Fri, Apr 26, 2024
Whatsapp

9 ਘੰਟੇ ਸੌਣ ਲਈ ਇਹ ਕੰਪਨੀ ਦੇ ਰਹੀ ਹੈ 1 ਲੱਖ ਰੁਪਏ ਤਨਖਾਹ, ਕੀ ਤੁਸੀਂ ਵੀ ਹੋ ਤਿਆਰ !!!

Written by  Jashan A -- November 30th 2019 05:07 PM
9 ਘੰਟੇ ਸੌਣ ਲਈ ਇਹ ਕੰਪਨੀ ਦੇ ਰਹੀ ਹੈ 1 ਲੱਖ ਰੁਪਏ ਤਨਖਾਹ, ਕੀ ਤੁਸੀਂ ਵੀ ਹੋ ਤਿਆਰ !!!

9 ਘੰਟੇ ਸੌਣ ਲਈ ਇਹ ਕੰਪਨੀ ਦੇ ਰਹੀ ਹੈ 1 ਲੱਖ ਰੁਪਏ ਤਨਖਾਹ, ਕੀ ਤੁਸੀਂ ਵੀ ਹੋ ਤਿਆਰ !!!

9 ਘੰਟੇ ਸੌਣ ਲਈ ਇਹ ਕੰਪਨੀ ਦੇ ਰਹੀ ਹੈ 1 ਲੱਖ ਰੁਪਏ ਤਨਖਾਹ, ਕੀ ਤੁਸੀਂ ਵੀ ਹੋ ਤਿਆਰ !!!,ਨਵੀਂ ਦਿੱਲੀ: ਬੇਂਗਲੁਰੂ ਦੀ ਇਕ ਕੰਪਨੀ ਵੱਡਾ ਆਫਰ ਦੇ ਰਹੀ ਹੈ, ਦਰਅਸਲ, ਇਹ ਕੰਪਨੀ ਹੁਣ ਸੌਣ ਲਈ ਤੁਹਾਨੂੰ 1 ਲੱਖ ਰੁਪਏ ਦੇਵੇਗੀ। ਕਰਨਾਟਕ ਦੀ ਰਾਜਧਾਨੀ ਬੇਂਗਲੁਰੂ ਦੀ ਆਨਲਾਈਨ ਫਰਮ ਬੇਕਫਿਟ ਨੇ ਆਫਰ ਦਿੱਤਾ ਹੈ। ਇਸ ਪ੍ਰੋਗਰਾਮ ਨੂੰ ਬੇਕਫਿਟ ਸਲੀਪ ਇੰਟਰਨਸ਼ਿਪ ਦਾ ਨਾਂ ਦਿੱਤਾ ਹੈ। ਇਥੇ ਤੁਹਾਨੂੰ ਕੰਪਨੀ ਵਲੋਂ ਦਿੱਤੇ ਗਏ ਗੱਦਿਆਂ ’ਤੇ ਸੌਣਾ ਹੋਵੇਗਾ। Sleep ਤੁਹਾਨੂੰ ਹਰ ਰੋਜ਼ ਇਹ ਦੱਸਣਾ ਹੋਵੇਗਾ ਕਿ ਤੁਹਾਨੂੰ ਨੀਂਦ ਕਿਹੋ ਜਿਹੀ ਆਈ। ਚੰਗੀ ਜਾਂ ਮਾੜੀ। ਕੰਪਨੀ ਸੌਣ ਲਈ ਕੁਝ ਲੋਕਾਂ ਦੀ ਕੌਂਸਲਿੰਗ ਕਰੇਗੀ ਅਤੇ ਫਿਰ ਸਿਲੈਕਸ਼ਨ ਹੋਵੇਗੀ। ਹੋਰ ਪੜ੍ਹੋ: 14 ਸਾਲ ਦੀ ਲੜਕੀ ਨੂੰ ਭਜਾ ਕੇ ਲੈ ਗਿਆ ਨੌਜਵਾਨ, ਫਿਰ ਦਿੱਤਾ ਵਾਰਦਾਤ ਨੂੰ ਅੰਜਾਮ  ਕੁਝ ਚੁਣੇ ਗਏ ਉਮੀਦਵਾਰਾਂ ਨੂੰ ਲਗਾਤਾਰ 100 ਦਿਨਾਂ ਲਈ 9 ਘੰਟੇ ਦੀ ਨੀਂਦ ਲੈਣੀ ਪਵੇਗੀ। ਕੰਪਨੀ ਨੇ ਇਸ ਲਈ ਆਨਲਾਈਨ ਅਰਜ਼ੀਆਂ ਵੀ ਮੰਗੀਆਂ ਹਨ। Sleepਜਿਨ੍ਹਾਂ ਨੂੰ ਕੰਪਨੀ ਦੁਆਰਾ ਸ਼ਾਰਟਲਿਸਟ ਕੀਤਾ ਜਾਵੇਗਾ ਉਨ੍ਹਾਂ ਨੂੰ ਇਸ ਦੀ ਵੀਡੀਓ ਬਣਾਉਣਾ ਹੋਵੇਗਾ ਅਤੇ ਇਹ ਦਿਖਾਉਣ ਲਈ ਭੇਜਣਾ ਪਵੇਗਾ ਕਿ ਉਹ ਕਿੰਨੀ ਚੰਗੀ ਨੀਂਦ ਸੁੱਤੇ ਹਨ। ਦੱਸਿਆ ਜਾ ਰਿਹਾ ਕਿ ਕੰਪਨੀ ਇਸ 'ਤੇ ਨਜ਼ਰ ਵੀ ਰੱਖੇਗੀ ਤੇ ਸੁੱਤੇ ਹੋਏ ਵਿਅਕਤੀ ਦੀ ਨੀਂਦ ਨੂੰ ਰਿਕਾਰਡ ਵੀ ਕੀਤਾ ਜਾਵੇਗਾ। -PTC News


Top News view more...

Latest News view more...