ਟੀਵੀ ਸੀਰੀਅਲ ਇਸ਼ਕਬਾਜ਼ ਦੀ ਮਸ਼ਹੂਰ ਅਦਾਕਾਰਾ ਨਵੀਨਾ ਬਣੀ ਮਾਂ , ਬੇਬੀ ਗਰਲ ਨੂੰ ਦਿੱਤਾ ਜਨਮ

Ishqbaaz actress Navina Bole Mother , Birth baby girl
ਟੀਵੀ ਸੀਰੀਅਲ ਇਸ਼ਕਬਾਜ਼ ਦੀ ਮਸ਼ਹੂਰ ਅਦਾਕਾਰਾ ਨਵੀਨਾ ਬਣੀ ਮਾਂ , ਬੇਬੀ ਗਰਲ ਨੂੰ ਦਿੱਤਾ ਜਨਮ

ਟੀਵੀ ਸੀਰੀਅਲ ਇਸ਼ਕਬਾਜ਼ ਦੀ ਮਸ਼ਹੂਰ ਅਦਾਕਾਰਾ ਨਵੀਨਾ ਬਣੀ ਮਾਂ , ਬੇਬੀ ਗਰਲ ਨੂੰ ਦਿੱਤਾ ਜਨਮ:ਮੁੰਬਈ : ਸੁਪਰਹਿੱਟ ਟੀਵੀ ਸੀਰੀਅਲ ਇਸ਼ਕਬਾਜ਼ ਦੀ ਮਸ਼ਹੂਰ ਅਦਾਕਾਰਾ ਨਵੀਨਾ ਬੋਲੇ ਨੇ ਇੱਕ ਬੇਬੀ ਗਰਲ ਨੂੰ ਜਨਮ ਦਿੱਤਾ ਹੈ।ਇਸ ਦੌਰਾਨ ਦੀਆਂ ਤਸਵੀਰਾਂ ਨਵੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ।ਨਵੀਨਾ ਨੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਹੈ…It’s a girl!! ਨਵੀਨਾ ਦੇ ਇਸ ਪੋਸਟ ਦੇ ਸ਼ੇਅਰ ਕਰਦੇ ਹੀ ਉਸ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।

Ishqbaaz actress Navina Bole Mother , Birth baby girl
ਟੀਵੀ ਸੀਰੀਅਲ ਇਸ਼ਕਬਾਜ਼ ਦੀ ਮਸ਼ਹੂਰ ਅਦਾਕਾਰਾ ਨਵੀਨਾ ਬਣੀ ਮਾਂ , ਬੇਬੀ ਗਰਲ ਨੂੰ ਦਿੱਤਾ ਜਨਮ

ਇਸ ਦੌਰਾਨ ਨਵੀਨਾ ਨੇ ਕਿਹਾ ਕਿ ਮੈਂ ਅਤੇ ਕਰਣ ਹਮੇਸ਼ਾ ਤੋਂ ਹੀ ਲੜਕੀ ਚਾਹੁੰਦੇ ਸੀ ਕਿਉਂਕਿ ਸਾਡੇ ਪਰਿਵਾਰ ਵਿੱਚ ਲੜਕੇ ਜ਼ਿਆਦਾ ਹਨ।ਮੇਰੇ ਅਤੇ ਕਰਣ ਦੋਵਾਂ ਦੇ ਭਰਾ ਹਨ, ਇਸ ਲਈ ਲੜਕੀਆਂ ਜ਼ਿਆਦਾ ਨਹੀਂ ਹਨ।ਆਪਣੀ ਬੇਟੀ ਨੂੰ ਗੋਦ ਵਿੱਚ ਲੈਣ ਲਈ ਬਹੁਤ ਉਤਸ਼ਾਹਿਤ ਹਾਂ।

Ishqbaaz actress Navina Bole Mother , Birth baby girl
ਟੀਵੀ ਸੀਰੀਅਲ ਇਸ਼ਕਬਾਜ਼ ਦੀ ਮਸ਼ਹੂਰ ਅਦਾਕਾਰਾ ਨਵੀਨਾ ਬਣੀ ਮਾਂ , ਬੇਬੀ ਗਰਲ ਨੂੰ ਦਿੱਤਾ ਜਨਮ

ਦੱਸਣਯੋਗ ਹੈ ਕਿ ਗਰਭਵਤੀ ਹੋਣ ਸਮੇਂ ਨਵੀਨਾ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ।ਨਵੀਨਾ ਨੇ ਬੇਬੀ ਦਾ ਨਾਮ ਕਿਮਾਇਰਾ ਰਖਿਆ ਹੈ।ਬੇਬੀ ਅਤੇ ਮਾਂ ਦੋਵੇਂ ਸਿਹਤਮੰਦ ਹਨ।ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

Ishqbaaz actress Navina Bole Mother , Birth baby girl
ਟੀਵੀ ਸੀਰੀਅਲ ਇਸ਼ਕਬਾਜ਼ ਦੀ ਮਸ਼ਹੂਰ ਅਦਾਕਾਰਾ ਨਵੀਨਾ ਬਣੀ ਮਾਂ , ਬੇਬੀ ਗਰਲ ਨੂੰ ਦਿੱਤਾ ਜਨਮ

ਦੱਸ ਦੇਈਏ ਕਿ ਨਵੀਨਾ ਨੇ ਸਾਲ 2017 ‘ਚ ਆਪਣੇ ਬੁਆਏਫਰੈਂਡ ਕਰਣਜੀਤ ਨਾਲ ਵਿਆਹ ਕੀਤਾ ਸੀ।ਨਵੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟਾਰ ਵਨ ਦੇ ਸੀਰੀਅਲ ‘ਮਿਲੇ ਜਬ ਹਮ ਤੁਮ’ ਨਾਲ ਕੀਤੀ ਸੀ।ਇਸ ਸੀਰੀਅਲ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।
-PTCNews

View this post on Instagram

#bundleofjoy ❤️ @jkarran

A post shared by Navina (@navina_005) on