Sat, Apr 27, 2024
Whatsapp

ਜਲੰਧਰ : ਵਿਜੀਲੈਂਸ ਵੱਲੋਂ ACP ਦਾ ਰੀਡਰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

Written by  Jashan A -- January 21st 2020 06:06 PM -- Updated: January 21st 2020 06:08 PM
ਜਲੰਧਰ : ਵਿਜੀਲੈਂਸ ਵੱਲੋਂ ACP ਦਾ ਰੀਡਰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

ਜਲੰਧਰ : ਵਿਜੀਲੈਂਸ ਵੱਲੋਂ ACP ਦਾ ਰੀਡਰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

ਜਲੰਧਰ : ਵਿਜੀਲੈਂਸ ਵੱਲੋਂ ACP ਦਾ ਰੀਡਰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ,ਜਲੰਧਰ: ਜਲੰਧਰ 'ਚ ਵਿਜੀਲੈਂਸ ਦੀ ਟੀਮ ਨ ਏ.ਸੀ.ਪੀ. ਬਰਜਿੰਦਰ ਸਿੰਘ ਦੇ ਰੀਡਰ ਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਗ੍ਰਿਫਤਾਰ ਕੀਤਾ ਹੈ।

Bribe Jldਰੀਡਰ ਦੀ ਪਛਾਣ ਏ. ਐੱਸ. ਆਈ. ਰਾਜੇਸ਼ ਕੁਮਾਰ ਦੇ ਰੂਪ 'ਚ ਹੋਈ ਹੈ। ਹੋਰ ਪੜ੍ਹੋ:ਜਲੰਧਰ 'ਚ ਬਰਗਰ ਕਿੰਗ ਨੂੰ ਲੱਗਿਆ ਮੋਟਾ ਜ਼ੁਰਮਾਨਾ, ਜਾਣੋ ਪੂਰਾ ਮਾਮਲਾ Bribe Jldਮਿਲੀ ਜਾਣਕਾਰੀ ਮੁਤਾਬਕ ਰੀਡਰ ਨੇ ਟ੍ਰੈਵਲ ਏਜੰਟ ਦੇ ਲਾਇਸੈਂਸ ਦੀ ਫਾਈਲ ਕਲੀਅਰ ਕਰਨ ਬਦਲੇ ਰਿਸ਼ਵਤ ਮੰਗੀ ਸੀ ਅਤੇ ਅੱਜ ਜਦੋਂ ਉਕਤ ਸ਼ਖਸ ਰੀਡਰ ਨੂੰ 5 ਹਜ਼ਾਰ ਰੁਪਏ ਦੇਣ ਆਇਆ ਤਾਂ ਵਿਜੀਲੈਂਸ ਨੇ ਟ੍ਰੈਪ ਲਗਾ ਕੇ ਉਸ ਨੂੰ ਦਬੋਚ ਲਿਆ। -PTC News    


Top News view more...

Latest News view more...