Sat, Apr 27, 2024
Whatsapp

ਧੋਨੀ ਦੀ ਸਟੰਪਿੰਗ 'ਤੇ ਸ਼੍ਰੇਅਸ ਅਈਅਰ ਨੇ ਦਿੱਤਾ ਇਹ ਵੱਡਾ ਬਿਆਨ, ਤੁਸੀਂ ਵੀ ਪੜ੍ਹੋ

Written by  Jashan A -- May 02nd 2019 04:10 PM
ਧੋਨੀ ਦੀ ਸਟੰਪਿੰਗ 'ਤੇ ਸ਼੍ਰੇਅਸ ਅਈਅਰ ਨੇ ਦਿੱਤਾ ਇਹ ਵੱਡਾ ਬਿਆਨ, ਤੁਸੀਂ ਵੀ ਪੜ੍ਹੋ

ਧੋਨੀ ਦੀ ਸਟੰਪਿੰਗ 'ਤੇ ਸ਼੍ਰੇਅਸ ਅਈਅਰ ਨੇ ਦਿੱਤਾ ਇਹ ਵੱਡਾ ਬਿਆਨ, ਤੁਸੀਂ ਵੀ ਪੜ੍ਹੋ

ਧੋਨੀ ਦੀ ਸਟੰਪਿੰਗ 'ਤੇ ਸ਼੍ਰੇਅਸ ਅਈਅਰ ਨੇ ਦਿੱਤਾ ਇਹ ਵੱਡਾ ਬਿਆਨ, ਤੁਸੀਂ ਵੀ ਪੜ੍ਹੋ,ਨਵੀਂ ਦਿੱਲੀ: ਪਿਛਲੇ ਦਿਨ ਚੇੱਨਈ ਅਤੇ ਦਿੱਲੀ ਦੀ ਟੀਮ ਵਿਚਾਲੇ ਆਈ.ਪੀ.ਐੱਲ. ਦਾ 50ਵਾਂ ਮੁਕਾਬਲਾ ਖੇਡਿਆ ਗਿਆ। ਜਿਸ 'ਚ ਚੇੱਨਈ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਿੱਲੀ ਨੂੰ 80 ਦੌੜਾਂ ਨਾਲ ਹਰਾ ਦਿੱਤਾ। [caption id="attachment_290391" align="aligncenter" width="300"]dhoni ਧੋਨੀ ਦੀ ਸਟੰਪਿੰਗ 'ਤੇ ਸ਼੍ਰੇਅਸ ਅਈਅਰ ਨੇ ਦਿੱਤਾ ਇਹ ਵੱਡਾ ਬਿਆਨ, ਤੁਸੀਂ ਵੀ ਪੜ੍ਹੋ[/caption] ਹੋਰ ਪੜ੍ਹੋ:ਦੂਸਰੇ ਵਨਡੇ ਤੋਂ ਬਾਅਦ ਕੋਹਲੀ ਨੇ ਦਿੱਤਾ ਇਹ ਵੱਡਾ ਬਿਆਨ ਚੇਨਈ ਦੀ ਟੀਮ ਦੇ ਸਪਿਨਰ ਗੇਂਦਬਾਜ਼ ਇਮਰਾਨ ਤਾਹਿਰ ਅਤੇ ਰਵਿੰਦਰ ਜਡੇਜਾ ਦੀ ਫਿਰਕੀ ਦੇ ਅੱਗੇ ਦਿੱਲੀ ਦੀ ਪੂਰੀ ਟੀਮ ਸਿਰਫ 99 ਦੌੜਾਂ 'ਤੇ ਢਹਿ-ਢੇਰੀ ਹੋ ਗਈ। ਅਜਿਹੇ 'ਚ ਮੈਚ ਹਾਰਨ ਦੇ ਬਾਅਦ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਧੋਨੀ ਦੀ ਸਟੰਪਿੰਗ ਦੀ ਰੱਜ ਕੇ ਸ਼ਲਾਘਾ ਕੀਤੀ। ਧੋਨੀ ਦੀ ਸਟੰਪਿੰਗ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ, ''ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਮੈਨੂੰ ਸਪੰਪ ਕੀਤਾ ਉਹ ਬਿਜਲੀ ਦੀ ਤੇਜ਼ੀ ਨਾਲ ਸੀ। ਹੋਰ ਪੜ੍ਹੋ:ਲੜੀ ਦੇ ਬਾਕੀ ਮੈਚਾਂ ਵਿੱਚ ਕਰਾਗੇ ਸ਼ਾਨਦਾਰ ਪ੍ਰਦਰਸ਼ਨ -ਸਟੀਵ ਸਮਿਥ [caption id="attachment_290390" align="aligncenter" width="300"]dhoni ਧੋਨੀ ਦੀ ਸਟੰਪਿੰਗ 'ਤੇ ਸ਼੍ਰੇਅਸ ਅਈਅਰ ਨੇ ਦਿੱਤਾ ਇਹ ਵੱਡਾ ਬਿਆਨ, ਤੁਸੀਂ ਵੀ ਪੜ੍ਹੋ[/caption] ਮੈਂ ਆਪਣੇ ਆਪ 'ਤੇ ਕੰਟਰੋਲ ਨਹੀਂ ਰਖ ਸਕਿਆ, ਜਿਸ ਤਰ੍ਹਾਂ ਨਾਲ ਗੇਂਦ ਗਈ ਵਾਪਸ ਜਾਣਾ ਮੁਸ਼ਕਲ ਸੀ।ਮੈਨੂੰ ਲਗ ਰਿਹਾ ਸੀ ਕਿ ਮੈਂ ਮੈਚ ਨੂੰ ਕੁਝ ਹੋਰ ਓਵਰਸ ਤਕ ਲੈ ਜਾਵਾਂਗਾ।ਮੇਰਾ ਵਿਕਟ ਮੰਦਭਾਗਾ ਸੀ। -PTC News ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:


Top News view more...

Latest News view more...