Fri, Apr 26, 2024
Whatsapp

ਇਜ਼ਰਾਈਲ ਨੇ ਸਿੱਖ ਰੈਜਮੈਂਟ ਨੂੰ ਸਨਮਾਨਿਤ ਕਰਨ ਲਈ ਜਾਰੀ ਕੀਤਾ ਸਟੈਂਪ

Written by  Joshi -- November 11th 2017 03:53 PM -- Updated: November 11th 2017 04:00 PM
ਇਜ਼ਰਾਈਲ ਨੇ ਸਿੱਖ ਰੈਜਮੈਂਟ ਨੂੰ ਸਨਮਾਨਿਤ ਕਰਨ ਲਈ ਜਾਰੀ ਕੀਤਾ ਸਟੈਂਪ

ਇਜ਼ਰਾਈਲ ਨੇ ਸਿੱਖ ਰੈਜਮੈਂਟ ਨੂੰ ਸਨਮਾਨਿਤ ਕਰਨ ਲਈ ਜਾਰੀ ਕੀਤਾ ਸਟੈਂਪ

Israel releases stamp honouring the British Sikh regiment in the first World War: ਇਜ਼ਰਾਈਲ ਨੇ ਸਿੱਖ ਰੈਜਮੈਂਟ ਨੂੰ ਸਨਮਾਨਿਤ ਕਰਨ ਲਈ ਜਾਰੀ ਕੀਤਾ ਸਟੈਂਪ Israel releases stamp honouring the British Sikh regiment in the first World Warਇਜ਼ਰਾਈਲ ਨੇ ਪਹਿਲੇ ਵਿਸ਼ਵ ਯੁੱਧ ਵਿਚ ਬ੍ਰਿਟਿਸ਼ ਸਿੱਖ ਰੈਜਮੈਂਟ ਨੂੰ ਸਨਮਾਨਿਤ ਕਰਦੇ ਹੋਏ ਇਕ ਸਟੈਂਪ ਜਾਰੀ ਕੀਤਾ ਹੈ। ਇਹ ਸਿੱਖਾਂ ਅਤੇ ਉਨ੍ਹਾਂ ਦੀ ਬਹਾਦਰੀ ਅਤੇ ਹੌਂਸਲੇ ਨੂੰ ਸਮਰਪਿਤ ਸਟੈਂਪ ਹੈ। Israel releases stamp honouring the British Sikh regiment in the first World Warਦੱਸਣਯੋਗ ਹੈ ਕਿ ਸਿੱਖ ਕੌਮ ਵੱਲੋਂ ਪਹਿਲੇ ਵਿਸ਼ਵ ਯੁੱਧ ਵਿਚ ਬਹਾਦਰੀ ਅਤੇ ਜਜ਼ਬੇ ਨਾਲ ਪ੍ਰਦਰਸ਼ਨ ਕੀਤਾ ਗਿਆ ਸੀ। ਇਜ਼ਰਾਈਲ ਵੱਲੋਂ ਜਾਰੀ ਕੀਤੀ ਗਈ ਇਸ ਸਟੈਂਪ 'ਚ ਸਿੱਖ ਯੋਧਿਆਂ ਨੂੰ ਘੋੜਿਆਂ 'ਤੇ ਸਵਾਰ ਲੜ੍ਹਾਈ 'ਚ ਜਾਂਦੇ ਦਿਖਾਇਆ ਗਿਆ ਹੈ। —PTC News


  • Tags

Top News view more...

Latest News view more...