Fri, Apr 26, 2024
Whatsapp

BIG BREAKING: ਜਲੰਧਰ 'ਚ ਮੋਟਰਸਾਈਕਲ ਸਵਾਰ 2 ਨਕਾਬਪੋਸ਼ਾਂ ਵਲੋਂ ਇੱਕ ਲੜਕੀ 'ਤੇ ਐਸਿਡ ਅਟੈਕ, ਹੋਏ ਫ਼ਰਾਰ

Written by  Jashan A -- January 30th 2019 08:21 AM -- Updated: January 30th 2019 05:58 PM
BIG BREAKING: ਜਲੰਧਰ 'ਚ ਮੋਟਰਸਾਈਕਲ ਸਵਾਰ 2 ਨਕਾਬਪੋਸ਼ਾਂ ਵਲੋਂ ਇੱਕ ਲੜਕੀ 'ਤੇ ਐਸਿਡ ਅਟੈਕ, ਹੋਏ ਫ਼ਰਾਰ

BIG BREAKING: ਜਲੰਧਰ 'ਚ ਮੋਟਰਸਾਈਕਲ ਸਵਾਰ 2 ਨਕਾਬਪੋਸ਼ਾਂ ਵਲੋਂ ਇੱਕ ਲੜਕੀ 'ਤੇ ਐਸਿਡ ਅਟੈਕ, ਹੋਏ ਫ਼ਰਾਰ

BIG BREAKING: ਜਲੰਧਰ 'ਚ ਮੋਟਰਸਾਈਕਲ ਸਵਾਰ 2 ਨਕਾਬਪੋਸ਼ਾਂ ਵਲੋਂ ਇੱਕ ਲੜਕੀ 'ਤੇ ਐਸਿਡ ਅਟੈਕ, ਹੋਏ ਫ਼ਰਾਰ ,ਜਲੰਧਰ 'ਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮੋਟਰਸਾਈਕਲ ਸਵਾਰ 2 ਨਕਾਬਪੋਸ਼ਾਂ ਵਲੋਂ ਇੱਕ ਲੜਕੀ ਉਤੇ ਐਸਿਡ ਅਟੈਕ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਅੱਜ ਸਵੇਰ 7:30 ਵਜੇ ਦੀ ਹੈ ਅਤੇ ਇਹ ਵਾਰਦਾਤ ਨੂੰ 2 ਨਕਾਬਪੋਸ਼ਾਂ ਵਲੋਂ ਪੀਏਪੀ ਚੌਕ 'ਚ ਵਾਪਰੀ ਹੈ। ਹਮਲਾ ਕਰਨ ਮਗਰੋਂ ਨਕਾਬਪੋਸ਼ ਮੋਟਰਸਾਈਕਲ ਸਵਾਰ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਪੀੜਤ ਲੜਕੀ ਇੱਕ ਪ੍ਰਾਈਵੇਟ ਹਸਪਤਾਲ ਦੀ ਲੈਬੋਟਰੀ 'ਚ ਕੰਮ ਕਰਦੀ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋ ਉਕਤ ਲੜਕੀ ਜੋਬ ਲਈ ਹਸਪਤਾਲ ਜਾ ਰਹੀ ਹੈ। ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਉਹਨਾਂ ਪੀੜਤ ਲੜਕੀ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ। ਉਥੇ ਹੀ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -PTC News


Top News view more...

Latest News view more...