਨਿਰਧਾਰਿਤ ਕੀਤੀ ਜਾਵੇਗੀ ਅਤੇ ਚੋਣ : ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਅਧਾਰ ‘ਤੇ ਹੋਵੇਗੀ ।
-PTCNews