Sat, Apr 27, 2024
Whatsapp

ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੇ ਟੈਂਪੂ ਟਰੈਵਲਰ ਨਾਲ ਵਾਪਰਿਆ ਹਾਦਸਾ ,5 ਜ਼ਖਮੀ

Written by  Shanker Badra -- February 09th 2019 11:22 AM
ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੇ ਟੈਂਪੂ ਟਰੈਵਲਰ ਨਾਲ ਵਾਪਰਿਆ ਹਾਦਸਾ ,5 ਜ਼ਖਮੀ

ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੇ ਟੈਂਪੂ ਟਰੈਵਲਰ ਨਾਲ ਵਾਪਰਿਆ ਹਾਦਸਾ ,5 ਜ਼ਖਮੀ

ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੇ ਟੈਂਪੂ ਟਰੈਵਲਰ ਨਾਲ ਵਾਪਰਿਆ ਹਾਦਸਾ ,5 ਜ਼ਖਮੀ:ਜਲੰਧਰ : ਜਲੰਧਰ-ਅੰਮ੍ਰਿਤਸਰ ਮਾਰਗ 'ਤੇ ਬਿਧੀਪੁਰ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। [caption id="attachment_253628" align="aligncenter" width="300"]Jalandhar-Amritsar Road Accident 5 injured ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੇ ਟੈਂਪੂ ਟਰੈਵਲਰ ਨਾਲ ਵਾਪਰਿਆ ਹਾਦਸਾ , 5 ਜ਼ਖਮੀ[/caption] ਇਸ ਦੌਰਾਨ ਤਾਮਿਲਨਾਡੂ ਤੋਂ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਟਰੈਵਲਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਜਾ ਰਿਹਾ ਸੀ।ਇਸ ਦੌਰਾਨ ਰਸਤੇ 'ਚ ਅਚਾਨਕ ਟੈਂਪੂ ਟਰੈਵਲਰ ਦਾ ਟਾਇਰ ਫੱਟ ਗਿਆ ਅਤੇ ਪਲਟ ਗਿਆ ਹੈ। [caption id="attachment_253627" align="aligncenter" width="300"]Jalandhar-Amritsar Road Accident 5 injured ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੇ ਟੈਂਪੂ ਟਰੈਵਲਰ ਨਾਲ ਵਾਪਰਿਆ ਹਾਦਸਾ , 5 ਜ਼ਖਮੀ[/caption] ਇਸ ਹਾਦਸੇ ਦੌਰਾਨ 5 ਸ਼ਰਧਾਲੂ ਜ਼ਖਮੀ ਹੋ ਗਏ ਹਨ।ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। [caption id="attachment_253626" align="aligncenter" width="300"]Jalandhar-Amritsar Road Accident 5 injured ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੇ ਟੈਂਪੂ ਟਰੈਵਲਰ ਨਾਲ ਵਾਪਰਿਆ ਹਾਦਸਾ , 5 ਜ਼ਖਮੀ[/caption] ਜਾਣਕਾਰੀ ਅਨੁਸਾਰ ਇਹ ਸਾਰੇ ਸ਼ਰਧਾਲੂ ਤਾਮਿਲਨਾਡੂ ਦੇ ਵਾਸੀ ਹਨ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ।ਜਦੋਂ ਇਹ ਸਾਰੇ ਜਲੰਧਰ ਦੇ ਬਿਧੀਪੁਰ ਕੋਲ ਪੁੱਜੇ ਤਾਂ ਟੈਂਪੂ ਟਰੈਵਲਰ ਦਾ ਪਿਛਲਾ ਟਾਇਰ ਅਚਾਨਕ ਫਟ ਗਿਆ ,ਜਿਸ ਦੌਰਾਨ ਟੈਂਪੂ ਟਰੈਵਲਰ ਦਾ ਸੰਤੁਲਨ ਵਿਗੜ ਗਿਆ ਅਤੇ ਟੈਂਪੂ ਟਰੈਵਲਰ ਪਲਟ ਗਿਆ ਹੈ। -PTCNews


Top News view more...

Latest News view more...