Fri, Apr 26, 2024
Whatsapp

ਜਲੰਧਰ ਨੇੜੇ ਵਾਪਰਿਆ ਵੱਡਾ ਹਾਦਸਾ , DMU ਟਰੇਨ ਦੇ ਇੰਜਣ ਨੂੰ ਅਚਾਨਕ ਲੱਗੀ ਅੱਗ

Written by  Shanker Badra -- May 15th 2019 01:43 PM
ਜਲੰਧਰ ਨੇੜੇ ਵਾਪਰਿਆ ਵੱਡਾ ਹਾਦਸਾ , DMU ਟਰੇਨ ਦੇ ਇੰਜਣ ਨੂੰ ਅਚਾਨਕ ਲੱਗੀ ਅੱਗ

ਜਲੰਧਰ ਨੇੜੇ ਵਾਪਰਿਆ ਵੱਡਾ ਹਾਦਸਾ , DMU ਟਰੇਨ ਦੇ ਇੰਜਣ ਨੂੰ ਅਚਾਨਕ ਲੱਗੀ ਅੱਗ

ਜਲੰਧਰ ਨੇੜੇ ਵਾਪਰਿਆ ਵੱਡਾ ਹਾਦਸਾ , DMU ਟਰੇਨ ਦੇ ਇੰਜਣ ਨੂੰ ਅਚਾਨਕ ਲੱਗੀ ਅੱਗ:ਜਲੰਧਰ : ਜਲੰਧਰ ਤੋਂ ਪਠਾਨਕੋਟ ਜਾ ਰਹੀ DMU ਟਰੇਨ ਦੇ ਇੰਜਣ ਨੂੰ ਅਚਾਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। [caption id="attachment_295437" align="aligncenter" width="300"]jalandhar Near DMU train Engine fire ਜਲੰਧਰ ਨੇੜੇ ਵਾਪਰਿਆ ਵੱਡਾ ਹਾਦਸਾ , DMU ਟਰੇਨ ਦੇ ਇੰਜਣ ਨੂੰ ਅਚਾਨਕ ਲੱਗੀ ਅੱਗ[/caption] ਇਸ ਦੌਰਾਨ ਡਰਾਈਵਰ ਦੀ ਸਮਝਦਾਰੀ ਨਾਲ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ ਹੈ। [caption id="attachment_295435" align="aligncenter" width="300"]jalandhar Near DMU train Engine fire ਜਲੰਧਰ ਨੇੜੇ ਵਾਪਰਿਆ ਵੱਡਾ ਹਾਦਸਾ , DMU ਟਰੇਨ ਦੇ ਇੰਜਣ ਨੂੰ ਅਚਾਨਕ ਲੱਗੀ ਅੱਗ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਮਰਿੰਦਰ ਸਿੰਘ ਰੌਬੀ ਗਰਚਾ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਤੋਂ ਬਾਅਦ ਸਾਰੀਆਂ ਸਵਾਰੀਆਂ ਨੂੰ ਭੋਗਪੁਰ ਰੇਲਵੇ ਸਟੇਸ਼ਨ 'ਤੇ ਸੁਰੱਖਿਅਤ ਉਤਾਰ ਦਿੱਤਾ ਗਿਆ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...