Sat, Apr 27, 2024
Whatsapp

ਕੌਮਾਂਤਰੀ ਡਰੱਗਜ਼ ਮਾਮਲੇ 'ਚ ਮੁਹਾਲੀ ਦੀ ਸੀ.ਬੀ.ਆਈ. ਅਦਾਲਤ ਨੇ ਜਗਦੀਸ਼ ਭੋਲਾ ਸਮੇਤ 11 ਲੋਕਾਂ ਨੂੰ ਦਿੱਤਾ ਦੋਸ਼ੀ ਕਰਾਰ

Written by  Shanker Badra -- February 13th 2019 02:55 PM
ਕੌਮਾਂਤਰੀ ਡਰੱਗਜ਼ ਮਾਮਲੇ 'ਚ ਮੁਹਾਲੀ ਦੀ ਸੀ.ਬੀ.ਆਈ. ਅਦਾਲਤ ਨੇ ਜਗਦੀਸ਼ ਭੋਲਾ ਸਮੇਤ 11 ਲੋਕਾਂ ਨੂੰ ਦਿੱਤਾ ਦੋਸ਼ੀ ਕਰਾਰ

ਕੌਮਾਂਤਰੀ ਡਰੱਗਜ਼ ਮਾਮਲੇ 'ਚ ਮੁਹਾਲੀ ਦੀ ਸੀ.ਬੀ.ਆਈ. ਅਦਾਲਤ ਨੇ ਜਗਦੀਸ਼ ਭੋਲਾ ਸਮੇਤ 11 ਲੋਕਾਂ ਨੂੰ ਦਿੱਤਾ ਦੋਸ਼ੀ ਕਰਾਰ

ਕੌਮਾਂਤਰੀ ਡਰੱਗਜ਼ ਮਾਮਲੇ 'ਚ ਮੁਹਾਲੀ ਦੀ ਸੀ.ਬੀ.ਆਈ. ਅਦਾਲਤ ਨੇ ਜਗਦੀਸ਼ ਭੋਲਾ ਸਮੇਤ 11 ਲੋਕਾਂ ਨੂੰ ਦਿੱਤਾ ਦੋਸ਼ੀ ਕਰਾਰ:ਮੋਹਾਲੀ : ਕੌਮਾਂਤਰੀ ਡਰੱਗ ਤਸਕਰੀ ਮਾਮਲੇ 'ਚ ਜਗਦੀਸ਼ ਭੋਲਾ ਸਮੇਤ 11 ਲੋਕਾਂ ਨੂੰ ਮੋਹਾਲੀ ਸੀਬੀਆਈ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ ਅਤੇ ਕਈਆਂ ਨੂੰ ਬਰੀ ਕਰ ਦਿੱਤਾ ਗਿਆ। [caption id="attachment_255703" align="aligncenter" width="300"]International Drugs case Jagdish Bhola Including 11 people convicted ਕੌਮਾਂਤਰੀ ਡਰੱਗਜ਼ ਮਾਮਲੇ 'ਚ ਮੁਹਾਲੀ ਦੀ ਸੀ.ਬੀ.ਆਈ. ਅਦਾਲਤ ਨੇ ਜਗਦੀਸ਼ ਭੋਲਾ ਸਮੇਤ 11 ਲੋਕਾਂ ਨੂੰ ਦਿੱਤਾ ਦੋਸ਼ੀ ਕਰਾਰ[/caption] ਇਸ ਦੇ ਨਾਲ ਹੀ ਅਨੂਪ ਸਿੰਘ ਕਾਹਲੋਂ, ਕੁਲਦੀਪ ਸਿੰਘ, ਹਰਬੀਰ ਲਾਂਬਾ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। [caption id="attachment_255705" align="aligncenter" width="300"]International Drugs case Jagdish Bhola Including 11 people convicted ਕੌਮਾਂਤਰੀ ਡਰੱਗਜ਼ ਮਾਮਲੇ 'ਚ ਮੁਹਾਲੀ ਦੀ ਸੀ.ਬੀ.ਆਈ. ਅਦਾਲਤ ਨੇ ਜਗਦੀਸ਼ ਭੋਲਾ ਸਮੇਤ 11 ਲੋਕਾਂ ਨੂੰ ਦਿੱਤਾ ਦੋਸ਼ੀ ਕਰਾਰ[/caption] ਇਸ ਸੰਬੰਧ 'ਚ ਸੀ.ਬੀ.ਆਈ. ਦੀ ਅਦਾਲਤ 'ਚ ਵੱਖ-ਵੱਖ ਥਾਣਿਆਂ 'ਚ ਦਰਜ ਕੁੱਲ 8 ਮਾਮਲਿਆਂ ਦੀ ਸੁਣਵਾਈ ਚੱਲ ਰਹੀ ਸੀ।ਪੁਲਿਸ ਮੁਤਾਬਕ ਜਗਦੀਸ਼ ਭੋਲਾ ਅਤੇ ਬਾਕੀ ਮੁਲਜ਼ਮ ਕੌਮਾਂਤਰੀ ਪੱਧਰ 'ਤੇ ਡਰੱਗ ਤਸਕਰੀ ਕਰਦੇ ਸਨ। -PTCNews


Top News view more...

Latest News view more...