Fri, Apr 26, 2024
Whatsapp

IPL 2019: ਹਾਰ ਦੇ ਬਾਵਜੂਦ ਯੁਵਰਾਜ ਨੇ ਜਿੱਤਿਆ ਲੋਕਾਂ ਦਾ ਦਿਲ, ਜਾਣੋ ਕਿਵੇਂ (ਵੀਡੀਓ)

Written by  Jashan A -- March 25th 2019 01:48 PM -- Updated: March 25th 2019 04:20 PM
IPL 2019: ਹਾਰ ਦੇ ਬਾਵਜੂਦ ਯੁਵਰਾਜ ਨੇ ਜਿੱਤਿਆ ਲੋਕਾਂ ਦਾ ਦਿਲ, ਜਾਣੋ ਕਿਵੇਂ (ਵੀਡੀਓ)

IPL 2019: ਹਾਰ ਦੇ ਬਾਵਜੂਦ ਯੁਵਰਾਜ ਨੇ ਜਿੱਤਿਆ ਲੋਕਾਂ ਦਾ ਦਿਲ, ਜਾਣੋ ਕਿਵੇਂ (ਵੀਡੀਓ)

IPL 2019: ਹਾਰ ਦੇ ਬਾਵਜੂਦ ਯੁਵਰਾਜ ਨੇ ਜਿੱਤਿਆ ਲੋਕਾਂ ਦਾ ਦਿਲ, ਜਾਣੋ ਕਿਵੇਂ (ਵੀਡੀਓ),ਮੁੰਬਈ: ipl 2019 ਦਾ ਰੋਮਾਂਚ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਪਹਿਲੇ ਮੈਚ ਤੋਂ ਹੀ ਖਿਡਾਰੀਆਂ ਅਤੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਬੀਤੇ ਦਿਨ ipl 2019 ਦੇ 2 ਮੁਕਾਬਲੇ ਖੇਡੇ ਗਏ ਅਤੇ ਤੀਜਾ ਮੈਚ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ।

ਜਿਸ 'ਚ ਪੰਤ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਦਿੱਲੀ ਨੇ ਮੁੰਬਈ ਨੂੰ 37 ਦੌੜਾਂ ਨਾਲ ਹਰਾਇਆ।ਯੁਵਰਾਜ ਸਿੰਘ ਇਸ ਸਾਲ ਮੁੰਬਈ ਇੰਡੀਅਨਜ਼ ਵੱਲੋਂ ਖੇਡ ਰਹੇ ਹਨ। ਹੋਰ ਪੜ੍ਹੋ:ਛੱਤੀਸਗੜ੍ਹ ‘ਚ ਹੋਏ ਨਕਸਲੀ ਹਮਲੇ ਦੌਰਾਨ CRPF ਦਾ 1 ਜਵਾਨ ਸ਼ਹੀਦ, 5 ਜ਼ਖਮੀ ਯੁਵੀ ਦੇ ਪ੍ਰਦਰਸ਼ਨ ਦੀ ਵੀ ਖੂਬ ਤਾਰੀਫ ਹੋ ਰਹੀ ਹੈ।ਯੁਵਰਾਜ ਸਿੰਘ ਵੱਡੇ ਸ਼ਾਟ ਖੇਡ ਰਹੇ ਸੀ ਅਤੇ ਜਿੱਤ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵਿਚ ਸੀ। ਮੈਚ ਮੁੰਬਈ ਦੇ ਵਾਨਖੇੜੇ ਵਿਚ ਖੇਡਿਆ ਜਾ ਰਿਹਾ ਸੀ। ਲੋਕ ਵੀ ਯੁਵਰਾਜ ਨੂੰ ਦੇਖ ਕੇ ਯੁਵੀ-ਯੁਵੀ ਦੇ ਨਾਅਰੇ ਲਾ ਰਹੇ ਸੀ ਅਤੇ ਆਪਣੇ ਇਸ ਧਾਕੜ ਖਿਡਾਰੀ ਨੂੰ ਚੀਅਰ ਕਰ ਰਹੇ ਸਨ। ਦਿੱਲੀ ਦੇ 214 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਟੀਮ ਯੁਵਰਾਜ ਸਿੰਘ ਦੇ ਅਰਧ ਸੈਂਕੜੇ ਦੇ ਬਾਵਜੂਦ 19.2 ਓਵਰਾਂ ਵਿਚ 176 ਦੌੜਾਂ 'ਤੇ ਢੇਰ ਹੋ ਗਈ। -PTC News

Top News view more...

Latest News view more...