Tue, May 7, 2024
Whatsapp

ਜਲੰਧਰ :ਕਿਸ਼ਨਪੁਰਾ ਚੌਂਕ ਨੇੜੇ ਮਾਮੂਲੀ ਤਕਰਾਰ ਮਗਰੋਂ ਚੱਲੀ ਗੋਲੀ,ਇੱਕ ਵਿਅਕਤੀ ਜ਼ਖਮੀ

Written by  Shanker Badra -- July 02nd 2018 07:26 PM
ਜਲੰਧਰ :ਕਿਸ਼ਨਪੁਰਾ ਚੌਂਕ ਨੇੜੇ ਮਾਮੂਲੀ ਤਕਰਾਰ ਮਗਰੋਂ ਚੱਲੀ ਗੋਲੀ,ਇੱਕ ਵਿਅਕਤੀ ਜ਼ਖਮੀ

ਜਲੰਧਰ :ਕਿਸ਼ਨਪੁਰਾ ਚੌਂਕ ਨੇੜੇ ਮਾਮੂਲੀ ਤਕਰਾਰ ਮਗਰੋਂ ਚੱਲੀ ਗੋਲੀ,ਇੱਕ ਵਿਅਕਤੀ ਜ਼ਖਮੀ

ਜਲੰਧਰ :ਕਿਸ਼ਨਪੁਰਾ ਚੌਂਕ ਨੇੜੇ ਮਾਮੂਲੀ ਤਕਰਾਰ ਮਗਰੋਂ ਚੱਲੀ ਗੋਲੀ,ਇੱਕ ਵਿਅਕਤੀ ਜ਼ਖਮੀ:ਜਲੰਧਰ ਦੇ ਕਿਸ਼ਨਪੁਰਾ ਚੌਂਕ ਨੇੜੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।Jalandhar Kishanpura Chowk Shot ,One person injuredਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ।ਜਾਣਕਾਰੀ ਅਨੁਸਾਰ ਐਕਟਿਵਾ ਤੇ ਮੋਟਰਸਾਈਕਲ ਵਿੱਚਕਾਰ ਟੱਕਰ ਹੋਣ ਮਗਰੋਂ ਇਹ ਘਟਨਾ ਵਾਪਰੀ ਹੈ।Jalandhar Kishanpura Chowk Shot ,One person injuredਜਿਸ ਤੋਂ ਬਾਅਦ ਐਕਿਟਵਾ ਚਾਲਕ ਮੋਟਰਸਾਈਕਲ ਸਵਾਰ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ।ਮੌਕੇ 'ਤੇ ਪੁੱਜੀ ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਲੱਭਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। -PTCNews


Top News view more...

Latest News view more...