Fri, Apr 26, 2024
Whatsapp

ਸੂਬੇ ਵਿੱਚ ਪੜ੍ਹਨ ਵਾਲੇ ਬਾਹਰੀ ਵਿਦਿਆਰਥੀਆਂ ਦੀ ਪੁਲਿਸ ਵੱਲੋ ਕੀਤੀ ਜਾਵੇਗੀ ਵੈਰੀਫਿਕੇਸ਼ਨ

Written by  Joshi -- October 12th 2018 08:40 AM
ਸੂਬੇ ਵਿੱਚ ਪੜ੍ਹਨ ਵਾਲੇ ਬਾਹਰੀ ਵਿਦਿਆਰਥੀਆਂ ਦੀ ਪੁਲਿਸ ਵੱਲੋ ਕੀਤੀ ਜਾਵੇਗੀ ਵੈਰੀਫਿਕੇਸ਼ਨ

ਸੂਬੇ ਵਿੱਚ ਪੜ੍ਹਨ ਵਾਲੇ ਬਾਹਰੀ ਵਿਦਿਆਰਥੀਆਂ ਦੀ ਪੁਲਿਸ ਵੱਲੋ ਕੀਤੀ ਜਾਵੇਗੀ ਵੈਰੀਫਿਕੇਸ਼ਨ

ਸੂਬੇ ਵਿੱਚ ਪੜ੍ਹਨ ਵਾਲੇ ਬਾਹਰੀ ਵਿਦਿਆਰਥੀਆਂ ਦੀ ਪੁਲਿਸ ਵੱਲੋ ਕੀਤੀ ਜਾਵੇਗੀ ਵੈਰੀਫਿਕੇਸ਼ਨ ਜਲੰਧਰ: ਕੁੱਝ ਦਿਨ ਪਹਿਲਾ ਹੀ ਜਲੰਧਰ ਦੇ ਇੱਕ ਵਿੱਦਿਅਕ ਅਦਾਰੇ ਤੋਂ ਫੜੇ ਗਏ ਤਿੰਨ ਕਸ਼ਮੀਰੀ ਨੌਜਵਾਨਾਂ ਨੂੰ ਦੋਸ਼ੀ ਪਾਏ 'ਤੇ ਹੁਣ ਪੰਜਾਬ ਪੁਲਿਸ ਸੂਬੇ ਦੇ ਸਾਰੇ ਨਿੱਜੀ ਕਾਲਜਾਂ ਵਿੱਚ ਪੜ੍ਹ ਰਹੇ ਬਾਹਰੀ ਵਿਦਿਆਰਥੀਆਂ ਦੀ ਵੈਰੀਫਿਕੇਸ਼ਨ ਕਰੇਗੀ। ਪੁਲਿਸ ਵੱਲੋਂ ਬਾਹਰੀ ਸੂਬਿਆਂ ਤੋਂ ਪੜ੍ਹਨ ਆਏ ਵਿਦਿਆਰਥੀਆਂ 'ਤੇ ਹੁਣ ਖਾਸ ਧਿਆਨ ਰੱਖਿਆ ਜਾਵੇਗਾ। ਹੋਰ ਪੜ੍ਹੋ: ਪੰਜਾਬ ਪੁਲਿਸ ਰਾਜ ‘ਚੋਂ ਨਸ਼ਾਖੋਰੀ ਨੂੰ ਖਤਮ ਕਨ ਲਈ ਵਚਨਬੱਧ:ਸੁਰੇਸ਼ ਅਰੋੜਾ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਵੱਲੋ ਸੂਬੇ ਭਰ ਦੇ ਸਾਰੇ ਨਿੱਜੀ ਕਾਲਜਾਂ ਵਿੱਚ ਛਾਪੇਮਾਰੀ ਕੀਤੀ ਜਾਵੇਗੀ।ਸੂਤਰਾਂ ਮੁਤਾਬਕ ਪੁਲਿਸ ਨਿੱਜੀ ਕਾਲਜਾਂ ਦੇ ਹੋਸਟਲ ਨੂੰ ਜ਼ਿਆਦਾ ਟਾਰਗੇਟ ਕਰੇਗੀ। ਜਿਸ ਦੌਰਾਨ ਸੂਬੇ ਦਹਿਸ਼ਤ ਫੈਲਾਉਣ ਵਾਲੇ ਹੋਰ ਸ਼ਰਾਰਤੀ ਅਨਸਰਾਂ ਨੂੰ ਦਬੋਚਿਆ ਜਾ ਸਕੇਗਾ। —PTC News


Top News view more...

Latest News view more...