ਜਲੰਧਰ ‘ਚ ਗੈਸ ਸਿਲੰਡਰ ਫਟਣ ਕਾਰਨ ਦੋ ਔਰਤਾਂ ਸਮੇਤ ਇੱਕ ਬੱਚਾ ਝੁਲਸਿਆ ,ਇੱਕ ਲੜਕੀ ਦੀ ਮੌਤ

Jalandhar In gas cylinder eruption two women Including child scorched

ਜਲੰਧਰ ‘ਚ ਗੈਸ ਸਿਲੰਡਰ ਫਟਣ ਕਾਰਨ ਦੋ ਔਰਤਾਂ ਸਮੇਤ ਇੱਕ ਬੱਚਾ ਝੁਲਸਿਆ ,ਇੱਕ ਲੜਕੀ ਦੀ ਮੌਤ:ਜਲੰਧਰ ਦੇ ਪਿੰਡ ਮਹੇੜੂ ਵਿਖੇ ਇੱਕ ਘਰ ‘ਚ ਸਿਲੰਡਰ ਫੱਟਣ ਦੀ ਘਟਨਾ ਸਾਹਮਣੇ ਆਈ ਹੈ।

ਇਸ ਹਾਦਸੇ ‘ਚ ਤਿੰਨ ਔਰਤਾਂ ਸਮੇਤ ਇੱਕ ਬੱਚਾ ਝੁਲਸ ਗਿਆ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਝੁਲਸੇ ਹੋਏ ਲੋਕਾਂ ਦੀ ਪਹਿਚਾਣ ਜਸਵੀਰ ਕੌਰ, ਸਹਿਜ ਦੀਪ, ਕਿਰਨਾ ਅਤੇ ਰਿਤੂ ਦੇ ਰੂਪ ‘ਚ ਹੋਈ ਹੈ।ਇਸ ਦੌਰਾਨ ਇਸ ਹਾਦਸੇ ਦਾ ਸ਼ਿਕਾਰ ਹੋਈ ਇੱਕ ਲੜਕੀ ਦੀ ਮੌਤ ਹੋ ਗਈ ਹੈ।
-PTCNews